Skip to main content

Gee 98News

ਡੇਰਾ ਪ੍ਰੇਮੀ ਪ੍ਰਦੀਪ ਦੇ ਤਿੰਨ ਹੋਰ ਕਾਤਲ ਕਾਬੂ

ਚੰਡੀਗੜ੍ਹ – 10 ਨਵੰਬਰ ਨੂੰ ਕੋਟਕਪੂਰਾ ਵਿਖੇ ਕਤਲ ਕੀਤੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਤਿੰਨ ਹੋਰ ਕਾਤਲ ਮਨਪ੍ਰੀਤ ਸਿੰਘ ਉਫਰ ਮਨੀ, ਭੁਪਿੰਦਰ ਸਿੰਘ ਉਰਫ ਗੋਲਡੀ ਅਤੇ ਬਲਜੀਤ ਸਿੰਘ ਉਰਫ ਮੰਨਾ ਪੰਜਾਬ ਪੁਲਿਸ ਨੇ ਗਿ੍ਫਤਾਰ ਕਰ ਲਏ ਹਨ। ਇਹ ਜਾਣਕਾਰੀ ਡੀਜੀਪੀ ਪੰਜਾਬ ਸ੍ਰੀ ਗੌਂਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਹੈ।

error: Content is protected !!