Skip to main content

Gee 98News

ਸੇਵਾਮੁਕਤ ਹੋਣ ਵਾਲੇ ਅਧਿਆਪਕਾਂ ਨੂੰ ਸੇਵਾਕਾਲ ਮਿਲੇਗਾ ਵਾਧਾ

ਚੰਡੀਗੜ੍ਹ,3 ਅਕਤੂਬਰ-ਪੰਜਾਬ ਸਰਕਾਰ ਨੇ ਚਾਲੂ ਵਿਦਿਅਕ ਸੈਸ਼ਨ ਦੌਰਾਨ ਸੇਵਾਮੁਕਤ ਹੋਣ ਵਾਲੇ ਅਧਿਆਪਕਾਂ ਦੇ ਸੇਵਾ ਕਾਲ ਵਿੱਚ ਵਾਧੇ ਦਾ ਫੈਸਲਾ ਕੀਤਾ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ 31 ਅਗਸਤ ਤੋਂ 28 ਫਰਵਰੀ ਤੱਕ ਸੇਵਾਮੁਕਤ ਹੋਣ ਵਾਲੇ ਅਧਿਆਪਕਾਂ ਨੂੰ ਆਪਸ਼ਨ ਦੇ ਆਧਾਰ ‘ਤੇ 31 ਮਾਰਚ ਤੱਕ ਵਾਧਾ ਮਿਲਣਯੋਗ ਹੋਵੇਗਾ…ਪੜ੍ਹੋ ਸਰਕਾਰ ਵੱਲੋਂ ਜਾਰੀ ਪੱਤਰ ਦੀ ਕਾਪੀ..!

error: Content is protected !!