Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

66ਵੀਂ ਅੰਤਰ ਜੋਨਲ ਅਥਲੈਟਿਕ ਮੀਟ ਸ਼ਾਨੋ ਸ਼ੌਕਤ ਨਾਲ ਸੰਪੰਨ

Nirmal Pandori by Nirmal Pandori
12/08/2022
in ਪੰਜਾਬ
Reading Time: 1 min read
A A
0
66ਵੀਂ ਅੰਤਰ ਜੋਨਲ ਅਥਲੈਟਿਕ ਮੀਟ ਸ਼ਾਨੋ ਸ਼ੌਕਤ ਨਾਲ ਸੰਪੰਨ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ 8 ਦਸੰਬਰ (ਨਿਰਮਲ ਸਿੰਘ ਪੰਡੋਰੀ)-

ਜਿਲ੍ਹਾ ਬਰਨਾਲਾ ਦੀ 66ਵੀਂ ਅੰਤਰ ਜੋਨਲ ਅਥਲੈਟਿਕ ਮੀਟ ਸ਼ਾਨੌ–ਸ਼ੌਕਤ ਨਾਲ ਸੰਪੰਨ ਹੋ ਗਈ ਹੈ। ਡੀ.ਐਮ. ਸਪੋਰਟਸ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸਰਬਜੀਤ ਸਿੰਘ ਤੂਰ ਤੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਰੇਨੂੰ ਬਾਲਾ ਦੀ ਅਗਵਾਈ ਵਿੱਚ ਕਰਵਾਈ ਜਾ ਰਹੀ ਅਥਲੈਟਿਕ ਮੀਟ ਵਿੱਚ ਅੰਡਰ 19 ਸਾਲ ਦੇ ਤੀਹਰੀ ਛਾਲ ਵਿੱਚ ਰਘਵੀਰ ਸਿੰਘ ਸੇਖਾ ਜੋਨ ਨੇ ਪਹਿਲਾ, ਜਗਤਜੋਤ ਸਿੰਘ ਬਰਨਾਲਾ ਜੋਨ ਨੇ ਦੂਜਾ ਤੇ ਨਿੰਦਰ ਕੁਮਾਰ ਤਪਾ ਜੋਨ ਨੇ ਤੀਜਾ, ਅੰਡਰ 14 ਸਾਲ ਹਰਡਲਜ਼ ‘ਚ ਤਸਨੀਮ ਕੌਰ ਭਦੌੜ ਜੋਨ ਨੇ ਪਹਿਲਾ, ਜਸਮੀਤ ਕੌਰ ਮਹਿਲ ਕਲਾਂ ਜੋਨ ਨੇ ਦੂਜਾ ਤੇ ਪ੍ਰਭਲੀਨ ਕੌਰ ਬਰਨਾਲਾ ਜੋਨ ਨੇ ਤੀਜਾ, 3000 ਮੀਟਰ ਦੌੜ ਅੰਡਰ 17 ਸਾਲ ‘ਚ ਮਹਿਕਪ੍ਰੀਤ ਕੌਰ ਜੋਨ ਪੱਖੋ ਕਲਾਂ ਨੇ ਪਹਿਲਾ, ਮਨਦੀਪ ਕੌਰ ਜੋਨ ਪੱਖੋ ਕਲਾਂ ਨੇ ਦੂਜਾ ਤੇ ਰਵਲੀਨ ਕੌਰ ਭੈਣੀ ਮਹਿਰਾਜ ਨੇ ਤੀਜਾ, ਲਵਪ੍ਰੀਤ ਸਿੰਘ ਪੱਖੋ ਕਲਾਂ ਜੋਨ ਨੇ ਪਹਿਲਾ, ਲਵਪ੍ਰੀਤ ਸਿੰਘ ਨੈਣੇਵਾਲ ਨੇ ਦੂਜਾ, ਗੁਰਜਸ਼ਨ ਸਿੰਘ ਪੱਖੋ ਕਲਾਂ ਜੋਨ ਤੇ ਸਤਵਿੰਦਰ ਸਿੰਘ ਫਰਵਾਹੀ ਨੇ ਤੀਜਾ, ਅੰਡਰ 17 ਜੈਵਲੀਅਨ ਥ੍ਰੋਅ ‘ਚ ਹਰਪ੍ਰੀਤ ਕੌਰ ਪੱਖੋ ਕਲਾਂ ਜੋਨ ਨੇ ਪਹਿਲਾ, ਹਰਮਨ ਕੌਰ ਠੀਕਰੀਵਾਲ ਜੋਨ ਨੇ ਦੂਜਾ ਤੇ ਜਸਪ੍ਰੀਤ ਕੌਰ ਪੱਖੋ ਕਲਾਂ ਜੋਨ ਨੇ ਤੀਜਾ, 400 ਮੀਟਰ ਅੰਡਰ 17 ਵਿੱਚ ਵੀਰ ਲਛਮਣ ਤਪਾ ਜੋਨ ਨੇ ਪਹਿਲਾ, ਪਰਵਿੰਦਰ ਸਿੰਘ ਪੱਖੋ ਕਲਾਂ ਜੋਨ ਨੇ ਦੂਜਾ ਤੇ ਰਾਜਦੀਪ ਸਿੰਘ ਹਮੀਦੀ ਨੇ ਤੀਜਾ, ਮਨਪ੍ਰੀਤ ਕੌਰ ਬਰਨਾਲਾ ਜੋਨ ਨੇ ਪਹਿਲਾ, ਕਰਮਜੀਤ ਕੌਰ ਪੱਖੋ ਕਲਾਂ ਜੋਨ ਨੇ ਦੂਜਾ, ਨਵਜੋਤ ਕੌਰ ਪੱਖੋ ਕਲਾਂ ਜੋਨ ਨੇ ਤੀਜਾ, ਅੰਡਰ 14 ਸਾਲ 400 ਮੀਟਰ ‘ਚ ਖੁਸ਼ਪ੍ਰੀਤ ਸਿੰਘ ਪੱਖੋ ਕਲਾਂ ਜੋਨ ਨੇ ਪਹਿਲਾ, ਅਰਜਨ ਗਹਿਲ ਨੇ ਦੂਜਾ ਤੇ ਅਰਮਾਨ ਸਿੰਘ ਤਪਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ,200 ਮੀਟਰ ਦੌੜ ਦੇ ਅੰਡਰ 19 ਸਾਲ ‘ਚ ਅਰੋਚਨਾ ਪਾਲ ਨੇ ਬਰਨਾਲਾ, ਸੁਮਨਪ੍ਰੀਤ ਕੌਰ ਪੱਖੋ ਕਲਾਂ ਤੇ ਹਰਪਾਲ ਕੌਰ ਖੁੱਡੀ ਕਲਾਂ, ਹਰਪ੍ਰੀਤ ਸਿੰਘ ਹਮੀਦੀ, ਜਸਕਰਨ ਸਿੰਘ ਠੁੱਲੀਵਾਲ ਤੇ ਜਗਸੀਰ ਸਿੰਘ ਪੱਖੋ ਕਲਾਂ, ਅੰਡਰ 19 ਹੈਮਰ ਥ੍ਰੋਅ ‘ਚ ਗੁਰਵੀਰ ਸਿੰਘ ਬਰਨਾਲਾ, ਗੁਰਵਿੰਦਰ ਸਿੰਘ ਧਨੌਲਾ ਤੇ ਲਵਪ੍ਰੀਤ ਸਿੰਘ ਮਾਨ ਤਪਾ, ਬਬਨਜੋਤ ਕੌਰ ਮਹਿਲ ਕਲਾਂ, ਰਮਨਦੀਪ ਕੌਰ ਠੀਕਰੀਵਾਲ ਤੇ ਕਮਲੇਸ਼ ਕੌਰ ਠੀਕਰੀਵਾਲ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤ ਹੈ। ਅੰਡਰ 14 ਸਾਲ ਲੜਕੀਆਂ ‘ਚ ਸਭ ਤੋਂ ਜਿਆਦਾ ਅੰਕ ਹਾਸਲ ਕਰਕੇ ਪੱਖੋ ਕਲਾਂ ਜੋਨ ਨੇ ਓਵਰਆਲ ਟਰਾਫੀ ਤੇ ਕਬਜ਼ਾ ਕੀਤਾ ਹੈ। ਜਦਕਿ ਭਦੌੜ ਜੋਨ ਦੀਆਂ ਕੁੜੀਆਂ ਓਵਰਆਲ ਦੂਜੇ ਸਥਾਨ ‘ਤੇ ਰਹੀਆਂ। ਅੰਡਰ 17 ਸਾਲ ਲੜਕੇ ‘ਚ ਮਹਿਲ ਕਲਾਂ ਜੋਨ ਪਹਿਲੇ ਤੇ ਪੱਖੋ ਕਲਾਂ ਜੋਨ ਦੂਜੇ ਸਥਾਨ ‘ਤੇ ਰਿਹਾ ਹੈ। ਅੰਡਰ 17 ਸਾਲ ਲੜਕੀਆਂ ‘ਚ ਪੱਖੋ ਕਲਾਂ ਜੋਨ ਪਹਿਲੇ ਤੇ ਠੀਕਰੀਵਾਲ ਜੋਨ ਦੂਜੇ ਸਥਾਨ ‘ਤੇ ਰਿਹਾ ਹੈ। ਇਸ ਮੌਕੇ ਜਿਲ੍ਹੇ ਦੇ ਵੱਖ–ਵੱਖ ਸਕੂਲਾਂ ਦੇ ਪ੍ਰਿੰਸੀਪਲ, ਹੈੱਡ ਮਾਸਟਰ, ਸਰੀਰਕ ਸਿੱਖਿਆ ਅਧਿਆਪਕ, ਸਪੋਰਟਸ ਇੰਚਾਰਜ਼ ਅਤੇ ਖਿਡਾਰੀ ਮੌਜੂਦ ਸਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

05/02/2026
ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

05/02/2026
ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

05/02/2026
Load More
Previous Post

ਦਿਵਿਆਂਗਜਨਾਂ ਨੂੰ ਸਕੀਮਾਂ ਦਾ ਪੂਰਾ ਲਾਭ ਦੇਣਾ ਯਕੀਨੀ ਹੋਵੇ : ਡਿਪਟੀ ਕਮਿਸ਼ਨਰ

Next Post

ਪਿੰਡਾਂ ਵਿੱਚ ਗਰਮ ਕੱਪੜੇ ਵੇਚਣ ਵਾਲੇ ਕਸ਼ਮੀਰੀਆਂ ਦੇ ਘਰੋਂ ਚੋਰਾਂ ਨੇ ਲੱਖਾਂ ਰੁਪਏ ਉਡਾਏ

Nirmal Pandori

Nirmal Pandori

Related Posts

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ
ਪੰਜਾਬ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

by Nirmal Pandori
05/02/2026
ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ
ਪੰਜਾਬ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

by Nirmal Pandori
05/02/2026
ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ
ਪੰਜਾਬ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

by Nirmal Pandori
05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
Load More
Next Post
ਪਿੰਡਾਂ ਵਿੱਚ ਗਰਮ ਕੱਪੜੇ ਵੇਚਣ ਵਾਲੇ ਕਸ਼ਮੀਰੀਆਂ ਦੇ ਘਰੋਂ ਚੋਰਾਂ ਨੇ ਲੱਖਾਂ ਰੁਪਏ ਉਡਾਏ

ਪਿੰਡਾਂ ਵਿੱਚ ਗਰਮ ਕੱਪੜੇ ਵੇਚਣ ਵਾਲੇ ਕਸ਼ਮੀਰੀਆਂ ਦੇ ਘਰੋਂ ਚੋਰਾਂ ਨੇ ਲੱਖਾਂ ਰੁਪਏ ਉਡਾਏ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend