Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕਲਯੁਗੀ ਪਿਤਾ ਨੂੰ ਅਦਾਲਤ ਨੇ ਸੁਣਾਈ 25 ਸਾਲ ਦੀ ਕੈਦ

Nirmal Pandori by Nirmal Pandori
07/13/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਕਲਯੁਗੀ ਪਿਤਾ ਨੂੰ ਅਦਾਲਤ ਨੇ ਸੁਣਾਈ 25 ਸਾਲ ਦੀ ਕੈਦ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਮਾਨਸਾ,13 ਜੁਲਾਈ (ਜੀ98 ਨਿਊਜ਼ ਸਰਵਿਸ ) :-

ਮਾਨਸਾ ਦੀ ਇੱਕ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਜਬਰ-ਜਨਾਹ ਦੇ ਇੱਕ ਦੋਸ਼ੀ ਨੂੰ 25 ਸਾਲ ਕੈਦ ਤੇ 1 ਲੱਖ ਜ਼ੁਰਮਾਨੇ ਦੇ ਸਜ਼ਾ ਸੁਣਾਈ ਹੈ। ਪੁਲਿਸ ਥਾਣਾ ਜੋਗਾ ਵਿੱਚ ਦਰਜ ਧਾਰਾ 376 (3) , 506 ਅਤੇ ਪੋਕਸੋ ਐਕਟ ਤਹਿਤ ਵਧੀਕ ਸੈਸ਼ਨ ਜੱਜ ਮਨਜੋਤ ਕੌਰ ਦੀ ਅਦਾਲਤ ਨੇ ਆਪਣੀ ਹੀ ਨਾਬਾਲਗ ਧੀ ਨਾਲ ਜਬਰ-ਜਨਾਹ ਕਰਨ ਵਾਲੇ ਇੱਕ ਕਲਯੁਗੀ ਪਿਤਾ ਨੂੰ ਉਕਤ ਸਜ਼ਾ ਸੁਣਾਈ। ਪੀੜਤ ਧਿਰ ਦੇ ਵਕੀਲ ਲਖਵਿੰਦਰ ਸਿੰਘ ਲਖਨਪਾਲ ਨੇ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਕਿਹਾ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਅਪੀਲ ਕੀਤੀ ਜਾਵੇਗੀ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪ੍ਰਿੰਸੀਪਲ ਨੇ ਕੱਢੀ ਸਿੱਖਿਆ ਕ੍ਰਾਂਤੀ ਦੀ ਫੂਕ…ਅੱਠਵੀਂ ਦੀ ਬੋਰਡ ਦੀ ਪ੍ਰੀਖਿਆ ਲਈ ਵਿਦਿਆਰਥਣ ਨੂੰ ਨਹੀਂ ਦਿੱਤਾ ਰੋਲ ਨੰਬਰ

02/18/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ

CM ਭਗਵੰਤ ਮਾਨ ਨੂੰ ਖਾਣੇ ‘ਚ ਜ਼ਹਿਰੀਲਾ ਪਦਾਰਥ ਦੇਣ ਦੀ ਧਮਕੀ ਭਰੀ ਈਮੇਲ ‘ਚ ਕਿੰਨੀ ਕੁ ਸੱਚਾਈ…!

02/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

Load More
Previous Post

ਸਿੱਧੂ ਮੂਸੇਵਾਲੇ ਦੇ ਕਤਲ ਲਈ ਕੇਂਦਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ : ਸਿਮਰਨਜੀਤ ਸਿੰਘ ਮਾਨ

Next Post

ਮੋਬਾਇਲ ਦੀ ਆਨਲਾਈਨ ਨੇ ਗੇਮ ਦੋ ਨੌਜਵਾਨਾਂ ਦੀ ਬਲੀ ਲਈ

Nirmal Pandori

Nirmal Pandori

Related Posts

ਪ੍ਰਿੰਸੀਪਲ ਨੇ ਕੱਢੀ ਸਿੱਖਿਆ ਕ੍ਰਾਂਤੀ ਦੀ ਫੂਕ…ਅੱਠਵੀਂ ਦੀ ਬੋਰਡ ਦੀ ਪ੍ਰੀਖਿਆ ਲਈ ਵਿਦਿਆਰਥਣ ਨੂੰ ਨਹੀਂ ਦਿੱਤਾ ਰੋਲ ਨੰਬਰ
ਪੰਜਾਬ

by Nirmal Pandori
02/18/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

CM ਭਗਵੰਤ ਮਾਨ ਨੂੰ ਖਾਣੇ ‘ਚ ਜ਼ਹਿਰੀਲਾ ਪਦਾਰਥ ਦੇਣ ਦੀ ਧਮਕੀ ਭਰੀ ਈਮੇਲ ‘ਚ ਕਿੰਨੀ ਕੁ ਸੱਚਾਈ…!

by Nirmal Pandori
02/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

by Nirmal Pandori
02/17/2026
ਸੜਕ ਹਾਦਸੇ ‘ਚ ਛੀਨੀਵਾਲ ਕਲਾਂ ਦੇ ਨੌਜਵਾਨ ਦੀ ਮੌਤ, ਇੱਕ ਜ਼ਖ਼ਮੀ
ਬਰਨਾਲਾ ਆਸ-ਪਾਸ

ਸੜਕ ਹਾਦਸੇ ‘ਚ ਛੀਨੀਵਾਲ ਕਲਾਂ ਦੇ ਨੌਜਵਾਨ ਦੀ ਮੌਤ, ਇੱਕ ਜ਼ਖ਼ਮੀ

by Nirmal Pandori
02/17/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਮਾੜੀ ਕਾਰਗੁਜ਼ਾਰੀ ਦੇ ਦੋਸ਼ ਲਗਾ ਕੇ ਮਹਿਲਕਲਾਂ ਹਲਕੇ ਦੇ ਲੋਕਾਂ ਨੇ ਹਲਕਾ ਵਿਧਾਇਕ ਤੋਂ ਮੰਗ ਲਿਆ ਅਸਤੀਫ਼ਾ

by Nirmal Pandori
02/17/2026
Breaking news…ਪ੍ਰਤਾਪ ਸਿੰਘ ਬਾਜਵਾ ਨੂੰ ਵੱਡੀ ਰਾਹਤ…ਹਾਈਕੋਰਟ ਨੇ ਲਗਾਈ ਗ੍ਰਿਫਤਾਰੀ ‘ਤੇ ਰੋਕ
ਪੰਜਾਬ

ਬੈਂਡ ਵਾਜੇ ਵਾਲੇ ਬਿਆਨ ‘ਤੇ ਪ੍ਰਤਾਪ ਬਾਜਵਾ ਨੂੰ ਹਾਈਕੋਰਟ ਨੇ ਦਿੱਤੀ ਰਾਹਤ

by Nirmal Pandori
02/16/2026
Load More
Next Post
ਮੋਬਾਇਲ ਦੀ ਆਨਲਾਈਨ ਨੇ ਗੇਮ ਦੋ ਨੌਜਵਾਨਾਂ ਦੀ ਬਲੀ ਲਈ

ਮੋਬਾਇਲ ਦੀ ਆਨਲਾਈਨ ਨੇ ਗੇਮ ਦੋ ਨੌਜਵਾਨਾਂ ਦੀ ਬਲੀ ਲਈ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪ੍ਰਿੰਸੀਪਲ ਨੇ ਕੱਢੀ ਸਿੱਖਿਆ ਕ੍ਰਾਂਤੀ ਦੀ ਫੂਕ…ਅੱਠਵੀਂ ਦੀ ਬੋਰਡ ਦੀ ਪ੍ਰੀਖਿਆ ਲਈ ਵਿਦਿਆਰਥਣ ਨੂੰ ਨਹੀਂ ਦਿੱਤਾ ਰੋਲ ਨੰਬਰ

CM ਭਗਵੰਤ ਮਾਨ ਨੂੰ ਖਾਣੇ ‘ਚ ਜ਼ਹਿਰੀਲਾ ਪਦਾਰਥ ਦੇਣ ਦੀ ਧਮਕੀ ਭਰੀ ਈਮੇਲ ‘ਚ ਕਿੰਨੀ ਕੁ ਸੱਚਾਈ…!

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਸੜਕ ਹਾਦਸੇ ‘ਚ ਛੀਨੀਵਾਲ ਕਲਾਂ ਦੇ ਨੌਜਵਾਨ ਦੀ ਮੌਤ, ਇੱਕ ਜ਼ਖ਼ਮੀ

ਮਾੜੀ ਕਾਰਗੁਜ਼ਾਰੀ ਦੇ ਦੋਸ਼ ਲਗਾ ਕੇ ਮਹਿਲਕਲਾਂ ਹਲਕੇ ਦੇ ਲੋਕਾਂ ਨੇ ਹਲਕਾ ਵਿਧਾਇਕ ਤੋਂ ਮੰਗ ਲਿਆ ਅਸਤੀਫ਼ਾ

ਬੈਂਡ ਵਾਜੇ ਵਾਲੇ ਬਿਆਨ ‘ਤੇ ਪ੍ਰਤਾਪ ਬਾਜਵਾ ਨੂੰ ਹਾਈਕੋਰਟ ਨੇ ਦਿੱਤੀ ਰਾਹਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend