Tag: #punjabpolice #barnalapolice

10 ਲੱਖ ਦੀ ਰਿਸ਼ਵਤ ਮੰਗਣ ਵਾਲਾ ਏਐਸਆਈ ਵਿਜੀਲੈਂਸ ਨੇ ਕੀਤਾ ਕਾਬੂ

ਅਕਾਲੀ-ਭਾਜਪਾ ਸਰਕਾਰ ਵੇਲੇ ਬਿਜਲੀ ਖਰੀਦ ਸਮਝੌਤਿਆਂ ‘ਚ ਘਪਲੇ ਦੀਆਂ ਤਾਰਾਂ ਦੇ ‘ਜੋੜ’ ਖੋਲੇਗਾ ਵਿਜੀਲੈਂਸ ਦਾ ‘ਪਲਾਸ’

ਚੰਡੀਗੜ੍ਹ,15 ਜਨਵਰੀ-ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਸਾਲ 2007-17 ਦੌਰਾਨ ਤਾਪ ਬਿਜਲੀ ਘਰਾਂ ਨਾਲ ਹੋਏ ਬਿਜਲੀ ਖ਼ਰੀਦ ਸਮਝੌਤਿਆਂ 'ਚ ਲੱਗ ਰਹੇ ਘਪਲੇ ...

ਹਵਸੀ ਅਧਿਆਪਕ ਨੂੰ ਹਾਈਕੋਰਟ ਨੇ ਦਿਖਾਇਆ ਸ਼ੀਸ਼ਾ…ਕੀਤਾ 50 ਹਜ਼ਾਰ ਰੁਪਏ ਜੁਰਮਾਨਾ

ਹਵਸੀ ਅਧਿਆਪਕ ਨੂੰ ਹਾਈਕੋਰਟ ਨੇ ਦਿਖਾਇਆ ਸ਼ੀਸ਼ਾ…ਕੀਤਾ 50 ਹਜ਼ਾਰ ਰੁਪਏ ਜੁਰਮਾਨਾ

ਚੰਡੀਗੜ੍ਹ,14 ਜਨਵਰੀ- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਅਧਿਆਪਕ ਨੂੰ ਆਪਣੀ ਹੀ ਵਿਦਿਆਰਥਣ ਨਾਲ ਸਹਿਮਤੀ ਨਾਲ ਸਬੰਧ ਬਣਾਉਣ 'ਤੇ ਫਟਕਾਰ ...

ਠੀਕਰੀਵਾਲਾ ਦੀ ਸ਼ਹੀਦੀ ਸਭਾ ‘ਤੇ ਪਵੇਗੀ ਕਬੱਡੀ ਖਿਡਾਰੀਆਂ ਦੇ ਇਨਸਾਫ਼ ਦੀ ਗੂੰਜ…15 ਜਨਵਰੀ ਤੋਂ ਪੱਕਾ ਮੋਰਚਾ ਸ਼ੁਰੂ

ਠੀਕਰੀਵਾਲਾ ਦੀ ਸ਼ਹੀਦੀ ਸਭਾ ‘ਤੇ ਪਵੇਗੀ ਕਬੱਡੀ ਖਿਡਾਰੀਆਂ ਦੇ ਇਨਸਾਫ਼ ਦੀ ਗੂੰਜ…15 ਜਨਵਰੀ ਤੋਂ ਪੱਕਾ ਮੋਰਚਾ ਸ਼ੁਰੂ

ਬਰਨਾਲਾ,13 ਜਨਵਰੀ (ਨਿਰਮਲ ਸਿੰਘ ਪੰਡੋਰੀ)-ਜ਼ਿਲ੍ਹੇ ਦੇ ਚਾਰ ਵੱਖ-ਵੱਖ ਪਿੰਡਾਂ ਦੇ ਕਬੱਡੀ ਖਿਡਾਰੀਆਂ ਪਰਮਜੀਤ ਪੰਮਾ ਠੀਕਰੀਵਾਲ, ਰਾਜਾ ਰਾਏਸਰ, ਮਲਕੀਤ ਚੀਮਾ ਅਤੇ ...

ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਪੰਜਾਬ ਦੇ ਦੋ ਅਫਸਰਾਂ ਦੀ ਤਨਖ਼ਾਹ ਰੋਕਣ ਦੇ ਹੁਕਮ ਜਾਰੀ

ਕੁੱਖ ‘ਤੇ ਭਾਰੀ ਪੈ ਗਿਆ ਬੁੱਕਲ ਦਾ ਪਿਆਰ…ਜਦੋਂ ਭੁੱਬਾਂ ਤੇ ਹੰਝੂਆਂ ਦੀ ਬਰਸਾਤ ਨੇ ਹਾਈਕੋਰਟ ਦੇ ਜੱਜ ਨੂੰ ਫੈਸਲਾ ਬਦਲਣ ਲਈ ਕੀਤਾ ਮਜ਼ਬੂਰ

ਚੰਡੀਗੜ੍ਹ,12 ਜਨਵਰੀ-‌ ਕਈ ਵਾਰ ਖੂਨ ਦੇ ਰਿਸ਼ਤਿਆਂ ਨਾਲੋਂ ਭਾਵਨਾਤਮਕ ਰਿਸ਼ਤੇ ਜ਼ਿਆਦਾ ਅਸਰ ਕਰ ਜਾਂਦੇ ਹਨ। ਵੀਰਵਾਰ ਪੰਜਾਬ ਤੇ ਹਰਿਆਣਾ ਹਾਈਕੋਰਟ ...

ਰਾਹੁਲ ਗਾਂਧੀ ਅਤੇ ਕੇਜਰੀਵਾਲ ਦੀ ਅੱਖ ਇੱਕੋ “ਬਿਊਟੀ” ‘ਤੇ ਟਿਕੀ..ਫਸ ਗਿਆ ਪੇਚ

ਰਾਹੁਲ ਗਾਂਧੀ ਅਤੇ ਕੇਜਰੀਵਾਲ ਦੀ ਅੱਖ ਇੱਕੋ “ਬਿਊਟੀ” ‘ਤੇ ਟਿਕੀ..ਫਸ ਗਿਆ ਪੇਚ

ਚੰਡੀਗੜ੍ਹ,11 ਜਨਵਰੀ-ਇਹ ਉਹ "ਬਿਊਟੀ" ਨਹੀਂ, ਜੋ ਤੁਸੀਂ ਸਮਝ ਬੈਠੇ ਹੋ..ਦਰਅਸਲ ਬਿਊਟੀਫੁੱਲ ਸਿਟੀ ਚੰਡੀਗੜ੍ਹ ਦੀ ਲੋਕ ਸਭਾ ਸੀਟ 'ਤੇ ਕਾਂਗਰਸ ਤੇ ...

ਜਾਅਲੀ ਦਸਤਾਵੇਜ਼ਾਂ ‘ਤੇ ਜ਼ਮਾਨਤਾਂ ਕਰਵਾਉਣ ਵਾਲਾ ਗਿਰੋਹ ਪੁਲਿਸ ਅੜਿੱਕੇ…7 ਜਣੇ ਕਾਬੂ

ਜਾਅਲੀ ਦਸਤਾਵੇਜ਼ਾਂ ‘ਤੇ ਜ਼ਮਾਨਤਾਂ ਕਰਵਾਉਣ ਵਾਲਾ ਗਿਰੋਹ ਪੁਲਿਸ ਅੜਿੱਕੇ…7 ਜਣੇ ਕਾਬੂ

ਚੰਡੀਗੜ੍ਹ,10 ਜਨਵਰੀ-ਅਦਾਲਤਾਂ ਵਿੱਚ ਚੱਲ ਰਹੇ ਵੱਖ-ਵੱਖ ਕੇਸਾਂ ਦੇ ਦੋਸ਼ੀਆਂ ਦੀਆਂ ਜਾਅਲੀ ਜ਼ਮਾਨਤਾਂ ਕਰਵਾਉਣ ਵਾਲੇ ਇੱਕ ਵੱਡੇ ਗਿਰੋਹ ਦਾ ਜਲੰਧਰ ਪੁਲਿਸ ...

ਬਿਲਕਿਸ ਬਾਨੋ ਗੈਂਗਰੇਪ ਕੇਸ ਵਿੱਚ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਨੂੰ ਦਿੱਤਾ ਵੱਡਾ ਝਟਕਾ,ਦੋਸ਼ੀਆਂ ਦੀ ਸਜ਼ਾ ਮਾਫ਼ੀ ਕੀਤੀ ਰੱਦ

ਬਿਲਕਿਸ ਬਾਨੋ ਗੈਂਗਰੇਪ ਕੇਸ ਵਿੱਚ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਨੂੰ ਦਿੱਤਾ ਵੱਡਾ ਝਟਕਾ,ਦੋਸ਼ੀਆਂ ਦੀ ਸਜ਼ਾ ਮਾਫ਼ੀ ਕੀਤੀ ਰੱਦ

ਚੰਡੀਗੜ੍ਹ,8 ਜਨਵਰੀ-ਦੇਸ਼ ਦੀ ਸਰਵਉਚ ਅਦਾਲਤ ਨੇ ਸੋਮਵਾਰ ਇੱਕ ਵੱਡਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਬਿਲਕਿਸ ਬਾਨੋ ਗੈਂਗਰੇਪ ਮਾਮਲੇ ਦੇ ...

ਲਾਲਚ ਬੁਰੀ ਬਲਾ : ਲੂੰਬੜੀ ਦੀ ਖੱਲ ਵੇਚਣ ਵਾਲਾ ਦੁਕਾਨਦਾਰ ਜੇਲ੍ਹ ਦੀਆਂ ਸਲਾਖਾਂ ਅੰਦਰ

ਲਾਲਚ ਬੁਰੀ ਬਲਾ : ਲੂੰਬੜੀ ਦੀ ਖੱਲ ਵੇਚਣ ਵਾਲਾ ਦੁਕਾਨਦਾਰ ਜੇਲ੍ਹ ਦੀਆਂ ਸਲਾਖਾਂ ਅੰਦਰ

ਚੰਡੀਗੜ੍ਹ,7 ਜਨਵਰੀ-ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਸਰਹਿੰਦ ਦੇ ਦੁਕਾਨਦਾਰ ਨੂੰ ਲੂੰਬੜੀ ਦੀ ਪਾਬੰਦੀਸ਼ੁਦਾ ਖੱਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮਨੀ ...

CIA ਬਰਨਾਲਾ ਵੱਲੋਂ 700 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਸਮੇਤ ਇੱਕ ਵਿਅਕਤੀ ਕਾਬੂ

CIA ਬਰਨਾਲਾ ਵੱਲੋਂ 700 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਸਮੇਤ ਇੱਕ ਵਿਅਕਤੀ ਕਾਬੂ

ਬਰਨਾਲਾ,6 ਜਨਵਰੀ-ਸੀਆਈਏ ਬਰਨਾਲਾ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇੱਕ ਵਿਅਕਤੀ ਨੂੰ 700 ਪੇਟੀਆਂ ਨਜਾਇਜ਼ ਅੰਗਰੇਜ਼ੀ ਸ਼ਰਾਬ ...

Page 206 of 233 1 205 206 207 233
error: Content is protected !!