Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪਾਸਪੋਰਟ ਦੀ ਰੈਂਕਿੰਗ ਵਿੱਚ ਅਮਰੀਕੀ ਪਾਸਪੋਰਟ ਲੁੜਕਿਆ…ਟਾੱਪ-10 ਸੂਚੀ ‘ਚੋਂ ਬਾਹਰ….ਭਾਰਤ 85ਵੇਂ ਸਥਾਨ ‘ਤੇ…!

-ਟਰੰਪ ਦੀਆਂ ਨੀਤੀਆਂ ਨੂੰ ਮੰਨਿਆ ਜਾ ਰਿਹੈ ਜ਼ਿੰਮੇਵਾਰ

Nirmal Pandori by Nirmal Pandori
10/15/2025
in ਪੰਜਾਬ
Reading Time: 1 min read
A A
0
ਪਾਸਪੋਰਟ ਦੀ ਰੈਂਕਿੰਗ ਵਿੱਚ ਅਮਰੀਕੀ ਪਾਸਪੋਰਟ ਲੁੜਕਿਆ…ਟਾੱਪ-10 ਸੂਚੀ ‘ਚੋਂ ਬਾਹਰ….ਭਾਰਤ 85ਵੇਂ ਸਥਾਨ ‘ਤੇ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,15 ਅਕਤੂਬਰ, Gee98 news service-

-ਅਮਰੀਕੀ ਪਾਸਪੋਰਟ ਦੁਨੀਆਂ ਦੇ ਟਾੱਪ-10 ਪਾਸਪੋਰਟ ਦੀ ਇੰਡੈਕਸ ਸੂਚੀ ‘ਚੋਂ ਬਾਹਰ ਹੋ ਗਿਆ ਹੈ। ਅਮਰੀਕੀ ਪਾਸਪੋਰਟ ਜੋ ਕਦੀ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਮੰਨਿਆ ਜਾਂਦਾ ਸੀ ਹੁਣ ਹੈਨਲੀ ਪਾਸਪੋਰਟ ਇੰਡੈਕਸ ਸੂਚੀ ਵਿੱਚ ਅਮਰੀਕਾ ਹੁਣ 12ਵੇਂ ਨੰਬਰ ‘ਤੇ ਮਲੇਸ਼ੀਆ ਨਾਲ ਆਪਣਾ ਸਥਾਨ ਸਾਂਝਾ ਕਰ ਰਿਹਾ ਹੈ। ਦੁਨੀਆਂ ਦੇ ਪਾਸਪੋਰਟਾਂ ਦੀ ਸੂਚੀ ਵਿੱਚ ਅਮਰੀਕਾ ਦੇ ਪਾਸਪੋਰਟ ਦੀ ਇਹ ਗਿਰਾਵਟ ਆਲਮੀ ਕੂਟਨੀਤੀ ਤੇ ਵੀਜ਼ਾ ਨੀਤੀਆਂ ‘ਚ ਬਦਲਾਅ ਦਾ ਸਿੱਟਾ ਹੈ, ਜਿਸਨੇ ਅਮਰੀਕੀ ਪਾਸਪੋਰਟ ਦੀ ਤਾਕਤ ਨੂੰ ਘੱਟ ਕਰ ਦਿੱਤਾ ਹੈ। ਟਰੰਪ ਦੀਆਂ ਉਥਲ-ਪੁਥਲ ਭਰੀਆਂ ਨੀਤੀਆਂ ਨੂੰ ਵੀ ਇਸਦੇ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਦੇ ਡਾਟਾ ‘ਤੇ ਆਧਾਰਿਤ ਹੈਨਲੀ ਪਾਸਪੋਰਟ ਇੰਡੈਕਸ ਅਨੁਸਾਰ ਅਮਰੀਕੀ ਪਾਸਪੋਰਟ ਧਾਰਕਾਂ ਨੂੰ ਹੁਣ 227 ‘ਚੋਂ ਸਿਰਫ 180 ਦੇਸ਼ਾਂ ‘ਚ ਬਿਨਾਂ ਵੀਜ਼ਾ ਯਾਤਰਾ ਦੀ ਸਹੂਲਤ ਹੈ। ਇਹ ਗਿਣਤੀ ਇਕ ਦਹਾਕੇ ਪਹਿਲਾਂ ਦੇ ਟੌਪ ਰੈਂਕ ਦੇ ਮੁਕਾਬਲੇ ਕਾਫੀ ਘੱਟ ਹੈ।
ਵਿਸ਼ਵ ਦੇ ਕਿਹੜੇ ਮੁਲਕ ਦਾ ਪਾਸਪੋਰਟ ਹੈ ਸਭ ਤੋਂ ਤਾਕਤਵਰ
ਸਿੰਗਾਪੁਰ 193 ਦੇਸ਼ਾਂ ‘ਚ ਵੀਜ਼ਾਮੁਕਤ ਯਾਤਰਾ ਨਾਲ ਪਹਿਲੇ ਸਥਾਨ ‘ਤੇ ਹੈ, ਜਦਕਿ ਦੱਖਣੀ ਕੋਰੀਆ (190) ਤੇ ਜਾਪਾਨ (189) ਲੜੀਵਾਰ ਦੂਜੇ ਤੇ ਤੀਜੇ ਸਥਾਨ ‘ਤੇ ਹਨ। ਚੀਨ ਨੇ ਪਿਛਲੇ ਇਕ ਦਹਾਕੇ ‘ਚ ਆਪਣੀ ਪਾਸਪੋਰਟ ਤਾਕਤ ‘ਚ ਜ਼ਬਰਦਸਤ ਇਜ਼ਾਫਾ ਕੀਤਾ ਹੈ। 2015 ‘ਚ 94ਵੇਂ ਸਥਾਨ ‘ਤੇ ਰਿਹਾ ਚੀਨ ਹੁਣ 64ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜਿਸ ਵਿਚ 37 ਹੋਰ ਦੇਸ਼ਾਂ ‘ਚ ਵੀਜ਼ਾਮੁਕਤ ਯਾਤਰਾ ਦੀ ਸਹੂਲਤ ਸ਼ਾਮਲ ਹੋਈ ਹੈ ਤੇ ਕੁੱਲ ਗਿਣਤੀ 82 ‘ਤੇ ਪਹੁੰਚ ਗਈ ਹੈ। ਇਸਦੇ ਉਲਟ ਚੀਨ 76 ਦੇਸ਼ਾਂ ਦੇ ਲੋਕਾਂ ਨੂੰ ਬਿਨਾਂ ਵੀਜ਼ਾ ਆਪਣੇ ਇਥੇ ਆਉਣ ਦੀ ਇਜਾਜ਼ਤ ਦਿੰਦਾ ਹੈ, ਜੋ ਅਮਰੀਕਾ ਤੋਂ 30 ਵੱਧ ਹੈ। ਹਾਲ ਹੀ ਵਿਚ ਚੀਨ ਨੇ ਰੂਸ ਨੂੰ ਵੀ ਆਪਣੀ ਵੀਜ਼ਾਮੁਕਤ ਸੂਚੀ ‘ਚ ਸ਼ਾਮਲ ਕੀਤਾ ਹੈ। ਭਾਰਤ ਇਸ ਸੂਚੀ ‘ਚ 85ਵੇਂ ਸਥਾਨ ‘ਤੇ ਹੈ ਤੇ ਇਥੋਂ ਦੇ ਨਾਗਰਿਕ 57 ਦੇਸ਼ਾਂ ‘ਚ ਵੀਜ਼ਾ ਫ੍ਰੀ ਯਾਤਰਾ ਦਾ ਆਨੰਦ ਲੈਂਦੇ ਹਨ।

ਪਾਸਪੋਰਟ ਰੈਂਕ ਦੇ ਅਨੁਸਾਰ ਮੁਲਕਾਂ ਦੀ ਸੂਚੀ ਵਿੱਚ
1. ਸਿੰਗਾਪੁਰ, 2. ਦੱਖਣੀ ਕੋਰੀਆ, 3. ਜਾਪਾਨ, 4. ਜਰਮਨੀ, ਇਟਲੀ, ਲਗਜ਼ਮਬਰਗ, ਸਪੇਨ, ਸਵਿਟਜ਼ਰਲੈਂਡ, 5. ਆਸਟ੍ਰੀਆ, ਬੈਲਜੀਅਮ, ਡੈਨਮਾਰਕ, ਫਿਨਲੈਂਡ, ਫਰਾਂਸ, ਆਇਰਲੈਂਡ, ਨੀਦਰਲੈਂਡ, 6. ਗ੍ਰੀਸ, ਹੰਗਰੀ, ਨਿਊਜ਼ੀਲੈਂਡ, ਨਾਰਵੇ, ਪੁਰਤਗਾਲ, ਸਵੀਡਨ, 7. ਆਸਟ੍ਰੇਲੀਆ, ਜੇਕੀਆ, ਮਾਲਟਾ, ਪੋਲੈਂਡ, 8. ਕ੍ਰੋਏਸ਼ੀਆ, ਐਸਟੋਨੀਆ, ਯੂਏਈ, ਬ੍ਰਿਟੇਨ 9. ਕੈਨੇਡਾ, ਅਤੇ ਲਾਤਵੀਆ ਤੇ ਲਿੰਚੈਂਸਟਾਈਨ ਦੇਸ਼ ਦਸਵੇਂ ਸਥਾਨ ‘ਤੇ ਹਨ। ਜੇਕਰ ਭਾਰਤ ਦੇ ਗੁਆਂਢੀ ਮੁਲਕਾਂ ਦੀ ਗੱਲ ਕੀਤੀ ਜਾਵੇ ਤਾਂ
ਚੀਨ 64ਵੇਂ, ਭਾਰਤ 85ਵੇਂ, ਭੂਟਾਨ 92ਵੇਂ, ਮਿਆਂਮਾਰ 96ਵੇਂ, ਬੰਗਲਾਦੇਸ਼ 100ਵੇਂ, ਨੇਪਾਲ ਅਤੇ ਪਾਕਿਸਤਾਨ 101ਵੇਂ ਅਤੇ ਅਫ਼ਗਾਨਿਸਤਾਨ ਦੇ ਪਾਸਪੋਰਟ ਦਾ ਰੈਂਕ 106ਵਾਂ ਹੈ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

03/17/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice
Previous Post

Aaj Tak ਚੈਨਲ ਦੀ ਤੇਜ਼ ਤਰਾਰ ਐਂਕਰ ਅੰਜਨਾ ਓਮ ਕਸ਼ਯਪ ਖ਼ਿਲਾਫ਼ ਦਰਜ ਹੋਈ FIR

Next Post

ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਧਰਨੇ ਦੌਰਾਨ ਅਫ਼ਸਰ ਦੇ ਮਾਰਿਆ ਥੱਪੜ

Nirmal Pandori

Nirmal Pandori

Related Posts

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ
ਪੰਜਾਬ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

by Nirmal Pandori
03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

by Nirmal Pandori
03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ
ਪੰਜਾਬ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

by Nirmal Pandori
03/17/2026
MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ
ਪੰਜਾਬ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

by Nirmal Pandori
03/17/2026
ਪੰਜਾਬ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

by Nirmal Pandori
03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ
ਪੰਜਾਬ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

by Nirmal Pandori
03/15/2026
Load More
Next Post
ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਧਰਨੇ ਦੌਰਾਨ ਅਫ਼ਸਰ ਦੇ ਮਾਰਿਆ ਥੱਪੜ

ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਧਰਨੇ ਦੌਰਾਨ ਅਫ਼ਸਰ ਦੇ ਮਾਰਿਆ ਥੱਪੜ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend