Gee 98News

ਮੁਹੱਬਤ ਨੂੰ ਤਾਂ ਹੱਦਾਂ ਸਰਹੱਦਾਂ ਵੀ ਨਹੀਂ ਰੋਕ ਸਕਦੀਆਂ

ਚੰਡੀਗੜ, 03 ਜੁਲਾਈ (ਨਿਰਮਲ ਸਿੰਘ ਪੰਡੋਰੀ) : ਕਿਹਾ ਜਾਂਦਾ ਹੈ ਕਿ ਇਸ਼ਕ ਹੱਦਾਂ ਸਰਹੱਦਾਂ ਦੇ ਰੋਕਿਆ ਵੀ ਨਹੀਂ ਰੁਕਦਾ। ਜੇਕਰ ਦੋਵੇਂ ਪਾਸੇ ਖਿੱਚ ਇੱਕੋ ਜਿਹੀ ਹੋਵੇ ਤਾਂ ਉਲਟ ਹਵਾਵਾਂ, ਉਲਟ ਸਰਕਾਰਾਂ ਵੀ ਪਿਆਰ ਨੂੰ ਸਮਾਜਿਕ ਮਾਨਤਾ ਦੇ ਬੰਧਨ ਵਿੱਚ ਬੱਝਣ ਤੋਂ ਨਹੀਂ ਰੋਕ ਸਕਦੀਆਂ । ਅਜਿਹੀ ਇੱਕ ਮਿਸਾਲ ਭਾਰਤ ਤੇ ਪਾਕਿਸਤਾਨ ਵਾਸੀ ਫੇਸਬੁੱਕ ਮਿੱਤਰ ਮੁੰਡੇ-ਕੁੜੀ […]

ਬਰਨਾਲਾ ’ਚ ਸਫ਼ਾਈ ਦੇ ਕੰਮ ’ਤੇ ਪਰਤੇ ਕਰਮਚਾਰੀ

ਬਰਨਾਲਾ,03 ਜੁਲਾਈ (ਮੰਗਲ ਸਿੰਘ ) : ਪੰਜਾਬ ਸਰਕਾਰ ਵੱਲੋਂ ਸਫ਼ਾਈ ਸੇਵਕ ਯੂਨੀਅਨ ਦੀਆਂ ਮੰਗਾਂ ਮੰਨਣ ਤੋਂ ਬਾਅਦ ਸਫ਼ਾਈ ਕਾਮਿਆਂ ਨੇ ਸ਼ਹਿਰਾਂ ਵਿੱਚ ਸਫ਼ਾਈ ਦਾ ਕੰਮ ਸ਼ੁਰੂੁ ਕਰ ਦਿੱਤਾ ਹੈ। ਬਰਨਾਲਾ ਸ਼ਹਿਰ ਵਿੱਚੋਂ ਸਫ਼ਾਈ ਕਰਮਚਾਰੀ ਯੂਨੀਅਨ ਨੇ ਪੰਜਾਬ ਸਰਕਾਰ ਦਾ ਫ਼ੈਸਲਾ ਆਉਣ ਤੋਂ ਬਾਅਦ ਹੀ ਕੂੜੇ ਦੇ ਢੇਰ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਇਸ […]

ਮੈਂ ਤਾਂ ਭਮੱਕੜ ਹਾਂ, ਕਈ ਵੱਡੇ ਵੱਡੇ ਬੱਲਬ ਫਿਊਜ਼ ਵੀ ਕੀਤੇ ਹਨ

ਚੰਡੀਗੜ, 03 ਜੁਲਾਈ (ਨਿਰਮਲ ਸਿੰਘ ਪੰਡੋਰੀ) : ਮੈਂ ਤਾਂ ਭਮੱਕੜ ਹਾਂ, ਹਮੇਸ਼ਾ ਵੱਡੇ-ਵੱਡੇ ਬੱਲਬ ਲੱਭਦਾ ਰਹਿੰਦਾ ਹਾਂ, ਕਈ ਵੱਡੇ ਵੱਡੇ ਬੱਲਬ ਫਿਊਜ਼ ਵੀ ਕੀਤੇ ਹਨ, ਖ਼ੁਦ ਵੀ ਵੱਡੇ ਬੱਲਬਾਂ ਦੇ ਵਿੱਚ ਵੱਜ ਕੇ ਸੜਿਆ ਹਾਂ । ਇਹ ਸ਼ਬਦ ਕਿਸੇ ਜੋਸ਼ੀਲੇ ਬੰਦੇ ਦੇ ਹੀ ਹੋ ਸਕਦੇ ਹਨ । ਜੀ ਹਾਂ , ਇਹ ਸ਼ਬਦ ਆਮ ਆਦਮੀ ਪਾਰਟੀ […]

ਬੇਟਾ ਗੁਆਚਿਆ, ਮਾਪੇ ਤੜਫ਼ੇ.. ਤੇ ਪੁਲਿਸ ਬਣੀ ਫਰਿਸ਼ਤਾ

ਬਰਨਾਲਾ, 03 ਜੁਲਾਈ (ਜੀ98 ਨਿਊਜ਼) : ਬਰਨਾਲਾ ਪੁਲਿਸ ਨੇ 1 ਜੁਲਾਈ ਸਵੇਰੇ 5 ਵਜੇ ਗੁੰਮ ਹੋਏ ਨੌਜਵਾਨ ਨੂੰ 36 ਘੰਟਿਆਂ ਬਾਅਦ ਲੱਭ ਕੇ ਪੁੱਤਰ ਦੇ ਵਿਛੋੜੇ ’ਚ ਤੜਫ਼ ਰਹੇ ਮਾਪਿਆਂ ਨੂੰ ਰਾਹਤ ਦਿੱਤੀ । ਜ਼ਿਕਰਯੋਗ ਹੈ ਕਿ 16 ਏਕੜ ਦੇ ਵਾਸੀ ਮੋਹਿਤ ਬਾਂਸਲ (23) ਸਵੇਰੇ 5 ਵਜੇ 1 ਜੁਲਾਈ ਨੂੰ ਘਰੋ ਸਾਈਕਲ ’ਤੇ ਗਿਆ ਪਰ […]

ਕੈਪਟਨ ਸਰਕਾਰ ਹਰ ਮੁਹਾਜ਼ ’ਤੇ ਫੇਲ ਸਾਬਿਤ ਹੋਈ :- ਮੀਮਸਾ

ਕੈਪਟਨ ਸਰਕਾਰ ਹਰ ਮੁਹਾਜ਼ ’ਤੇ ਫੇਲ ਸਾਬਿਤ ਹੋਈ :- ਮੀਮਸਾਬਰਨਾਲਾ, 03 ਜੁਲਾਈ (ਨਿਰਮਲ ਸਿੰਘ ਪੰਡੋਰੀ) : ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ’ਚ ਅਸਫਲ ਰਹੀ ਹੈ। ਇਸ ਲਈ ਲੋਕ ਅਗਲੇ ਵਰੇ ਕਾਂਗਰਸ ਨੂੰ ਸੱਤਾ ਤੋਂ ਉਤਾਰਨ ਲਈ ਉਤਾਵਲੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਮੁੱਖ ਸਲਾਹਕਾਰ […]

ਪੰਜਾਬ ਸਰਕਾਰ ਨੇ 17 ਸਰਕਾਰੀ ਸਕੂਲਾਂ ਦੇ ਨਾਮ ਬਦਲੇ —

–ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਦਿੱਤਾ ਸਨਮਾਨ———————ਚੰਡੀਗਡ਼੍ਹ 02 ਜੁਲਾਈ (ਜ਼ੀ98 ਨਿਊਜ਼) ਪੰਜਾਬ ਸਰਕਾਰ ਨੇ 17 ਸਰਕਾਰੀ ਸਕੂਲਾਂ ਦੇ ਨਾਮ ਬਦਲ ਦਿੱਤੇ ਹਨ। ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਬਣਦਾ ਸਨਮਾਨ […]

ਬਦਲ ਗਿਆ ਪੈਨਸ਼ਨ ਸਬੰਧੀ ਪੁਰਾਣਾ ਕਾਨੂੰਨ, ਪੜ੍ਹੋ ਨਵੇਂ ਨਿਯਮ

ਚੰਡੀਗੜ, 02 ਜੁਲਾਈ (ਜੀ98 ਨਿਊਜ਼) : ਕੇਂਦਰ ਸਰਕਾਰ ਨੇ ਮੁਲਾਜ਼ਮਾਂ ਦੀ ਪੈਨਸ਼ਨ ਸਬੰਧੀ 50 ਸਾਲ ਪੁਰਾਣਾ ਕਾਨੂੰਨ ਬਦਲ ਕੇ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਨਵੇਂ ਨਿਯਮ ਅਨੁਸਾਰ ਜੇਕਰ ਪਰਿਵਾਰਕ ਪੈਨਸ਼ਨ ਪ੍ਰਾਪਤ ਕਰਨ ਦੇ ਯੋਗ ਵਿਅਕਤੀ ਉੰਪਰ ਸਰਕਾਰੀ ਕਰਮਚਾਰੀ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ ਤਾਂ ਉਸ ਪਰਿਵਾਰ ਦੀ ਪੈਨਸ਼ਨ ਮੁਅੱਤਲ ਰਹੇਗੀ ਪ੍ਰੰਤੂ […]

ਚੰਦਰਾ ਗੁਆਂਢ .. ਤੇ ਮਾੜਾ ਸਲਾਹਕਾਰ ਨਾ ਹੋਵੇ .. !

ਚੰਡੀਗੜ, 02 ਜੁਲਾਈ (ਨਿਰਮਲ ਸਿੰਘ ਪੰਡੋਰੀ) : ਅਕਸਰ ਕਿਹਾ ਜਾਂਦਾ ਹੈ ਕਿ ਗੁਆਂਢ ਚੰਦਰਾ ਅਤੇ ਸਲਾਹਕਾਰ ਮਾੜਾ ਨਾ ਹੋਵੇ ਕਿਉਂਕਿ ਚੰਦਰਾ ਗੁਆਂਢ ਕੋਈ ਨਾ ਕੋਈ ਨਵਾਂ ਸਿਆਪਾ ਖੜਾ ਰੱਖਦਾ ਹੈ ਅਤੇ ਮਾੜਾ ਸਲਾਹਕਾਰ ਹਮੇਸ਼ਾ ਪੁੱਠੇ ਰਾਹ ਤੋਰੀ ਰੱਖਦਾ ਹੈ । ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਅਜਿਹੀ ਘਟਨਾ ਹੀ ਵਾਪਰੀ, ਜਦ ਪ੍ਰਧਾਨ […]

ਸਾਡੇ ਮੁਲਕ ਦੀ ਮਾਣ ਮੱਤੀ ਧੀ…!

ਇਹ ਤਸਵੀਰ ਦੀਪਿਕਾ ਕੁਮਾਰੀ ਦੀ ਹੈ..ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਹੈਟ੍ਰਿਕ (ਤਿੰਨ ਸੋਨੇ ਦੇ ਮੈਡਲ) ਜਿੱਤਣ ਤੋਂ ਬਾਅਦ ਵਿਸ਼ਵ ਰੈਂਕਿੰਗ ਵਿੱਚ ਚੋਟੀ ‘ਤੇ ਹੈ..ਮਰਦ ਆਦਿਵਾਸੀ ਸਮਾਜ ਦੀ ਧੀ ਦੀਪਿਕਾ ਕੁਮਾਰੀ… ਤੇਰੇ ਉੱਪਰ ਸਮੁੱਚੇ ਮੁਲਕ ਨੂੰ ਮਾਣ ਹੈ..!

ਸਫ਼ਾਈ ਕਰਮੀਆਂ ਨੇ ਕੈਬਨਿਟ ਮੰਤਰੀ ਸ੍ਰੀ ਮਹਿੰਦਰਾ ਦੀ ਗੱਲ ਮੰਨੀ

-ਚੁੱਕੇ ਜਾਣਗੇ ਸ਼ਹਿਰਾਂ ’ਚੋ ਕੂੜੇ ਦੇ ਢੇਰਬਰਨਾਲਾ, 02 ਜੁਲਾਈ (ਨਿਰਮਲ ਸਿੰਘ ਪੰਡੋਰੀ) : ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਇੱਕ ਵੱਡੀ ਸਮੱਸਿਆ ਤੋਂ ਬਚਾ ਲਿਆ ਹੈ। ਕੈਬਨਿਟ ਮੰਤਰੀ ਸ੍ਰੀ ਮਹਿੰਦਰਾ ਦੀ ਸੂਝਬੂਝ ਸਦਕਾ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖ਼ਤਮ ਹੋ ਗਈ ਹੈ। ਜ਼ਿਕਰਯੋਗ ਹੈ ਕਿ […]

error: Content is protected !!