Gee 98News

ਪੰਜਾਬ ਪੁਲਿਸ ਦੇ 28 IPS ਅਧਿਕਾਰੀਆਂ ਦੀ ਬਦਲੀ…ਕਈ SSP ਵੀ ਬਦਲੇ

-ਪੰਜਾਬ ਪੁਲਿਸ ‘ਚ ਵੱਡੀ ਪੱਧਰ ‘ਤੇ ਪ੍ਰਸ਼ਾਸਨਿਕ ਤਬਾਦਲਿਆਂ ਤਹਿਤ 28 ਆਈਪੀਐਸ ਅਧਿਕਾਰੀਆਂ ਦੀ ਬਦਲੀ ਕੀਤੀ ਗਈ ਹੈ। ਜਿਨਾਂ ਵਿੱਚ ਕਈ ਜ਼ਿਲਿਆਂ ਦੇ ਐਸਐਸਪੀ ਵੀ ਸ਼ਾਮਿਲ ਹਨ ਜਿਨਾਂ ਨੂੰ ਇਧਰੋਂ ਉਧਰ ਬਦਲ ਦਿੱਤਾ ਗਿਆ ਹੈ..ਪੜ੍ਹੋ ਸੂਚੀ…!

error: Content is protected !!