Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸਪਾ ਸੈਂਟਰ ਦਾ ਮਾਲਕ ਪੁਲਿਸ ਟੀਮ ਨੂੰ ਸੈਂਟਰ ‘ਚ ਬੰਦ ਕਰਕੇ ਬਾਹਰੋਂ ਜ਼ਿੰਦਾ ਲਗਾ ਕੇ ਹੋਇਆ ਫਰਾਰ

- ਸੈਂਟਰ 'ਚ ਦੇ ਵਪਾਰ ਦੇ ਧੰਦੇ ਦੀ ਸੂਚਨਾ 'ਤੇ ਰੇਡ ਕਰਨ ਗਈ ਸੀ ਪੁਲਿਸ ਪਾਰਟੀ

Nirmal Pandori by Nirmal Pandori
03/28/2026
in ਪੰਜਾਬ
Reading Time: 1 min read
A A
0
ਸਪਾ ਸੈਂਟਰ ਦਾ ਮਾਲਕ ਪੁਲਿਸ ਟੀਮ ਨੂੰ ਸੈਂਟਰ ‘ਚ ਬੰਦ ਕਰਕੇ ਬਾਹਰੋਂ ਜ਼ਿੰਦਾ ਲਗਾ ਕੇ ਹੋਇਆ ਫਰਾਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ 28 ਮਾਰਚ Gee98 News service-

-ਇੱਕ ਸਪਾ ਸੈਂਟਰ ‘ਚ ਜਿਸਮ ਫਰੋਸ਼ੀ ਦੇ ਧੰਦੇ ਦੀ ਸੂਚਨਾ ਤੋਂ ਬਾਅਦ ਰੇਡ ਕਰਨ ਪਹੁੰਚੀ ਪੁਲਿਸ ਪਾਰਟੀ ਨੂੰ ਸਪਾ ਦਾ ਸ਼ਟਰ ਮਾਲਕ ਸੁੱਟ ਕੇ ਬਾਹਰੋਂ ਜ਼ਿੰਦਾ ਲਾ ਕੇ ਫਰਾਰ ਹੋ ਗਿਆ ਤੇ ਪੁਲਿਸ ਪਾਰਟੀ ਅੰਦਰ ਫਸ ਗਈ।। ਇਹ ਮਾਮਲਾ ਜਲੰਧਰ ਸ਼ਹਿਰ ਦਾ ਹੈ ਜਿੱਥੇ ‘ਪਿਮਸ’ ਹਸਪਤਾਲ ਦੇ ਨੇੜੇ ਕ੍ਰਿਸਟਲ ਸਪਾ ਸੈਂਟਰ ‘ਤੇ ਰੇਡ ਕਰਨ ਗਈ ਪੁਲਿਸ ਟੀਮ ਨਾਲ ਸਪਾ ਸੈਂਟਰ ਦਾ ਮਾਲਕ ਜੱਗੋਂ ਤੇਰਵੀਂ ਕਰ ਗਿਆ ਅਤੇ ਇੱਕ ਮਹਿਲਾ ਪੁਲਿਸ ਕਰਮਚਾਰੀ ਸਮੇਤ ਚਾਰ ਪੁਲਿਸ ਮੁਲਾਜ਼ਮਾਂ ਨੂੰ ਸਪਾਹਮ ਸੈਂਟਰ ਦੇ ਅੰਦਰ ਬੰਦ ਕਰਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਲੱਗਭੱਗ ਡੇਢ ਘੰਟਾ ਪੁਲਿਸ ਟੀਮ ਸਪਾ ਸੈਂਟਰ ਦੇ ਉੱਪਰਲੀ ਇਮਾਰਤ ਵਿੱਚ ਫਸੀ ਰਹੀ ਅਤੇ ਇੱਕ ਲੰਮੀ ਪੌੜੀ ਦਾ ਪ੍ਰਬੰਧ ਕਰਕੇ ਪੁਲਿਸ ਟੀਮ ਨੂੰ ਬਾਹਰ ਕੱਢਿਆ ਗਿਆ। ਪੁਲਿਸ ਥਾਣਾ ਨੰਬਰ 7 ਦੀ ਪੁਲਿਸ ਪਾਰਟੀ ਦਾ ਕਹਿਣਾ ਹੈ ਕਿ ਸਪਾ ਸੈਂਟਰ ਵਿੱਚ ਸੈਕਸ ਰੈਕੇਟ ਦੀ ਸੂਚਨਾ ਮਿਲਣ ਤੋਂ ਬਾਅਦ ਟੀਮ ਰੇਡ ਕਰਨ ਪੁੱਜੀ ਸੀ ਜਿੱਥੇ ਸੈਂਟਰ ਦੇ ਮਾਲਿਕ ਅਤੇ ਹੋਰ ਕਰਮਚਾਰੀਆਂ ਨੇ ਪੁਲਿਸ ਟੀਮ ਨਾਲ ਗੈਰ ਕਾਨੂੰਨੀ ਹਰਕਤਾਂ ਕੀਤੀਆਂ। ‌ ਦਰਅਸਲ ਸਪਾ ਸੈਂਟਰ ਦੇ ਮਾਲਕ ਨੂੰ ਪੁਲਿਸ ਦੇ ਆਉਣ ਦੀ ਭਿਣਕ ਪਹਿਲਾਂ ਹੀ ਲੱਗ ਚੁੱਕੀ ਸੀ ਜਿਸ ਨੇ ਪੁਲਿਸ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਸਪਾ ਸੈਂਟਰ ਦਾ ਮੁੱਖ ਦਰਵਾਜ਼ਾ ਬਾਹਰ ਤੋਂ ਬੰਦ ਕਰ ਦਿੱਤਾ ਤੇ ਜਿੰਦਰਾ ਲਗਾ ਦਿੱਤਾ। ਪੁਲਿਸ ਟੀਮ ਨੇ ਜਦ ਦੇਖਿਆ ਕਿ ਸਪਾ ਸੈਂਟਰ ਦਾ ਮੁੱਖ ਦਰਵਾਜ਼ਾ ਬਾਹਰੋਂ ਬੰਦ ਹੈ ਤਾਂ ਉਹਨਾਂ ਨੇੜੇ ਦੀ ਇਮਾਰਤ ਦੇ ਰਸਤੇ ਵਿੱਚੋਂ ਸਪਾ ਸੈਂਟਰ ਦੀ ਉੱਪਰਲੀ ਇਮਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਦ ਪੁਲਿਸ ਪਾਰਟੀ ਨੇੜੇ ਦੀ ਇਮਾਰਤ ਰਾਹੀਂ ਸਪਾ ਸੈਂਟਰ ਦੀ ਉੱਪਰਲੀ ਇਮਾਰਤ ਵਿੱਚ ਦਾਖਲ ਹੋ ਗਈ ਤਾਂ ਸਪਾ ਸੈਂਟਰ ‘ਚ ਮੌਜੂਦ ਕੁਝ ਕਰਮਚਾਰੀ ਚਲਾਕੀ ਦਿਖਾਉਂਦੇ ਹੋਏ ਪਿਛਲੇ ਗੁਪਤ ਦਰਵਾਜ਼ੇ ਰਾਹੀਂ ਫਰਾਰ ਹੋ ਗਏ ਅਤੇ ਪਿਛਲਾ ਦਰਵਾਜ਼ਾ ਵੀ ਬੰਦ ਕਰ ਗਏ ਜਿਸ ਕਾਰਨ ਪੁਲਿਸ ਪਾਰਟੀ ਅੰਦਰ ਹੀ ਫਸ ਗਈ। ਪੰਜਾਬ ਪੁਲਿਸ ਦੀ ਇੱਕ ਮਹਿਲਾ ਮੁਲਾਜ਼ਮ ਸਮੇਤ ਤਿੰਨ ਹੋਰ ਪੁਲਿਸ ਮੁਲਾਜ਼ਮ ਲੱਗਭੱਗ ਡੇਢ ਘੰਟਾ ਸਪਾ ਸੈਂਟਰ ਦੀ ਉੱਪਰਲੀ ਇਮਾਰਤ ਵਿੱਚ ਫਸੇ ਰਹੇ ਜਿਨਾਂ ਨੂੰ ਇੱਕ ਲੰਮੀ ਪੌੜੀ ਮੰਗਾ ਕੇ ਬਾਹਰ ਕੱਢਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ ਜਿਨਾਂ ਦੀ ਜਾਂਚ ਦੇ ਅਧਾਰ ‘ਤੇ ਸਪਾ ਸੈਂਟਰ ਦੇ ਮਾਲਕ ਅਤੇ ਹੋਰ ਕਰਮਚਾਰੀਆਂ ਨੂੰ ਦਬੋਚਿਆ ਜਾਵੇਗਾ ਅਤੇ ਉਹਨਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸ਼ਨ- ਲੰਮੀ ਪੌੜੀ ਰਾਹੀਂ ਸਪਾ ਸੈਂਟਰ ਦੀ ਉੱਪਰਲੀ ਮੰਜ਼ਿਲ ਤੋਂ ਹੇਠਾਂ ਉਤਰਦੇ ਪੁਲਿਸ ਮੁਲਾਜ਼ਮ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਹਾਈਕੋਰਟ ਦਾ ਡੰਡਾ…ਕੋਰਟ ਅਬਜ਼ਰਵਰ ਕਰਨਗੇ ਵੋਟਿੰਗ ਦੀ ਨਿਗਰਾਨੀ

05/26/2026
… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

05/25/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!

ਬੋਲ ਪੰਡੋਰੀ ਦੇ….ਰਾਣੋ ਤੋਂ ਬਚੋ

05/25/2026
Load More
Tags: #barnalanews#malwanews #newsupdate #dailyupdate#punjabnews
Previous Post

ਸੱਤਾ ਦੇ ਜ਼ੋਰ ‘ਤੇ ਲੈਣਾ ਚਾਹੁੰਦਾ ਸੀ ਮੰਤਰੀ ਭੁੱਲਰ ਦਾ ਪਰਿਵਾਰ ਵੇਅਰ ਹਾਊਸ ਦੇ ਗੁਦਾਮਾਂ ਦਾ ਟੈਂਡਰ

Next Post

ਸਪਾ ਸੈਂਟਰ ਦਾ ਮਾਲਕ ਪੁਲਿਸ ਟੀਮ ਨੂੰ ਸੈਂਟਰ ‘ਚ ਬੰਦ ਕਰਕੇ ਬਾਹਰੋਂ ਜ਼ਿੰਦਾ ਲਗਾ ਕੇ ਹੋਇਆ ਫਰਾਰ

Nirmal Pandori

Nirmal Pandori

Related Posts

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਹਾਈਕੋਰਟ ਦਾ ਡੰਡਾ…ਕੋਰਟ ਅਬਜ਼ਰਵਰ ਕਰਨਗੇ ਵੋਟਿੰਗ ਦੀ ਨਿਗਰਾਨੀ

by Nirmal Pandori
05/26/2026
… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ
ਪੰਜਾਬ

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

by Nirmal Pandori
05/25/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ….ਰਾਣੋ ਤੋਂ ਬਚੋ

by Nirmal Pandori
05/25/2026
ਅਮਰੀਕਾ ਜਾਣਾ ਚਾਹੁੰਦੇ ਹੋ…ਤਾਂ ਪੜ੍ਹੋ ਇਹ ਖ਼ਬਰ…ਅਮਰੀਕਾ ‘ਚ ਕੁਝ ਲੋਕਾਂ ਦੀ ਐਂਟਰੀ ਹੋ ਗਈ ਬੰਦ
ਪੰਜਾਬ

ਟਰੰਪ ਦਾ ਭਾਰਤੀਆਂ ਨੂੰ ਇੱਕ ਹੋਰ ਵੱਡਾ ਝਟਕਾ…ਗਰੀਨ ਕਾਰਡ ਦੇ ਨਿਯਮਾਂ ‘ਚ ਤਬਦੀਲੀ

by Nirmal Pandori
05/25/2026
ਚਿੰਤਾਜਨਕ ਖ਼ਬਰ…ਪੰਜਾਬ ‘ਚ ਪ੍ਰੀ-SIR…37 ਲੱਖ ਵੋਟਰ ਕਾਰਡ ਸ਼ੱਕੀ ਕਰਾਰ
ਪੰਜਾਬ

ਚਿੰਤਾਜਨਕ ਖ਼ਬਰ…ਪੰਜਾਬ ‘ਚ ਪ੍ਰੀ-SIR…37 ਲੱਖ ਵੋਟਰ ਕਾਰਡ ਸ਼ੱਕੀ ਕਰਾਰ

by Nirmal Pandori
05/24/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਨਿਗਮ ਚੋਣਾਂ : ਹਾਈਕੋਰਟ ਵੱਲੋਂ ਪੋਲਿੰਗ ਬੂਥਾਂ ‘ਤੇ ਅੰਦਰ-ਬਾਹਰ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ

by Nirmal Pandori
05/22/2026
Load More
Next Post
ਸਪਾ ਸੈਂਟਰ ਦਾ ਮਾਲਕ ਪੁਲਿਸ ਟੀਮ ਨੂੰ ਸੈਂਟਰ ‘ਚ ਬੰਦ ਕਰਕੇ ਬਾਹਰੋਂ ਜ਼ਿੰਦਾ ਲਗਾ ਕੇ ਹੋਇਆ ਫਰਾਰ

ਸਪਾ ਸੈਂਟਰ ਦਾ ਮਾਲਕ ਪੁਲਿਸ ਟੀਮ ਨੂੰ ਸੈਂਟਰ 'ਚ ਬੰਦ ਕਰਕੇ ਬਾਹਰੋਂ ਜ਼ਿੰਦਾ ਲਗਾ ਕੇ ਹੋਇਆ ਫਰਾਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਹਾਈਕੋਰਟ ਦਾ ਡੰਡਾ…ਕੋਰਟ ਅਬਜ਼ਰਵਰ ਕਰਨਗੇ ਵੋਟਿੰਗ ਦੀ ਨਿਗਰਾਨੀ

ਪਿੰਡ ਅਮਲਾ ਸਿੰਘ ਵਾਲਾ ਵਿਖੇ ਡਰੇਨ ਦੀ ਪਟੜੀ ਤੋਂ ਨੌਜਵਾਨ ਦੀ ਲਾਸ਼ ਬਰਾਮਦ…ਨਹੀਂ ਹੋਈ ਪਛਾਣ

ਨਗਰ ਨਿਗਮ ਚੋਣਾਂ ਦੇ ਨਤੀਜੇ ਸੱਤਾਧਾਰੀ ਆਗੂਆਂ ਦੀ ਉਮੀਦ ਦੇ ਉਲਟ ਹੋਣਗੇ…ਮੱਖਣ ਸ਼ਰਮਾ ਤੇ ਮਹੇਸ਼ ਲੋਟਾ ਦਾ ਦਾਅਵਾ

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

ਬੋਲ ਪੰਡੋਰੀ ਦੇ….ਰਾਣੋ ਤੋਂ ਬਚੋ

ਟਰੰਪ ਦਾ ਭਾਰਤੀਆਂ ਨੂੰ ਇੱਕ ਹੋਰ ਵੱਡਾ ਝਟਕਾ…ਗਰੀਨ ਕਾਰਡ ਦੇ ਨਿਯਮਾਂ ‘ਚ ਤਬਦੀਲੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend