Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸੂਟਕੇਸ ‘ਚ ਮਿਲੀ ਕੁੜੀ ਦੀ ਅੱਧਸੜੀ ਲਾਸ਼ ਦੀ ਗੁੱਥੀ ਸੁਲਝੀ…ਪ੍ਰੇਮੀ ਹੀ ਨਿਕਲਿਆ ਕਾਤਲ

ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

Nirmal Pandori by Nirmal Pandori
02/13/2026
in ਪੰਜਾਬ
Reading Time: 1 min read
A A
0
ਸੂਟਕੇਸ ‘ਚ ਮਿਲੀ ਕੁੜੀ ਦੀ ਅੱਧਸੜੀ ਲਾਸ਼ ਦੀ ਗੁੱਥੀ ਸੁਲਝੀ…ਪ੍ਰੇਮੀ ਹੀ ਨਿਕਲਿਆ ਕਾਤਲ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,13 ਫਰਵਰੀ, Gee98 News service-

-ਆਪਣੀ ਹੀ ਦੋਸਤ ਕੁੜੀ ਦਾ ਕਤਲ ਕਰਕੇ ਉਸਦੀ ਅੱਧ ਸੜੀ ਲਾਸ਼ ਨੂੰ ਸੂਟਕੇਸ ਵਿੱਚ ਬੰਦ ਕਰਕੇ ਸੁੱਟਣ ਵਾਲੇ ਕਾਤਲ ਪ੍ਰੇਮੀ ਨੂੰ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਡਾਕਟਰ ਜਯੋਤੀ ਯਾਦਵ ਨੇ ਦੱਸਿਆ ਕਿ 11 ਫਰਵਰੀ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਿਮਣ ਦੀਵਾਨਾ ਕੋਲ ਖੇਤਾਂ ਵਿੱਚ ਇੱਕ ਸੂਟਕੇਸ ਵਿੱਚੋਂ ਇੱਕ ਲੜਕੀ ਦੀ ਅੱਧ ਸੜੀ ਲਾਸ਼ ਬਰਾਮਦ ਹੋਈ ਸੀ ਜਿਸ ਸਬੰਧੀ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰਕੇ ਪੁਲਿਸ ਦੀਆਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਦੌਰਾਨੇ ਪੜ੍ਹਤਾਲ ਪੁਲਿਸ ਨੇ ਮ੍ਰਿਤਕ ਲੜਕੀ ਦੀ ਪਹਿਚਾਣ ਸਪਨਾ ਉਰਫ਼ ਮਲਿਕਾ ਪੁੱਤਰੀ ਸਿੰਦਰਪਾਲ ਵਾਸੀ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਵਜੋਂ ਕੀਤੀ ਸੀ। ਉਹਨਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਪੁਲਿਸ ਨੇ ਇਸ ਮਾਮਲੇ ਵਿੱਚ 10-15 ਬੰਦਿਆਂ ਨੂੰ ਸ਼ਾਮਿਲ ਤਫਤੀਸ਼ ਕੀਤਾ ਅਤੇ ਡੂੰਘੀ ਪੜ੍ਹਤਾਲ ਤੋਂ ਬਾਅਦ ਕਾਤਲ ਨੌਜਵਾਨ ਪ੍ਰਿੰਸ ਕੁਮਾਰ ਵਾਸੀ ਪਿੰਡ ਗੁਲਾਬਗੜ੍ਹ ਜ਼ਿਲ੍ਹਾ ਬਠਿੰਡਾ ਹਾਲ ਆਬਾਦ ਗਲੀ ਨੰਬਰ 1 ਸੁਰਖਪੀਰ ਰੋਡ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਐਸਐਸਪੀ ਨੇ ਦੱਸਿਆ ਕਿ ਦੌਰਾਨੇ ਪੁੱਛਗਿੱਛ ਪ੍ਰਿੰਸ ਕੁਮਾਰ ਨੇ ਮੰਨਿਆ ਕਿ ਉਹ ਮ੍ਰਿਤਕ ਲੜਕੀ ਦਾ ਦੋਸਤ ਹੈ ਅਤੇ 9 ਫਰਵਰੀ ਨੂੰ ਉਹ ਦੋਵੇਂ ਗਲੀ ਨੰਬਰ 1 ਸੁਰਖਪੀਰ ਰੋਡ ਮੌਜੂਦ ਸਨ ਜਿੱਥੇ ਉਸਨੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਉਸਨੇ ਲਾਸ਼ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਕਾਮਯਾਬ ਨਾ ਹੋਇਆ ਅਤੇ ਫਿਰ ਉਸਨੇ ਮਿਤੀ 10 ਅਤੇ 11 ਫਰਵਰੀ ਦੀ ਰਾਤ ਲਾਸ਼ ਨੂੰ ਇੱਕ ਸੂਟਕੇਟ ਵਿੱਚ ਬੰਦ ਕਰਕੇ ਕਾਰ i 20 ਗ੍ਰੈਂਡ ਨੰਬਰੀ ਪੀਬੀ 22S 3636 ਵਿੱਚ ਪਿੰਡ ਬਹਿਮਣ ਦੀਵਾਨਾਂ ਦੇ ਖੇਤਾਂ ਵਿੱਚ ਸੁੱਟ ਆਇਆ। ਐਸਐਸਪੀ ਨੇ ਦੱਸਿਆ ਕਿ ਇਸ ਕਤਲ ਦੀ ਮੁੱਖ ਵਜ੍ਹਾ ਦੋਵਾਂ ਵਿਚਕਾਰ ਤਕਰਾਰ ਸਾਹਮਣੇ ਆਇਆ ਹੈ ਫਿਰ ਵੀ ਪੁਲਿਸ ਇਸ ਦੀ ਗੰਭੀਰਤਾ ਨਾਲ ਪੜ੍ਹਤਾਲ ਕਰ ਰਹੀ ਹੈ।

ਫੋਟੋ ਕੈਪਸ਼ਨ-ਪੁਲਿਸ ਪਾਰਟੀ ਨਾਲ ਗ੍ਰਿਫ਼ਤਾਰ ਕੀਤਾ ਦੋਸ਼ੀ ਪ੍ਰਿੰਸ ਕੁਮਾਰ

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਕਦੋਂ ਹੋਣਗੀਆਂ ਨਗਰ ਨਿਗਮਾਂ ਦੀਆਂ ਚੋਣਾਂ…ਸਰਕਾਰ ਅੱਧੀ ਕੁ ਤਿਆਰ…ਵਿਰੋਧੀ ਪਾਰਟੀਆਂ ਦੀ ਪੂਰੀ ਲਲਕਾਰ…!

04/04/2026
ਪੰਜਾਬ ਪੁਲਿਸ ਨੂੰ ਮਿਲੇਗਾ ਪੱਕਾ DGP…ਸਰਕਾਰ ਜਲਦੀ ਹੀ ਭੇਜੇਗੀ UPSC ਨੂੰ ਪੈਨਲ

ਪੰਜਾਬ ਪੁਲਿਸ ਨੂੰ ਮਿਲੇਗਾ ਪੱਕਾ DGP…ਸਰਕਾਰ ਜਲਦੀ ਹੀ ਭੇਜੇਗੀ UPSC ਨੂੰ ਪੈਨਲ

04/04/2026
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼

ਸਰਕਾਰੀ ਮੁਲਾਜ਼ਮਾਂ ਨੇ 10 ਲੱਖ ਮੁਫ਼ਤ ਇਲਾਜ ਵਾਲਾ ਕਾਰਡ ਬਣਾਉਣ ਤੋਂ ਕੀਤਾ ਇਨਕਾਰ

04/04/2026
Load More
Tags: #barnalanews#punjabnews#punjabpolice #barnalapolice
Previous Post

ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਕਰਨ ਵਾਲੇ ਈਡੀ ਅਧਿਕਾਰੀ ਦੀ ਹੋਈ ਬਦਲੀ

Next Post

ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ ਦੇ ਰਾਜ-ਪੱਧਰੀ ਸਲਾਨਾ ਅਕਾਦਮਿਕ ਅਤੇ ਖੇਡ ਪੁਰਸਕਾਰ ਸਮਾਰੋਹ ਦਾ ਐਲਾਨ

Nirmal Pandori

Nirmal Pandori

Related Posts

ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਕਦੋਂ ਹੋਣਗੀਆਂ ਨਗਰ ਨਿਗਮਾਂ ਦੀਆਂ ਚੋਣਾਂ…ਸਰਕਾਰ ਅੱਧੀ ਕੁ ਤਿਆਰ…ਵਿਰੋਧੀ ਪਾਰਟੀਆਂ ਦੀ ਪੂਰੀ ਲਲਕਾਰ…!

by Nirmal Pandori
04/04/2026
ਪੰਜਾਬ ਪੁਲਿਸ ਨੂੰ ਮਿਲੇਗਾ ਪੱਕਾ DGP…ਸਰਕਾਰ ਜਲਦੀ ਹੀ ਭੇਜੇਗੀ UPSC ਨੂੰ ਪੈਨਲ
ਪੰਜਾਬ

ਪੰਜਾਬ ਪੁਲਿਸ ਨੂੰ ਮਿਲੇਗਾ ਪੱਕਾ DGP…ਸਰਕਾਰ ਜਲਦੀ ਹੀ ਭੇਜੇਗੀ UPSC ਨੂੰ ਪੈਨਲ

by Nirmal Pandori
04/04/2026
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਸਰਕਾਰੀ ਮੁਲਾਜ਼ਮਾਂ ਨੇ 10 ਲੱਖ ਮੁਫ਼ਤ ਇਲਾਜ ਵਾਲਾ ਕਾਰਡ ਬਣਾਉਣ ਤੋਂ ਕੀਤਾ ਇਨਕਾਰ

by Nirmal Pandori
04/04/2026
MP ਰਾਘਵ ਚੱਢਾ ਦਾ ਕੇਜਰੀਵਾਲ ਨੂੰ ਸਖ਼ਤ ਸੁਨੇਹਾ…ਸਮਾਂ ਆਉਣ ‘ਤੇ ਜ਼ੁਬਾਨ ਖੋਲਣ ਦੇ ਦਿੱਤੇ ਸੰਕੇਤ
ਪੰਜਾਬ

MP ਰਾਘਵ ਚੱਢਾ ਦਾ ਕੇਜਰੀਵਾਲ ਨੂੰ ਸਖ਼ਤ ਸੁਨੇਹਾ…ਸਮਾਂ ਆਉਣ ‘ਤੇ ਜ਼ੁਬਾਨ ਖੋਲਣ ਦੇ ਦਿੱਤੇ ਸੰਕੇਤ

by Nirmal Pandori
04/03/2026
ਅੰਦਰਲੀ ਖ਼ਬਰ…ਕੇਜਰੀਵਾਲ ਨੇ ਰਾਘਵ ਚੱਢਾ ਤੋਂ ਮੰਗਿਆ ਸੀ ਅਸਤੀਫ਼ਾ..ਜਦੋਂ ਕੀਤੀ ਨਾਂਹ…ਤਾਂ ਦਿੱਤਾ ਝਟਕਾ
ਪੰਜਾਬ

ਅੰਦਰਲੀ ਖ਼ਬਰ…ਕੇਜਰੀਵਾਲ ਨੇ ਰਾਘਵ ਚੱਢਾ ਤੋਂ ਮੰਗਿਆ ਸੀ ਅਸਤੀਫ਼ਾ..ਜਦੋਂ ਕੀਤੀ ਨਾਂਹ…ਤਾਂ ਦਿੱਤਾ ਝਟਕਾ

by Nirmal Pandori
04/03/2026
ਸਰਪੰਚ ਦੇ ਪਤੀ ‘ਤੇ ਤਾਬਤਤੋੜ ਫਾਇਰਿੰਗ…ਵਾਲ-ਵਾਲ ਬਚਿਆ ਸਰਪੰਚ ਦਾ ਪਤੀ
ਪੰਜਾਬ

ਸਰਪੰਚ ਦੇ ਪਤੀ ‘ਤੇ ਤਾਬਤਤੋੜ ਫਾਇਰਿੰਗ…ਵਾਲ-ਵਾਲ ਬਚਿਆ ਸਰਪੰਚ ਦਾ ਪਤੀ

by Nirmal Pandori
04/02/2026
Load More
Next Post
ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ ਦੇ ਰਾਜ-ਪੱਧਰੀ ਸਲਾਨਾ ਅਕਾਦਮਿਕ ਅਤੇ ਖੇਡ ਪੁਰਸਕਾਰ ਸਮਾਰੋਹ ਦਾ ਐਲਾਨ

ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ ਦੇ ਰਾਜ-ਪੱਧਰੀ ਸਲਾਨਾ ਅਕਾਦਮਿਕ ਅਤੇ ਖੇਡ ਪੁਰਸਕਾਰ ਸਮਾਰੋਹ ਦਾ ਐਲਾਨ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਕਦੋਂ ਹੋਣਗੀਆਂ ਨਗਰ ਨਿਗਮਾਂ ਦੀਆਂ ਚੋਣਾਂ…ਸਰਕਾਰ ਅੱਧੀ ਕੁ ਤਿਆਰ…ਵਿਰੋਧੀ ਪਾਰਟੀਆਂ ਦੀ ਪੂਰੀ ਲਲਕਾਰ…!

ਪੰਜਾਬ ਪੁਲਿਸ ਨੂੰ ਮਿਲੇਗਾ ਪੱਕਾ DGP…ਸਰਕਾਰ ਜਲਦੀ ਹੀ ਭੇਜੇਗੀ UPSC ਨੂੰ ਪੈਨਲ

ਸਰਕਾਰੀ ਮੁਲਾਜ਼ਮਾਂ ਨੇ 10 ਲੱਖ ਮੁਫ਼ਤ ਇਲਾਜ ਵਾਲਾ ਕਾਰਡ ਬਣਾਉਣ ਤੋਂ ਕੀਤਾ ਇਨਕਾਰ

MP ਰਾਘਵ ਚੱਢਾ ਦਾ ਕੇਜਰੀਵਾਲ ਨੂੰ ਸਖ਼ਤ ਸੁਨੇਹਾ…ਸਮਾਂ ਆਉਣ ‘ਤੇ ਜ਼ੁਬਾਨ ਖੋਲਣ ਦੇ ਦਿੱਤੇ ਸੰਕੇਤ

ਅੰਦਰਲੀ ਖ਼ਬਰ…ਕੇਜਰੀਵਾਲ ਨੇ ਰਾਘਵ ਚੱਢਾ ਤੋਂ ਮੰਗਿਆ ਸੀ ਅਸਤੀਫ਼ਾ..ਜਦੋਂ ਕੀਤੀ ਨਾਂਹ…ਤਾਂ ਦਿੱਤਾ ਝਟਕਾ

ਬਰਨਾਲਾ ‘ਚ ਵਹੀਕਲਾਂ ‘ਤੇ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬੰਦ.. ਹੁਣ ਬਠਿੰਡੇ ਜਾਣਾ ਪਵੇਗਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend