ਚੰਡੀਗੜ੍ਹ,8 ਜੁਲਾਈ, Gee98 news service-
-ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਸਮੱਗਰੀ ਪੇਸ਼ ਕਰਨ ਵਾਲੀ ‘ਭਾਬੀ’ ਉਰਫ਼ ਰਣਜੀਤ ਕੌਰ ਅਤੇ ਉਸਦੇ ਪਤੀ ਦੇ ਖ਼ਿਲਾਫ਼ ਲੁਧਿਆਣਾ ਪੁਲਿਸ ਨੇ ਐਫਆਈਆਰ ਦਰਜ ਕਰ ਦਿੱਤੀ ਹੈ। ਇਹ ਐਫਆਈਆਰ ਨਿਹੰਗ ਸਿੰਘ ਮਨਪ੍ਰੀਤ ਦੀ ਲਿਖਤੀ ਸ਼ਿਕਾਇਤ ਦੇ ਅਧਾਰ ‘ਤੇ ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਸਨ ਕਿ ਰਣਜੀਤ ਕੌਰ ‘ਭਾਬੀ ਚੁੰਮੇਵਾਲੀ’ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਅਸ਼ਲੀਲ ਸਮੱਗਰੀ ਪ%E