Gee 98News

ਚੰਡੀਗੜ੍ਹ, 26 ਸਤੰਬਰ-ਪੰਜਾਬ ਪੁਲਿਸ ਦੀ ਕਿਰਕਰੀ ਕਰਵਾਉਣ ਵਾਲੇ ਸ੍ਰੀ ਮੁਕਤਸਰ ਸਾਹਿਬ ਵਿਖੇ ਵਕੀਲ ਤੇ ਉਸਦੇ ਸਾਥੀ ਨਾਲ ਅਣਮਨੁੱਖੀ ਕਾਰਾ ਕਰਨ ਦੇ ਮਾਮਲੇ ‘ਚ ਜ਼ਿਲ੍ਹਾ ਪੁਲਿਸ ਮੁਖੀ ਨੇ ਸਖ਼ਤ ਐਕਸ਼ਨ ਲੈਂਦੇ ਹੋਏ ਸੀਆਈਏ ਇੰਚਾਰਜ ਇੰਸਪੈਕਟਰ ਰਮਨ ਕੁਮਾਰ ਤੇ ਇੱਕ ਸਿਪਾਹੀ ਹਰਬੰਸ ਸਿੰਘ ਨੂੰ ਮੁਅੱਤਲ ਕਰ ਦਿੱਤਾ ਅਤੇ ਇਸ ਸਾਰੇ ਮਾਮਲੇ ਦੀ ਵਿਭਾਗੀ ਕਾਰਵਾਈ ਡੀਐਸਪੀ ਐਚ ਨੂੰ ਸੌਂਪ ਦਿੱਤੀ ਹੈ…ਪੜ੍ਹੋ ਐਸਐਸਪੀ ਦੇ ਹੁਕਮਾਂ ਦੀ ਕਾਪੀ…!

Leave a Reply

Your email address will not be published. Required fields are marked *

error: Content is protected !!