Skip to main content

Gee 98News

ਭਗਵੰਤ ਮਾਨ ਦੇ ਸੁਰੱਖਿਆ ਕਰਮਚਾਰੀ ਦਾ ਅਚਾਨਕ ਸਦੀਵੀ ਵਿਛੋੜਾ..!

ਚੰਡੀਗੜ੍ਹ,30 ਅਕਤੂਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਰੱਖਿਆ ਕਾਫ਼ਲੇ ਦਾ ਇੱਕ ਨੌਜਵਾਨ ਅਚਾਨਕ ਸਦੀਵੀ ਵਿਛੋੜਾ ਦੇ ਗਿਆ। ਇਹ ਦੁਖਦਾਇਕ ਜਾਣਕਾਰੀ ਮੁੱਖ ਮੰਤਰੀ ਨੇ ਆਪਣੇ ਆਫੀਸੀਅਲ ਪੇਜ ‘ਤੇ ਸਾਂਝੀ ਕਰਦੇ ਹੋਏ ਕਿਹਾ ਕਿ ਮ੍ਰਿਤਕ ਸੁਰੱਖਿਆ ਕਰਮਚਾਰੀ ਅਵਤਾਰ ਸਿੰਘ 2017 ਤੋਂ ਉਹਨਾਂ ਨਾਲ ਤਾਇਨਾਤ ਸੀ । ਮੁੱਖ ਮੰਤਰੀ ਨੇ ਆਪਣੀ ਪੋਸਟ ਵਿੱਚ ਅਵਤਾਰ ਸਿੰਘ ਦੇ ਸ਼ਾਨਦਾਰ ਫੁੱਟਬਾਲ ਖਿਡਾਰੀ ਹੋਣ ਦਾ ਜ਼ਿਕਰ ਵੀ ਕੀਤਾ ਹੈ ਅਤੇ ਕਿਹਾ ਹੈ ਕਿ ਮ੍ਰਿਤਕ ਅਵਤਾਰ ਸਿੰਘ ਦਾ ਸਦੀਵੀ ਵਿਛੋੜਾ ਉਹਨਾਂ ਲਈ ਨਿੱਜੀ ਸਦਮਾ ਹੈ ।

error: Content is protected !!