Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸਰਪੰਚ ਦੇ ਪਤੀ ‘ਤੇ ਤਾਬਤਤੋੜ ਫਾਇਰਿੰਗ…ਵਾਲ-ਵਾਲ ਬਚਿਆ ਸਰਪੰਚ ਦਾ ਪਤੀ

- ਫਾਇਰਿੰਗ ਕਰਨ ਵਾਲੇ ਦੋ ਹਮਲਾਵਰ ਮੋਟਰਸਾਈਕਲ 'ਤੇ ਫਰਾਰ

Nirmal Pandori by Nirmal Pandori
04/02/2026
in ਪੰਜਾਬ
Reading Time: 1 min read
A A
0
ਸਰਪੰਚ ਦੇ ਪਤੀ ‘ਤੇ ਤਾਬਤਤੋੜ ਫਾਇਰਿੰਗ…ਵਾਲ-ਵਾਲ ਬਚਿਆ ਸਰਪੰਚ ਦਾ ਪਤੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,2 ਅਪ੍ਰੈਲ, Gee98 News service-

ਪਿਛਲੇ ਕੁਝ ਸਮੇਂ ਤੋਂ ਪੰਜਾਬ ‘ਚ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਜੁੜੇ ਆਗੂਆਂ/ਵਰਕਰਾਂ ਤੇ ਖਾਸ ਕਰਕੇ ਸਰਪੰਚਾਂ ‘ਤੇ ਹੋ ਰਹੇ ਹਮਲਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਹਨਾਂ ਕੁਝ ਹਮਲਿਆਂ ਵਿੱਚ ਕੁਝ ਸਰਪੰਚਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਖੇਤਰ ਤੋਂ ਸਾਹਮਣੇ ਆਇਆ ਹੈ ਜਿੱਥੇ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਇਨੋਵਾ ਕਾਰ ‘ਤੇ ਤਾਬੜਤੋੜ ਫਾਇਰਿੰਗ ਕੀਤੀ ਗਈ। ਪ੍ਰਤੱਖਦਰਸ਼ੀਆਂ ਅਨੁਸਾਰ ਹਮਲਾਵਰਾਂ ਵੱਲੋਂ ਚਾਰ ਗੋਲੀਆਂ ਚਲਾਈਆਂ ਗਈਆਂ, ਖੁਸ਼ਕਿਸਮਤੀ ਨਾਲ ਇਨੋਵਾ ਕਾਰ ਸਵਾਰ ਦੋਵੇਂ ਵਿਅਕਤੀ ਵਾਲ-ਵਾਲ ਬਚ ਗਏ। ‌ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਨੋਵਾ ਕਾਰ ਵਿੱਚ ਜੰਡਿਆਲਾ ਗੁਰੂ ਦੇ ਨੇੜੇ ਪਿੰਡ ਤਿਮੋਵਾਲ ਦੀ ਮਹਿਲਾ ਸਰਪੰਚ ਦਾ ਪਤੀ ਸਵਾਰ ਸੀ ਜਿਸ ਉੱਪਰ ਹਮਲਾ ਹੋਇਆ ਹੈ। ਪੁਲਿਸ ਨੇ ਮੌਕੇ ਤੋਂ ਚਾਰ ਕਾਰਤੂਸਾਂ ਦੇ ਖਾਲੀ ਖੋਲ ਬਰਾਮਦ ਕੀਤੇ ਹਨ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲਈ ਜਿਨਾਂ ਦੇ ਆਧਾਰ ‘ਤੇ ਹਮਲਾਵਾਰਾਂ ਦੀ ਭਾਲ ਸ਼ੁਰੂ ਕੀਤੀ ਗਈ ਹੈ। ਜਿਕਰਯੋਗ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਅਤੇ ਤਰਨਤਰਨ ਜਿਲ੍ਹੇ ‘ਚ ਸਰਪੰਚਾਂ ‘ਤੇ ਚੁਣ ਕੇ ਹਮਲੇ ਕੀਤੇ ਜਾ ਰਹੇ ਹਨ। ਇਹਨਾਂ ਵਿੱਚੋਂ ਕੁਝ ਹਮਲਿਆਂ ਦੀ ਜ਼ਿੰਮੇਵਾਰੀ ਵਿਦੇਸ਼ ਬੈਠੇ ਗੈਂਗਸਟਰਾਂ ਨੇ ਵੀ ਲਈ ਹੈ। ਭਾਵੇਂ ਕਿ ਮੁਢਲੇ ਤੌਰ ‘ਤੇ ਪੁਲਿਸ ਇਸ ਮਾਮਲੇ ਨੂੰ ਨਿੱਜੀ ਰੰਜਿਸ਼ ਜਾਂ ਪੁਰਾਣੀ ਦੁਸ਼ਮਣੀ ਨਾਲ ਜੋੜ ਕੇ ਚੱਲ ਰਹੀ ਹੈ ਪ੍ਰੰਤੂ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਦੇ ਖ਼ਿਲਾਫ਼ FIR ਦਰਜ

ਵੱਡੀ ਖ਼ਬਰ…ਭਗਵੰਤ ਮਾਨ ਸਰਕਾਰ ਨੇ ਹੜਤਾਲੀ ਕਰਮਚਾਰੀਆਂ ‘ਤੇ ਐਸਮਾ ਐਕਟ ਕੀਤਾ ਲਾਗੂ

04/02/2026
BJP ਮੁੱਖ ਦਫ਼ਤਰ ‘ਤੇ ਪਾਕਿਸਤਾਨ ਦਾ ਬਣਿਆ ਗਰਨੇਡ ਸੁੱਟਿਆ ਗਿਆ

BJP ਮੁੱਖ ਦਫ਼ਤਰ ‘ਤੇ ਪਾਕਿਸਤਾਨ ਦਾ ਬਣਿਆ ਗਰਨੇਡ ਸੁੱਟਿਆ ਗਿਆ

04/02/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਬੇਅਦਬੀ ਮੁੱਦਾ : ਕਾਨੂੰਨ ਤਾਂ ਪਹਿਲਾਂ ਵੀ ਸਖ਼ਤ ਹੈ…ਪਰ ਕੰਮ ਕਰਨ ਦੇ ਤਰੀਕੇ ਠੀਕ ਨਹੀਂ…!

04/02/2026
Load More
Tags: #barnalanews#malwanews #newsupdate #dailyupdate#punjabnews
Previous Post

ਵੱਡੀ ਖ਼ਬਰ…ਭਗਵੰਤ ਮਾਨ ਸਰਕਾਰ ਨੇ ਹੜਤਾਲੀ ਕਰਮਚਾਰੀਆਂ ‘ਤੇ ਐਸਮਾ ਐਕਟ ਕੀਤਾ ਲਾਗੂ

Next Post

ਬਰਨਾਲਾ ‘ਚ ਵਹੀਕਲਾਂ ‘ਤੇ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬੰਦ.. ਹੁਣ ਬਠਿੰਡੇ ਜਾਣਾ ਪਵੇਗਾ

Nirmal Pandori

Nirmal Pandori

Related Posts

ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਦੇ ਖ਼ਿਲਾਫ਼ FIR ਦਰਜ
ਪੰਜਾਬ

ਵੱਡੀ ਖ਼ਬਰ…ਭਗਵੰਤ ਮਾਨ ਸਰਕਾਰ ਨੇ ਹੜਤਾਲੀ ਕਰਮਚਾਰੀਆਂ ‘ਤੇ ਐਸਮਾ ਐਕਟ ਕੀਤਾ ਲਾਗੂ

by Nirmal Pandori
04/02/2026
BJP ਮੁੱਖ ਦਫ਼ਤਰ ‘ਤੇ ਪਾਕਿਸਤਾਨ ਦਾ ਬਣਿਆ ਗਰਨੇਡ ਸੁੱਟਿਆ ਗਿਆ
ਪੰਜਾਬ

BJP ਮੁੱਖ ਦਫ਼ਤਰ ‘ਤੇ ਪਾਕਿਸਤਾਨ ਦਾ ਬਣਿਆ ਗਰਨੇਡ ਸੁੱਟਿਆ ਗਿਆ

by Nirmal Pandori
04/02/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਬੇਅਦਬੀ ਮੁੱਦਾ : ਕਾਨੂੰਨ ਤਾਂ ਪਹਿਲਾਂ ਵੀ ਸਖ਼ਤ ਹੈ…ਪਰ ਕੰਮ ਕਰਨ ਦੇ ਤਰੀਕੇ ਠੀਕ ਨਹੀਂ…!

by Nirmal Pandori
04/02/2026
ਦੀਵੇ ਥੱਲੇ ਹਨੇਰਾ…ਬੱਚਿਆਂ ਨੂੰ ਨੈਤਿਕ ਸਿੱਖਿਆ ਦਾ ਪਾਠ ਪੜ੍ਹਾਉਣ ਵਾਲਿਆਂ ਨੇ ਉਡਾਈਆਂ ਧਾਰਮਿਕ ਨਿਯਮਾਂ ਦੀਆਂ ਧੱਜੀਆਂ
ਪੰਜਾਬ

ਦੀਵੇ ਥੱਲੇ ਹਨੇਰਾ…ਬੱਚਿਆਂ ਨੂੰ ਨੈਤਿਕ ਸਿੱਖਿਆ ਦਾ ਪਾਠ ਪੜ੍ਹਾਉਣ ਵਾਲਿਆਂ ਨੇ ਉਡਾਈਆਂ ਧਾਰਮਿਕ ਨਿਯਮਾਂ ਦੀਆਂ ਧੱਜੀਆਂ

by Nirmal Pandori
04/02/2026
ਪੰਜਾਬ ਦੇ ਸਾਰੇ ਤਹਿਸੀਲਦਾਰ ਸਮੂਹਿਕ ਛੁੱਟੀ ‘ਤੇ…ਨਹੀਂ ਹੋਵੇਗਾ ਰਜਿਸਟੀਆਂ ਦਾ ਅਤੇ ਹੋਰ ਕੰਮ
ਪੰਜਾਬ

ਮੰਡੀਆਂ ‘ਚ ਕਣਕ ਦੀ ਖਰੀਦ ਸ਼ੁਰੂ….ਤੇ ਆੜਤੀਆਂ ਦੀ ਹੜ੍ਹਤਾਲ ਸ਼ੁਰੂ

by Nirmal Pandori
04/01/2026
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

…ਹੁਣ ਪੈਟਰੌਲ ਪੰਪਾਂ ਅਤੇ ਮਾਲ ਸਟੋਰਾਂ ‘ਤੇ ਵੀ ਆਮ ਹੀ ਮਿਲੇਗੀ ਸ਼ਰਾਬ…ਸ਼ਰਾਬ ਦੇ ਰੇਟ ਵੀ ਵਧੇ

by Nirmal Pandori
04/01/2026
Load More
Next Post
ਵਿਧਾਇਕ ਕਾਲਾ ਢਿੱਲੋਂ ਨੇ ਸਿਹਤ ਮੰਤਰੀ ਦੀ ਕੱਲ੍ਹ ਦੀ ਬਰਨਾਲਾ ਫੇਰੀ ‘ਤੇ ਲਾਈ ਸਵਾਲਾਂ ਦੀ ਝੜੀ

ਬਰਨਾਲਾ 'ਚ ਵਹੀਕਲਾਂ 'ਤੇ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬੰਦ.. ਹੁਣ ਬਠਿੰਡੇ ਜਾਣਾ ਪਵੇਗਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਨਾਲਾ ‘ਚ ਵਹੀਕਲਾਂ ‘ਤੇ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬੰਦ.. ਹੁਣ ਬਠਿੰਡੇ ਜਾਣਾ ਪਵੇਗਾ

ਸਰਪੰਚ ਦੇ ਪਤੀ ‘ਤੇ ਤਾਬਤਤੋੜ ਫਾਇਰਿੰਗ…ਵਾਲ-ਵਾਲ ਬਚਿਆ ਸਰਪੰਚ ਦਾ ਪਤੀ

ਵੱਡੀ ਖ਼ਬਰ…ਭਗਵੰਤ ਮਾਨ ਸਰਕਾਰ ਨੇ ਹੜਤਾਲੀ ਕਰਮਚਾਰੀਆਂ ‘ਤੇ ਐਸਮਾ ਐਕਟ ਕੀਤਾ ਲਾਗੂ

BJP ਮੁੱਖ ਦਫ਼ਤਰ ‘ਤੇ ਪਾਕਿਸਤਾਨ ਦਾ ਬਣਿਆ ਗਰਨੇਡ ਸੁੱਟਿਆ ਗਿਆ

ਬੇਅਦਬੀ ਮੁੱਦਾ : ਕਾਨੂੰਨ ਤਾਂ ਪਹਿਲਾਂ ਵੀ ਸਖ਼ਤ ਹੈ…ਪਰ ਕੰਮ ਕਰਨ ਦੇ ਤਰੀਕੇ ਠੀਕ ਨਹੀਂ…!

ਦੀਵੇ ਥੱਲੇ ਹਨੇਰਾ…ਬੱਚਿਆਂ ਨੂੰ ਨੈਤਿਕ ਸਿੱਖਿਆ ਦਾ ਪਾਠ ਪੜ੍ਹਾਉਣ ਵਾਲਿਆਂ ਨੇ ਉਡਾਈਆਂ ਧਾਰਮਿਕ ਨਿਯਮਾਂ ਦੀਆਂ ਧੱਜੀਆਂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend