Gee 98News

ਮੋਬਾਇਲ ਕੰਪਨੀ ਵਾਂਗ ਬਦਲੀ ਜਾਵੇਗੀ ਬੈਂਕ….ਬੈਂਕ ਬਦਲੀ ਕਰਨ ਮੌਕੇ ਨਹੀਂ ਬਦਲੇਗਾ ਤੁਹਾਡਾ ਖਾਤਾ ਨੰਬਰ

ਚੰਡੀਗੜ੍ਹ,31 ਮਾਰਚ, Gee98 news service- ਭਾਰਤੀ ਰਿਜ਼ਰਵ ਬੈਂਕ ਬੈਂਕਿੰਗ ਪ੍ਰਣਾਲੀ ਵਿੱਚ ਇੱਕ ਵੱਡਾ ਬਦਲਾਅ ਕਰਨ ਦੀ ਯੋਜਨਾ ਬਣਾ ਰਹੀ ਹੈ। ‌ ਹੁਣ ਬੈਂਕਾਂ ਦੇ ਗ੍ਰਾਹਕ ਆਪਣਾ ਬੈਂਕ ਖਾਤਾ ਨੰਬਰ ਪੁਰਾਣਾ ਹੀ ਰੱਖਦੇ ਹੋਏ ਆਪਣੀ ਬੈਂਕ ਬਦਲ ਸਕਣਗੇ ਭਾਵ ਗਾਹਕਾਂ ਨੂੰ ਹੁਣ ਬੈਂਕ ਬਦਲਣ ਵੇਲੇ ਆਪਣੇ ਖਾਤਾ ਨੰਬਰ ਬਦਲਣ ਦੀ ਲੋੜ ਨਹੀਂ ਪਵੇਗੀ। ਭਾਰਤੀ ਰਿਜ਼ਰਵ ਬੈਂਕ […]

ਮੁਬਾਰਕਾਂ ਪੰਜਾਬ ਸਿਆਂ….ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਪੰਜਾਬ ਦੇ ਹੀ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨੀ ਮੈਂਬਰ ਚੁਣੇ ਗਏ -ਚੰਡੀਗੜ੍ਹ, 31 ਮਾਰਚ, ( ਨਿਰਮਲ ਸਿੰਘ ਪੰਡੋਰੀ )- ਇੰਡੀਅਨ ਜਰਨਲਿਸਟਸ ਯੂਨੀਅਨ (ਆਈ.ਜੇ.ਯੂ) ਦੀ 11ਵੀਂ ਨੈਸ਼ਨਲ ਪਲੈਨਰੀ ਨੇ ਵਿਜੇਵਾੜਾ ਵਿੱਚ ਆਪਣੀ ਨਵੀਂ ਰਾਸ਼ਟਰੀ ਕਾਰਜਕਾਰੀ ਕਮੇਟੀ ਦਾ ਐਲਾਨ ਕੀਤਾ ਹੈ ਅਤੇ ਇਸ ਮੌਕੇ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਪੰਜਾਬ ਦੇ ਬਲਵਿੰਦਰ ਸਿੰਘ […]

ਅਮਰੀਕਾ ਹੁਣ ਈਰਾਨ ‘ਤੇ ਕਰੇਗਾ ਪਰਮਾਣੂ ਹਮਲਾ…ਸੰਯੁਕਤ ਰਾਸ਼ਟਰ ਦੇ ਇੱਕ ਅਧਿਕਾਰੀ ਦੀ ਪੋਸਟ ਨੇ ਮਚਾਈ ਤਰਥੱਲੀ

ਚੰਡੀਗੜ੍ਹ,31 ਮਾਰਚ, Gee98 news service- ਅਮਰੀਕਾ ਅਤੇ ਈਰਾਨ ਯੁੱਧ ਖ਼ਤਰਨਾਕ ਦੌਰ ਵਿੱਚ ਜਾ ਰਿਹਾ ਹੈ। ਇੱਕ ਪਾਸੇ ਅਮਰੀਕਾ ਵੱਲੋਂ ਗੱਲਬਾਤ ਦੀ ਤਸਵੀਰ ਪੇਸ਼ ਕੀਤੀ ਜਾ ਰਹੀ ਪਰੰਤੂ ਪਰਦੇ ਪਿੱਛੇ ਅਮਰੀਕਾ ਅਤੇ ਇਜ਼ਰਾਈਲ ਨੂੰ ਈਰਾਨ ਦੀ ਪੂਰੀ ਤਬਾਹੀ ਦੀ ਤਿਆਰੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਇੱਕ ਅਸਤੀਫ਼ਾ ਦੇ ਚੁੱਕੇ ਅਧਿਕਾਰੀ […]

ਥਾਂਏ ਖੜੀ ਮੁੱਕਰ ਗਈ… ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਦੇਣਾ ਕੋਈ ਕਾਨੂੰਨੀ ਜ਼ਿੰਮੇਵਾਰੀ ਨਹੀਂ-ਪੰਜਾਬ ਸਰਕਾਰ

ਚੰਡੀਗੜ੍ਹ 30 ਮਾਰਚ, Gee98 news service- ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ ਪੈਟਰਨ ‘ਤੇ ਡੀਏ ਦੇਣ ਸਬੰਧੀ ਪੂਰੀ ਤਰ੍ਹਾਂ ਮੁਕਰ ਗਈ ਹੈ। ‌ ਸਰਕਾਰ ਵੱਲ 16 ਫੀਸਦੀ ਦੇ ਹਿਸਾਬ ਨਾਲ ਡੀਏ ਦੀਆਂ 5 ਕਿਸ਼ਤਾਂ ਬਕਾਇਆ ਹੋਣ ਸਬੰਧੀ ਪੰਜਾਬ ਦੇ ਸਰਕਾਰੀ ਅਤੇ ਅਰਧ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸਰਕਾਰ ਦੇ ਖ਼ਿਲਾਫ਼ ਹਾਈਕੋਰਟ ‘ਚ […]

ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ MP ਅਮਰੀਕਾ ‘ਚ ਹੋਵੇਗੀ ਦਿਲ ਦੀ ਤੀਜੀ ਸਰਜਰੀ

ਚੰਡੀਗੜ੍ਹ, 30 ਮਾਰਚ Gee98 news service- -ਰਾਜ ਸਭਾ ਮੈਂਬਰ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਰਾਜਿੰਦਰ ਗੁਪਤਾ ਦੀ ਸਿਹਤ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਤਹਿਤ ਸ੍ਰੀ ਰਜਿੰਦਰ ਗੁਪਤਾ ਇਸ ਵੇਲੇ ਅਮਰੀਕਾ ਚ ਇਲਾਜ ਅਧੀਨ ਹਨ ਜਿੱਥੇ ਉਹਨਾਂ ਦੇ ਦਿਲ ਦੀ ਤੀਜੀ ਸਰਜਰੀ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਰਾਜਿੰਦਰ ਗੁਪਤਾ ਰੁਟੀਨ […]

…ਅਜੇ ਤੱਕ ਲਾਲਜੀਤ ਭੁੱਲਰ ਦਾ ਮੋਬਾਈਲ ਫੋਨ ਤੇ ਡੀਵੀਆਰ ਨਹੀਂ ਮਿਲਿਆ ਪੁਲਿਸ ਨੂੰ….!

ਚੰਡੀਗੜ੍ਹ 30 ਮਾਰਚ , Gee98 news service- -ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਅਧਿਕਾਰੀ ਗਗਨਦੀਪ ਰੰਧਾਵਾ ਦੀ ਮੌਤ ਦੇ ਮਾਮਲੇ ‘ਚ ਪੰਜਾਬ ਪੁਲਿਸ ਉਸੇ ਰਸਤੇ ‘ਤੇ ਚੱਲ ਰਹੀ ਜਾਪਦੀ ਹੈ ਜਿਸ ਦੀ ਸ਼ੰਕਾ ਕੀਤੀ ਜਾ ਰਹੀ ਸੀ। ਇਸ ਮਾਮਲੇ ‘ਚ ਗ੍ਰਿਫਤਾਰ ਕੀਤੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਅਜੇ ਤੱਕ ਪੰਜਾਬ ਪੁਲਿਸ ਉਹਨਾਂ ਦਾ ਮੋਬਾਈਲ […]

ਪਿੰਡ ਫਰਵਾਹੀ ਵਿਖੇ ਤਿੰਨ ਮਜ਼ਦੂਰਾਂ ਦੀ ਮੌਤ ਦੇ ਮਾਮਲੇ ‘ਚ ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ

ਬਰਨਾਲਾ ,29 ਮਾਰਚ (ਨਿਰਮਲ ਸਿੰਘ ਪੰਡੋਰੀ)- -ਜ਼ਿਲ੍ਹੇ ਦੇ ਪਿੰਡ ਫਰਵਾਹੀ ਵਿਖੇ ਜੈੱਕ ਲਗਾ ਕੇ ਉੱਚੀ ਚੁੱਕੀ ਜਾ ਰਹੀ ਕੋਠੀ ਡਿੱਗਣ ਕਾਰਨ ਮਲਬੇ ਹੇਠ ਦੱਬ ਕੇ ਮਰੇ ਤਿੰਨ ਮਜ਼ਦੂਰਾਂ ਦੀ ਮੌਤ ਦੇ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਸਦਰ ਥਾਣਾ ਵਿਖੇ ਠੇਕੇਦਾਰ ਰਣਜੀਤ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਜਗਜੀਤ […]

DIG ਭੁੱਲਰ ਰਿਸ਼ਵਤ ਮਾਮਲਾ ਪੰਜਾਬ ਦੇ ਕਈ IAS-IPS ਅਫ਼ਸਰ CBI ਦੀ ਰਾਡਾਰ ‘ਤੇ…ਕਈ ਅਫਸਰਾਂ ਦੀ ਰਿਸ਼ਵਤਪੱਤਰੀ CBI ਕੋਲ

ਚੰਡੀਗੜ੍ਹ 29 ਮਾਰਚ, Gee98 news service- -ਪੰਜਾਬ ‘ਚ ਅੱਜਕੱਲ CBI ਦੀ ਖ਼ੂਬ ਚਰਚਾ ਹੋ ਰਹੀ ਹੈ। ਅੰਮ੍ਰਿਤਸਰ ਵਿਖੇ ਵੇਅਰ ਹਾਊਸ ਦੇ ਜ਼ਿਲ੍ਹਾ ਅਧਿਕਾਰੀ ਵੱਲੋਂ ਕੀਤੀ ਆਤਮਹੱਤਿਆ ਦੇ ਮਾਮਲੇ ਦੀ CBI ਜਾਂਚ ਕਰਵਾਉਣ ਸਬੰਧੀ ਚਰਚਾ ਦੇ ਦੌਰਾਨ ਹੀ ਸੀਬੀਆਈ ਦੀ ਇੱਕ ਹੋਰ ਮਾਮਲੇ ਵਿੱਚ ਸਰਗਰਮੀ ਸਾਹਮਣੇ ਆ ਰਹੀ ਹੈ। ਕੁਝ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਪੰਜਾਬ ਪੁਲਿਸ […]

ਸਪਾ ਸੈਂਟਰ ਦਾ ਮਾਲਕ ਪੁਲਿਸ ਟੀਮ ਨੂੰ ਸੈਂਟਰ ‘ਚ ਬੰਦ ਕਰਕੇ ਬਾਹਰੋਂ ਜ਼ਿੰਦਾ ਲਗਾ ਕੇ ਹੋਇਆ ਫਰਾਰ

ਚੰਡੀਗੜ੍ਹ 28 ਮਾਰਚ Gee98 News service -ਇੱਕ ਸਪਾ ਸੈਂਟਰ ‘ਚ ਜਿਸਮ ਫਰੋਸ਼ੀ ਦੇ ਧੰਦੇ ਦੀ ਸੂਚਨਾ ਤੋਂ ਬਾਅਦ ਰੇਡ ਕਰਨ ਪਹੁੰਚੀ ਪੁਲਿਸ ਪਾਰਟੀ ਨੂੰ ਸਪਾ ਦਾ ਸ਼ਟਰ ਮਾਲਕ ਸੁੱਟ ਕੇ ਬਾਹਰੋਂ ਜ਼ਿੰਦਾ ਲਾ ਕੇ ਫਰਾਰ ਹੋ ਗਿਆ ਤੇ ਪੁਲਿਸ ਪਾਰਟੀ ਅੰਦਰ ਫਸ ਗਈ।। ਇਹ ਮਾਮਲਾ ਜਲੰਧਰ ਸ਼ਹਿਰ ਦਾ ਹੈ ਜਿੱਥੇ ‘ਪਿਮਸ’ ਹਸਪਤਾਲ ਦੇ ਨੇੜੇ ਕ੍ਰਿਸਟਲ […]

ਸਪਾ ਸੈਂਟਰ ਦਾ ਮਾਲਕ ਪੁਲਿਸ ਟੀਮ ਨੂੰ ਸੈਂਟਰ ‘ਚ ਬੰਦ ਕਰਕੇ ਬਾਹਰੋਂ ਜ਼ਿੰਦਾ ਲਗਾ ਕੇ ਹੋਇਆ ਫਰਾਰ

ਚੰਡੀਗੜ੍ਹ 28 ਮਾਰਚ Gee98 News service- -ਇੱਕ ਸਪਾ ਸੈਂਟਰ ‘ਚ ਜਿਸਮ ਫਰੋਸ਼ੀ ਦੇ ਧੰਦੇ ਦੀ ਸੂਚਨਾ ਤੋਂ ਬਾਅਦ ਰੇਡ ਕਰਨ ਪਹੁੰਚੀ ਪੁਲਿਸ ਪਾਰਟੀ ਨੂੰ ਸਪਾ ਦਾ ਸ਼ਟਰ ਮਾਲਕ ਸੁੱਟ ਕੇ ਬਾਹਰੋਂ ਜ਼ਿੰਦਾ ਲਾ ਕੇ ਫਰਾਰ ਹੋ ਗਿਆ ਤੇ ਪੁਲਿਸ ਪਾਰਟੀ ਅੰਦਰ ਫਸ ਗਈ।। ਇਹ ਮਾਮਲਾ ਜਲੰਧਰ ਸ਼ਹਿਰ ਦਾ ਹੈ ਜਿੱਥੇ ‘ਪਿਮਸ’ ਹਸਪਤਾਲ ਦੇ ਨੇੜੇ ਕ੍ਰਿਸਟਲ […]

error: Content is protected !!