Skip to main content

Gee 98News

ਬਰਨਾਲਾ ਜ਼ਿਲ੍ਹੇ ਦਾ ਇੱਕ ਬੀਡੀਪੀਓ ਨਿਕਲਿਆ ਜਾਅਲੀ ਅੰਗਹੀਣ..ਹੋਗੀ ਕਾਰਵਾਈ ਦੀ ਸਿਫਾਰਸ਼..ਪੜੋ ਸਰਕਾਰੀ ਪੱਤਰ ਦੀ ਕਾਪੀ

ਬਰਨਾਲਾ 21 ਜੂਨ ( Gee98 news service )-ਬਰਨਾਲਾ ਜ਼ਿਲ੍ਹੇ ਦੇ ਇੱਕ ਬਲਾਕ ਵਿੱਚ ਤਾਇਨਾਤ ਬੀਡੀਪੀਓ ਤੇ ਇੱਕ ਇੰਜਨੀਅਰ ਜਾਅਲੀ ਅੰਗਹੀਣਤਾ ਦਾ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀ ਲੈ ਕੇ ਸਰਕਾਰ ਨਾਲ ਧੋਖਾਧੜੀ ਕਰਨ ਸਬੰਧੀ ਜਾਂਚ ਦੀ ਕੁੜਿੱਕੀ ਵਿੱਚ ਫਸ ਗਏ ਹਨ । ਸਬੰਧਤ ਵਿਭਾਗ ਨੇ ਜਾਂਚ ਤੋਂ ਬਾਅਦ ਇਹਨਾਂ ਦੇ ਜਾਅਲੀ ਅੰਗਹੀਣ ਸਰਟੀਫਿਕੇਟ ਰੱਦ ਕਰਨ ਅਤੇ ਇਨ੍ਹਾਂ ਖ਼ਿਲਾਫ਼ ਕਾਰਵਾਈ ਦੀ ਸਿਫਾਰਸ਼ ਕਰ ਦਿੱਤੀ ਹੈ.. ਪੜੋ ਕਾਰਵਾਈ ਲਈ ਲਿਖੇ ਪੱਤਰ ਦੀ ਕਾਪੀ…!

error: Content is protected !!