Skip to main content

Gee 98News

ਲਓ ਜੀ..! ਸੰਗਰੂਰ ਤੋਂ ਹੋ ਗਿਆ ਮੀਤ ਹੇਅਰ ਦਾ ਐਲਾਨ,ਆਪ ਨੇ ਪੰਜਾਬ ਤੋਂ 8 ਉਮੀਦਵਾਰ ਐਲਾਨੇ.. ਪੜ੍ਹੋ ਖ਼ਬਰ

ਚੰਡੀਗੜ੍ਹ,14 ਮਾਰਚ (ਨਿਰਮਲ ਸਿੰਘ ਪੰਡੋਰੀ)-

  • ਆਮ ਆਦਮੀ ਪਾਰਟੀ ਨੇ ਲੋਕ ਸਭਾ ਦੇ ਪੰਜਾਬ ਦੀਆਂ 13 ਸੀਟਾਂ ਵਿੱਚੋਂ ਅੱਠ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਨਾਂ ਵਿੱਚੋਂ ਪੰਜ ਮੌਜੂਦਾ ਮੰਤਰੀਆਂ ਨੂੰ ਟਿਕਟ ਦਿੱਤੀ ਗਈ ਹੈ। ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੈਦਾਨ ਵਿੱਚ ਉਤਾਰਿਆ ਹੈ…ਪੜ੍ਹੋ ਸੂਚੀ
error: Content is protected !!