Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸ਼ਾਨਦਾਰ ਖ਼ਬਰ…ਬ੍ਰਾਹਮਣ ਭਰਾਵਾਂ ਨੇ ਜ਼ਮੀਨ ਦਾਨ ਦੇ ਕੇ ਬਣਵਾਈ ਮਸਜਿਦ

- ਪੰਜਾਬ ਦੇ ਸ਼ਾਹੀ ਇਮਾਮ ਨੇ ਕੀਤਾ ਉਦਘਾਟਨ

Nirmal Pandori by Nirmal Pandori
02/09/2026
in ਪੰਜਾਬ
Reading Time: 1 min read
A A
0
ਸ਼ਾਨਦਾਰ ਖ਼ਬਰ…ਬ੍ਰਾਹਮਣ ਭਰਾਵਾਂ ਨੇ ਜ਼ਮੀਨ ਦਾਨ ਦੇ ਕੇ ਬਣਵਾਈ ਮਸਜਿਦ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,9 ਫਰਵਰੀ,2026, Gee98 news service-

-ਪਿੰਡ ਵਿੱਚ ਰਹਿ ਰਹੇ ਮੁਸਲਿਮ ਪਰਿਵਾਰਾਂ ਨੂੰ ਨਮਾਜ਼ ਪੜ੍ਹਨ ਲਈ ਦੂਜੇ ਪਿੰਡ ਜਾਣਾ ਪੈਂਦਾ ਸੀ ਕਿਉਂਕਿ ਪਿੰਡ ਵਿੱਚ ਮਸਜਿਦ ਨਹੀਂ ਸੀ। ਪਿੰਡ ਦੇ ਮੁਸਲਿਮ ਪਰਿਵਾਰਾਂ ਦੀ ਇਸ ਸਮੱਸਿਆ ਨੂੰ ਪਿੰਡ ਵਿੱਚ ਰਹਿਣ ਵਾਲੇ ਦੋ ਪੰਡਿਤ ਭਰਾਵਾਂ ਨੇ ਮਹਿਸੂਸ ਕੀਤਾ ਅਤੇ ਆਪਣੀ ਜ਼ਮੀਨ ਵਿੱਚੋਂ ਕੁਝ ਜਗ੍ਹਾ ਮਸਜਿਦ ਬਣਾਉਣ ਲਈ ਦਾਨ ਵਜੋਂ ਦਿੱਤੀ, ਫਿਰ ਕੁਝ ਹੀ ਦਿਨਾਂ ਵਿੱਚ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਉਸ ਜਗ੍ਹਾ ਉੱਪਰ ਮਸਜਿਦ ਦੀ ਇੱਕ ਸ਼ਾਨਦਾਰ ਇਮਾਰਤ ਤਿਆਰ ਕੀਤੀ ਜਿਸ ਦਾ ਉਦਘਾਟਨ ਪੰਜਾਬ ਦੇ ਸ਼ਾਹੀ ਇਮਾਮ ਨੇ ਕੀਤਾ। ਭਾਈਚਾਰਕ ਏਕਤਾ ਦੀ ਇਹ ਸ਼ਾਨਦਾਰ ਕਹਾਣੀ ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਪੁੰਨਾਵਾਲ ਦੀ ਹੈ। ਦੱਸ ਦੇਈਏ ਕਿ ਪਿੰਡ ਵਿੱਚ 30 ਦੇ ਕਰੀਬ ਮੁਸਲਿਮ ਪਰਿਵਾਰ ਰਹਿੰਦੇ ਹਨ ਜਿਨਾਂ ਨੂੰ ਨਮਾਜ਼ ਪੜ੍ਨ ਲਈ ਦੂਜੇ ਪਿੰਡ ਜਾਣਾ ਪੈਂਦਾ ਸੀ ਕਿਉਂਕਿ ਪਿੰਡ ਵਿੱਚ ਮਸਜਿਦ ਨਹੀਂ ਸੀ। ਪਿੰਡ ਦੇ ਮੁਸਲਮਾਨਾਂ ਨੇ ਆਪਣੀ ਇਹ ਸਮੱਸਿਆ ਪੰਚਾਇਤ ਕੋਲ ਰੱਖੀ ਤਾਂ ਪਿੰਡ ਦੇ ਦੋ ਪੰਡਿਤ ਭਰਾਵਾਂ ਜਸਪਾਲ ਰਾਮ ਅਤੇ ਪੰਡਿਤ ਵਿਜੇ ਕੁਮਾਰ ਕੋਲ ਗੱਲ ਪੁੱਜੀ ਜਿਨਾਂ ਨੇ ਆਪਣੀ ਜ਼ਮੀਨ ਵਿੱਚੋਂ ਪੰਜ ਮਰਲੇ ਜਗ੍ਹਾ ਮਸਜਿਦ ਬਣਾਉਣ ਲਈ ਦਾਨ ਵਜੋਂ ਦੇ ਦਿੱਤੀ। ਪਿੰਡ ਦੇ ਹਿੰਦੂ ਪਰਿਵਾਰ ਜਸਪਾਲ ਰਾਮ ਅਤੇ ਪੰਡਿਤ ਵਿਜੇ ਕੁਮਾਰ ਨੇ ਸਿਰਫ਼ ਜਗ੍ਹਾ ਹੀ ਦਾਨ ਨਹੀਂ ਦਿੱਤੀ ਸਗੋਂ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਪੈਸੇ ਇਕੱਠੇ ਕਰਕੇ ਮਸਜਿਦ ਦੀ ਸ਼ਾਨਦਾਰ ਇਮਾਰਤ ਵੀ ਤਿਆਰ ਕੀਤੀ। ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਉਚੇਚੇ ਤੌਰ ‘ਤੇ ਪੁੱਜ ਕੇ ਮਸਜਿਦ ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਨਵੀਂ ਮਸਜਿਦ ਦੀ ਇਮਾਰਤ ਵਿੱਚ ਪਿੰਡ ਦੇ ਮੁਸਲਿਮ ਭਰਾਵਾਂ ਨੇ ਨਮਾਜ਼ ਵੀ ਅਦਾ ਕੀਤੀ। ‌ਇਸ ਮੌਕੇ ਸ਼ਾਹੀ ਇਮਾਮ ਨੇ ਕਿਹਾ ਕਿ “ਦੇਸ਼ ਮੁਹੱਬਤ ਨਾਲ ਜਿਉਣਾ ਪੰਜਾਬ ਤੋਂ ਸਿੱਖੇ,ਪੰਜਾਬ ਦੀ ਧਰਤੀ ‘ਤੇ ਨਫ਼ਰਤ ਲਈ ਕੋਈ ਜਗ੍ਹਾ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਇੱਥੇ ਹਿੰਦੂ, ਮੁਸਲਿਮ, ਸਿੱਖ ਮਿਲ ਜੁਲ ਕੇ ਰਹਿੰਦੇ ਹਨ,ਦੇਸ਼ ਨੂੰ ਪੰਜਾਬ ਤੋਂ ਸਿੱਖਣਾ ਚਾਹੀਦਾ ਹੈ”। ਇਸ ਮੌਕੇ ਮਸਜਿਦ ਲਈ ਜਗ੍ਹਾ ਦਾਨ ਦੇਣ ਵਾਲੇ ਬ੍ਰਾਹਮਣ ਪਰਿਵਾਰ ਦਾ ਸ਼ਾਹੀ ਇਮਾਮ ਨੇ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਅਤੇ ਪਿੰਡ ਵੱਲੋਂ ਸਰਪੰਚ ਗੋਬਿੰਦ ਸਿੰਘ ਖੰਗੂੜਾ ਨੇ ਅਤੇ ਪਿੰਡ ਵਾਲਿਆਂ ਨੇ ਸ਼ਾਹੀ ਇਮਾਮ ਦਾ ਵੀ ਸ਼ਾਨਦਾਰ ਸਵਾਗਤ ਕੀਤਾ।
ਫੋਟੋ ਕੈਪਸ਼ਨ-ਮਸਜਿਦ ਦੇ ਉਦਘਾਟਨ ਸਮੇਂ ਦੀਆਂ ਤਸਵੀਰਾਂ

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਮਨਕੀਰਤ ਔਲਖ ਦੇ ਖ਼ਿਲਾਫ਼ ਡੀਜੀਪੀ ਨੂੰ ਸ਼ਿਕਾਇਤ…ਨਵੇਂ ਗੀਤ ‘ਚ ਹਥਿਆਰਾਂ ਦੀ ਕੀਤੀ ਸ਼ਰੇਆਮ ਨੁਮਾਇਸ਼

ਮਨਕੀਰਤ ਔਲਖ ਦੇ ਖ਼ਿਲਾਫ਼ ਡੀਜੀਪੀ ਨੂੰ ਸ਼ਿਕਾਇਤ…ਨਵੇਂ ਗੀਤ ‘ਚ ਹਥਿਆਰਾਂ ਦੀ ਕੀਤੀ ਸ਼ਰੇਆਮ ਨੁਮਾਇਸ਼

02/09/2026
ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ

ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ

02/09/2026
…ਹੁਣ ਭੜਕਾਊ ਪੋਸਟਾਂ ਪਾਉਣ ਵਾਲਿਆਂ ਦੀ ਖ਼ੈਰ ਨਹੀਂ…ਜਾਣਾ ਪਵੇਗਾ ਜੇਲ੍ਹ, ਲੁਧਿਆਣਾ ਚ ਤਿੰਨ ਜਣਿਆਂ ‘ਤੇ FIR…!

ਪੰਜਾਬ ‘ਚ AAP MLA ਦੀ ਨੂੰਹ ਦੇ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ

02/08/2026
Load More
Tags: #barnalanews#punjabnews
Previous Post

ਪੰਜਾਬ ‘ਚ AAP MLA ਦੀ ਨੂੰਹ ਦੇ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ

Next Post

ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ

Nirmal Pandori

Nirmal Pandori

Related Posts

ਮਨਕੀਰਤ ਔਲਖ ਦੇ ਖ਼ਿਲਾਫ਼ ਡੀਜੀਪੀ ਨੂੰ ਸ਼ਿਕਾਇਤ…ਨਵੇਂ ਗੀਤ ‘ਚ ਹਥਿਆਰਾਂ ਦੀ ਕੀਤੀ ਸ਼ਰੇਆਮ ਨੁਮਾਇਸ਼
ਪੰਜਾਬ

ਮਨਕੀਰਤ ਔਲਖ ਦੇ ਖ਼ਿਲਾਫ਼ ਡੀਜੀਪੀ ਨੂੰ ਸ਼ਿਕਾਇਤ…ਨਵੇਂ ਗੀਤ ‘ਚ ਹਥਿਆਰਾਂ ਦੀ ਕੀਤੀ ਸ਼ਰੇਆਮ ਨੁਮਾਇਸ਼

by Nirmal Pandori
02/09/2026
ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ
ਪੰਜਾਬ

ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ

by Nirmal Pandori
02/09/2026
…ਹੁਣ ਭੜਕਾਊ ਪੋਸਟਾਂ ਪਾਉਣ ਵਾਲਿਆਂ ਦੀ ਖ਼ੈਰ ਨਹੀਂ…ਜਾਣਾ ਪਵੇਗਾ ਜੇਲ੍ਹ, ਲੁਧਿਆਣਾ ਚ ਤਿੰਨ ਜਣਿਆਂ ‘ਤੇ FIR…!
ਪੰਜਾਬ

ਪੰਜਾਬ ‘ਚ AAP MLA ਦੀ ਨੂੰਹ ਦੇ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ

by Nirmal Pandori
02/08/2026
ਪੰਜਾਬ ਪੁਲਿਸ ਕੱਲ੍ਹ ਤੋਂ ਸ਼ੁਰੂ ਕਰੇਗੀ 72 ਘੰਟਿਆਂ ਦਾ ਆਪਰੇਸ਼ਨ ਪ੍ਰਹਾਰ 2.0…12 ਹਜਾਰ ਪੁਲਿਸ ਮੁਲਾਜ਼ਮ ਉਤਰਨਗੇ ਮੈਦਾਨ ਵਿੱਚ
ਪੰਜਾਬ

ਪੰਜਾਬ ਪੁਲਿਸ ਕੱਲ੍ਹ ਤੋਂ ਸ਼ੁਰੂ ਕਰੇਗੀ 72 ਘੰਟਿਆਂ ਦਾ ਆਪਰੇਸ਼ਨ ਪ੍ਰਹਾਰ 2.0…12 ਹਜਾਰ ਪੁਲਿਸ ਮੁਲਾਜ਼ਮ ਉਤਰਨਗੇ ਮੈਦਾਨ ਵਿੱਚ

by Nirmal Pandori
02/08/2026
ਪੰਜਾਬ ਦੇ ਸ਼ਾਹੀ ਇਮਾਮ ‘ਤੇ ਇੱਟਾਂ ਰੋੜਿਆਂ ਨਾਲ ਹਮਲਾ…ਮਾਮਲਾ ਜਾਮਾ ਮਸਜਿਦ ਨਾਲ ਲੱਗਦੀਆਂ ਦੁਕਾਨਾਂ ਦੇ ਵਿਵਾਦ ਨਾਲ ਸੰਬੰਧਿਤ
ਪੰਜਾਬ

ਪੰਜਾਬ ਦੇ ਸ਼ਾਹੀ ਇਮਾਮ ‘ਤੇ ਇੱਟਾਂ ਰੋੜਿਆਂ ਨਾਲ ਹਮਲਾ…ਮਾਮਲਾ ਜਾਮਾ ਮਸਜਿਦ ਨਾਲ ਲੱਗਦੀਆਂ ਦੁਕਾਨਾਂ ਦੇ ਵਿਵਾਦ ਨਾਲ ਸੰਬੰਧਿਤ

by Nirmal Pandori
02/08/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

BLO, ਚੋਣਾਂ, ਝੋਨੇ ਦੀ ਪਰਾਲੀ,ਤੀਰਥ ਯਾਤਰਾ, SIR ਦੀ ਗ਼ੈਰ ਵਿਦਿਅਕ ਡਿਊਟੀ ਲਈ ਅਧਿਆਪਕ ਸਕੂਲਾਂ ਤੋਂ ਬਾਹਰ

by Nirmal Pandori
02/08/2026
Load More
Next Post
ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ

ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ 'ਚ ਮਾਰੀ ਗੋਲੀ...ਮੌਕੇ 'ਤੇ ਮੌਤ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮਨਕੀਰਤ ਔਲਖ ਦੇ ਖ਼ਿਲਾਫ਼ ਡੀਜੀਪੀ ਨੂੰ ਸ਼ਿਕਾਇਤ…ਨਵੇਂ ਗੀਤ ‘ਚ ਹਥਿਆਰਾਂ ਦੀ ਕੀਤੀ ਸ਼ਰੇਆਮ ਨੁਮਾਇਸ਼

ਲੋਕਾਂ ਦੀ ਸਰਕਾਰ ਨੂੰ ਚਿਤਾਵਨੀ….ਮਹਿਲ ਕਲਾਂ ‘ਚ ਮੁੱਖ ਸੜਕ ‘ਤੇ 20 ਫਰਵਰੀ ਨੂੰ ਹੋ ਸਕਦੈ ਚੱਕਾ ਜਾਮ

ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ

ਸ਼ਾਨਦਾਰ ਖ਼ਬਰ…ਬ੍ਰਾਹਮਣ ਭਰਾਵਾਂ ਨੇ ਜ਼ਮੀਨ ਦਾਨ ਦੇ ਕੇ ਬਣਵਾਈ ਮਸਜਿਦ

ਪੰਜਾਬ ‘ਚ AAP MLA ਦੀ ਨੂੰਹ ਦੇ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ

ਪੰਜਾਬ ਪੁਲਿਸ ਕੱਲ੍ਹ ਤੋਂ ਸ਼ੁਰੂ ਕਰੇਗੀ 72 ਘੰਟਿਆਂ ਦਾ ਆਪਰੇਸ਼ਨ ਪ੍ਰਹਾਰ 2.0…12 ਹਜਾਰ ਪੁਲਿਸ ਮੁਲਾਜ਼ਮ ਉਤਰਨਗੇ ਮੈਦਾਨ ਵਿੱਚ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend