Gee 98News

ਚੰਡੀਗੜ੍ਹ, 27 ਸਤੰਬਰ-ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਉਣ ਕਰਕੇ ਪੰਜਾਬ ਪੁਲਿਸ ਦੇ ਇੱਕ ਐਡੀਸ਼ਨਲ ਐਸ ਐਚ ਓ ਦੀ ਦਰਦਨਾਕ ਮੌਤ ਦੀ ਖ਼ਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਭੁਲੱਥ ਵਿਖੇ ਐਡੀਸ਼ਨਲ ਐਸਐਚਓ ਸੁਰਜੀਤ ਸਿੰਘ ਭਲੱਥ ਤੋਂ ਆਪਣੀ ਕਾਰ ਵਿੱਚ ਆਪਣੇ ਪਿੰਡ ਪੱਤੜ ਕਲਾਂ ਜਾ ਰਿਹਾ ਸੀ, ਰਸਤੇ ਵਿੱਚ ਉਹਨਾਂ ਦੀ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ, ਜਿਸ ਨਾਲ ਅਐਡੀਸ਼ਨਲ ਐਸ ਐਚ ਓ ਸੁਰਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Leave a Reply

Your email address will not be published. Required fields are marked *

error: Content is protected !!