Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ

-ਲੁਧਿਆਣਾ ਤੋਂ ਬਰਨਾਲਾ ਜਾ ਰਹੀ ਸੀ ਕਾਰ, ਦੋਵੇਂ ਯਾਤਰੀ ਸੁਰੱਖਿਅਤ

Nirmal Pandori by Nirmal Pandori
05/24/2026
in ਬਰਨਾਲਾ ਆਸ-ਪਾਸ
Reading Time: 1 min read
A A
0
ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਮਹਿਲ ਕਲਾਂ 24 ਮਈ ( ਜਸਵੰਤ ਸਿੰਘ ਲਾਲੀ )-

ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਮਹਿਲ ਕਲਾਂ ਤੋਂ ਰਾਏਕੋਟ ਵਾਲੇ ਪਾਸੇ ਇੱਕ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਭਿਆਨਕ ਅੱਗ ਨਾਲ ਸੜ ਜਾਣ ਦੀ ਖਬਰ ਹੈ। ‌ ਇਹ ਦੁਰਘਟਨਾ ਐਤਵਾਰ ਰਾਤ 8 ਕੁ ਵਜੇ ਕਰੀਬ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਲੁਧਿਆਣਾ ਤੋਂ ਬਰਨਾਲਾ ਜਾ ਰਹੀ ਸੀ।‌ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਹੈਲਪਲਾਈਨ ਨੰਬਰ112 ਦੇ ਏਐਸਆਈ ਸੁਰਜੀਤ ਸਿੰਘ ਅਤੇ ਹੈੱਡ ਕਾਂਸਟੇਬਲ ਜਗਦੀਸ਼ ਸਿੰਘ ਦੀਸਾ ਨੇ ਦੱਸਿਆ ਕਿ ਇੱਕ ਡਸਟਰ ਕਾਰ ਜਿਸ ਨੂੰ ਅਮਿਤ ਕੁਮਾਰ ਵਾਸੀ ਜਨਕਪੁਰੀ ਲੁਧਿਆਣਾ ਚਲਾ ਰਿਹਾ ਸੀ ਜੋ ਕਿ ਆਪਣੇ ਕਿਸੇ ਰਿਸ਼ਤੇਦਾਰ ਨੂੰ ਬਰਨਾਲਾ ਵਿਖੇ ਛੱਡਣ ਲਈ ਜਾ ਰਿਹਾ ਸੀ ।ਜਦੋਂ ਉਹ ਮਹਿਲ ਕਲਾਂ ਵਿਖੇ ਪਹੁੰਚੇ ਤਾਂ ਉਨਾਂ ਦੀ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਅਚਾਨਕ ਡਿਵਾਈਡਰ ਨਾਲ ਟਕਰਾ ਗਈ, ਜਿਸ ਤੋਂ ਬਾਅਦ ਕਿਸੇ ਤਰੀਕੇ ਨਾਲ ਕਾਰ ਵਿੱਚ ਸਵਾਰ ਦੋਵੇਂ ਜਣੇ ਕਾਰ ਤੋਂ ਬਾਹਰ ਨਿਕਲੇ ਪ੍ਰੰਤੂ ਇਸ ਤੋਂ ਤੁਰੰਤ ਬਾਅਦ ਹੀ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਬੁਰੀ ਤਰ੍ਹਾਂ ਸੜ ਗਈ। ਉਹਨਾਂ ਦੱਸਿਆ ਕਿ ਰਾਹਗੀਰਾਂ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਅਤੇ ਮੌਕੇ ‘ਤੇ ਪੁੱਜੇ ਥਾਣਾ ਮਹਿਲਕਲਾਂ ਦੇ ਐਸਐਚਓ ਕੁਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਉਸ ਪਾਰਟੀ ਨੇ ਟਰੈਫਿਕ ਬਹਾਲ ਕਰਵਾਇਆ। ਉਹਨਾਂ ਦੱਸਿਆ ਕਿ ਦੋਵੇਂ ਕਾਰ ਸਵਾਰ ਅੱਗ ਲੱਗਣ ਤੋਂ ਕੁਝ ਪਲ ਪਹਿਲਾਂ ਹੀ ਬਾਹਰ ਨਿਕਲ ਆਏ ਸਨ ਜਿਸ ਕਰਕੇ ਦੋਵੇਂ ਸੁਰੱਖਿਅਤ ਹਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼

ਨਿਗਮ ਚੋਣਾਂ : ਵੱਡੇ ਸਿਆਸੀ ਆਗੂਆਂ ਨੇ ਪ੍ਰਚਾਰ ਤੋਂ ਵੱਟਿਆ ਪਾਸਾ…ਸਥਾਨਕ ਆਗੂਆਂ ਨੇ ਜੋੜੇ ਵੋਟਰਾਂ ਅੱਗੇ ਹੱਥ

05/24/2026
ਵਾਰਡ ਨੰਬਰ 13 ਤੋਂ ‘ਆਪ’ ਉਮੀਦਵਾਰ ਗਰੇਵਾਲ ਨੂੰ ਭਰਵਾਂ ਹੁੰਗਾਰਾ

ਵਾਰਡ ਨੰਬਰ 13 ਤੋਂ ‘ਆਪ’ ਉਮੀਦਵਾਰ ਗਰੇਵਾਲ ਨੂੰ ਭਰਵਾਂ ਹੁੰਗਾਰਾ

05/24/2026
ਵਾਰਡ ਨੰਬਰ 37 ‘ਚ ਆਜ਼ਾਦ ਉਮੀਦਵਾਰ ਖਾਲਸਾ ਨੇ ਵਿਗਾੜੇ ਸਿਆਸੀ ਪਾਰਟੀਆਂ ਦੇ ਸਮੀਕਰਨ

ਵਾਰਡ ਨੰਬਰ 37 ‘ਚ ਆਜ਼ਾਦ ਉਮੀਦਵਾਰ ਖਾਲਸਾ ਨੇ ਵਿਗਾੜੇ ਸਿਆਸੀ ਪਾਰਟੀਆਂ ਦੇ ਸਮੀਕਰਨ

05/24/2026
Load More
Tags: #barnalanews#punjabpolice #barnalapolice
Previous Post

ਨਿਗਮ ਚੋਣਾਂ : ਵੱਡੇ ਸਿਆਸੀ ਆਗੂਆਂ ਨੇ ਪ੍ਰਚਾਰ ਤੋਂ ਵੱਟਿਆ ਪਾਸਾ…ਸਥਾਨਕ ਆਗੂਆਂ ਨੇ ਜੋੜੇ ਵੋਟਰਾਂ ਅੱਗੇ ਹੱਥ

Nirmal Pandori

Nirmal Pandori

Related Posts

ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼
ਬਰਨਾਲਾ ਆਸ-ਪਾਸ

ਨਿਗਮ ਚੋਣਾਂ : ਵੱਡੇ ਸਿਆਸੀ ਆਗੂਆਂ ਨੇ ਪ੍ਰਚਾਰ ਤੋਂ ਵੱਟਿਆ ਪਾਸਾ…ਸਥਾਨਕ ਆਗੂਆਂ ਨੇ ਜੋੜੇ ਵੋਟਰਾਂ ਅੱਗੇ ਹੱਥ

by Nirmal Pandori
05/24/2026
ਵਾਰਡ ਨੰਬਰ 13 ਤੋਂ ‘ਆਪ’ ਉਮੀਦਵਾਰ ਗਰੇਵਾਲ ਨੂੰ ਭਰਵਾਂ ਹੁੰਗਾਰਾ
ਬਰਨਾਲਾ ਆਸ-ਪਾਸ

ਵਾਰਡ ਨੰਬਰ 13 ਤੋਂ ‘ਆਪ’ ਉਮੀਦਵਾਰ ਗਰੇਵਾਲ ਨੂੰ ਭਰਵਾਂ ਹੁੰਗਾਰਾ

by Nirmal Pandori
05/24/2026
ਵਾਰਡ ਨੰਬਰ 37 ‘ਚ ਆਜ਼ਾਦ ਉਮੀਦਵਾਰ ਖਾਲਸਾ ਨੇ ਵਿਗਾੜੇ ਸਿਆਸੀ ਪਾਰਟੀਆਂ ਦੇ ਸਮੀਕਰਨ
ਬਰਨਾਲਾ ਆਸ-ਪਾਸ

ਵਾਰਡ ਨੰਬਰ 37 ‘ਚ ਆਜ਼ਾਦ ਉਮੀਦਵਾਰ ਖਾਲਸਾ ਨੇ ਵਿਗਾੜੇ ਸਿਆਸੀ ਪਾਰਟੀਆਂ ਦੇ ਸਮੀਕਰਨ

by Nirmal Pandori
05/24/2026
ਬਰਨਾਲਾ ਦੇ ਵਾਰਡ ਨੰਬਰ 31 ਦੀ ਚੋਣ ‘ਤੇ ਲਟਕੀ ਕਾਨੂੰਨੀ ਤਲਵਾਰ… ਹਾਈਕੋਰਟ ਨੇ ਰੱਦ ਨਹੀਂ ਕੀਤੀ ਪਟੀਸ਼ਨ
ਬਰਨਾਲਾ ਆਸ-ਪਾਸ

ਬਰਨਾਲਾ ਦੇ ਵਾਰਡ ਨੰਬਰ 31 ਦੀ ਚੋਣ ‘ਤੇ ਲਟਕੀ ਕਾਨੂੰਨੀ ਤਲਵਾਰ… ਹਾਈਕੋਰਟ ਨੇ ਰੱਦ ਨਹੀਂ ਕੀਤੀ ਪਟੀਸ਼ਨ

by Nirmal Pandori
05/23/2026
ਹਰੇਕ ਲੋੜਵੰਦ ਨਾਗਰਿਕ ਨੂੰ ਭਲਾਈ ਸਕੀਮਾਂ ਦਾ ਲਾਭ ਦਿਵਾਉਣ ਲਈ ਕੰਮ ਕਰਾਂਗੇ-ਹਰਮਿੰਦਰ ਕੌਰ ਗਰੇਵਾਲ
ਬਰਨਾਲਾ ਆਸ-ਪਾਸ

ਹਰੇਕ ਲੋੜਵੰਦ ਨਾਗਰਿਕ ਨੂੰ ਭਲਾਈ ਸਕੀਮਾਂ ਦਾ ਲਾਭ ਦਿਵਾਉਣ ਲਈ ਕੰਮ ਕਰਾਂਗੇ-ਹਰਮਿੰਦਰ ਕੌਰ ਗਰੇਵਾਲ

by Nirmal Pandori
05/22/2026
ਬਰਨਾਲਾ ਦੇ ਵਾਰਡ ਨੰਬਰ 46 ਤੋਂ ਅਕਾਲੀ ਉਮੀਦਵਾਰ ਸੋਨੀ ਜਾਗਲ ਦੀ ਚੋਣ ਮੁਹਿੰਮ ਨੇ ਫੜੀ ਤੇਜ਼ੀ
ਬਰਨਾਲਾ ਆਸ-ਪਾਸ

ਬਰਨਾਲਾ ਦੇ ਵਾਰਡ ਨੰਬਰ 46 ਤੋਂ ਅਕਾਲੀ ਉਮੀਦਵਾਰ ਸੋਨੀ ਜਾਗਲ ਦੀ ਚੋਣ ਮੁਹਿੰਮ ਨੇ ਫੜੀ ਤੇਜ਼ੀ

by Nirmal Pandori
05/22/2026
Load More

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ

ਨਿਗਮ ਚੋਣਾਂ : ਵੱਡੇ ਸਿਆਸੀ ਆਗੂਆਂ ਨੇ ਪ੍ਰਚਾਰ ਤੋਂ ਵੱਟਿਆ ਪਾਸਾ…ਸਥਾਨਕ ਆਗੂਆਂ ਨੇ ਜੋੜੇ ਵੋਟਰਾਂ ਅੱਗੇ ਹੱਥ

ਵਾਰਡ ਨੰਬਰ 13 ਤੋਂ ‘ਆਪ’ ਉਮੀਦਵਾਰ ਗਰੇਵਾਲ ਨੂੰ ਭਰਵਾਂ ਹੁੰਗਾਰਾ

ਵਾਰਡ ਨੰਬਰ 37 ‘ਚ ਆਜ਼ਾਦ ਉਮੀਦਵਾਰ ਖਾਲਸਾ ਨੇ ਵਿਗਾੜੇ ਸਿਆਸੀ ਪਾਰਟੀਆਂ ਦੇ ਸਮੀਕਰਨ

ਚਿੰਤਾਜਨਕ ਖ਼ਬਰ…ਪੰਜਾਬ ‘ਚ ਪ੍ਰੀ-SIR…37 ਲੱਖ ਵੋਟਰ ਕਾਰਡ ਸ਼ੱਕੀ ਕਰਾਰ

ਬਰਨਾਲਾ ਦੇ ਵਾਰਡ ਨੰਬਰ 31 ਦੀ ਚੋਣ ‘ਤੇ ਲਟਕੀ ਕਾਨੂੰਨੀ ਤਲਵਾਰ… ਹਾਈਕੋਰਟ ਨੇ ਰੱਦ ਨਹੀਂ ਕੀਤੀ ਪਟੀਸ਼ਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend