Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਵਾਰਡ ਨੰਬਰ 13 ‘ਚ ਕੌਂਸਲਰ ਜੱਗੂ ਮੋਰ ਦੀ ਨੂੰਹ ਦੀ ਚੋਣ ਮੁਹਿੰਮ ਨੇ ਫੜੀ ਤੇਜ਼ੀ

- ਸਮਰਥਕਾਂ ਸਮੇਤ ਡੋਰ ਟੂ ਡੋਰ ਕੀਤਾ ਚੋਣ ਪ੍ਰਚਾਰ

Nirmal Pandori by Nirmal Pandori
05/21/2026
in ਬਰਨਾਲਾ ਆਸ-ਪਾਸ
Reading Time: 1 min read
A A
0
ਵਾਰਡ ਨੰਬਰ 13 ‘ਚ ਕੌਂਸਲਰ ਜੱਗੂ ਮੋਰ ਦੀ ਨੂੰਹ ਦੀ ਚੋਣ ਮੁਹਿੰਮ ਨੇ ਫੜੀ ਤੇਜ਼ੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,21 ਮਈ ( ਹਰਵਿੰਦਰ ਸਿੰਘ ਕਾਲਾ )-ਯ

ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਪੂਰੇ ਸਿਖਰਾਂ ‘ਤੇ ਹੈ। 26 ਮਈ ਨੂੰ ਨਗਰ ਨਿਗਮ ਦੇ 50 ਵਾਰਡਾਂ ਲਈ ਪੈਣ ਜਾ ਰਹੀਆਂ ਵੋਟਾਂ ਵਿੱਚ ਖੜੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ।‌ ਨਗਰ ਨਿਗਮ ਦਾ ਵਾਰਡ ਨੰਬਰ 13 ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਧਾਕੜ ਆਗੂ ਜਗਜੀਤ ਸਿੰਘ ਜੱਗੂ ਮੋਰ ਦੀ ਨੂੰਹ ਝਾੜੂ ਦੇ ਨਿਸ਼ਾਨ ‘ਤੇ ਚੋਣ ਮੈਦਾਨ ਵਿੱਚ ਹੈ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਸ੍ਰੀਮਤੀ ਰਮਾ ਸ਼ਰਮਾ ਚੋਣ ਲੜ ਰਹੇ ਹਨ। ‌ ਹੁਣ ਤੱਕ ਦੀਆਂ ਸਰਗਰਮੀਆਂ ਦੇ ਮੱਦੇਨਜ਼ਰ ਇਹ ਮੰਨਿਆ ਜਾ ਸਕਦਾ ਹੈ ਕਿ ਵਾਰਡ ਨੰਬਰ 13 ਵਿੱਚ ਆਪ ਉਮੀਦਵਾਰ ਹਰਮਿੰਦਰ ਕੌਰ ਗਰੇਵਾਲ ਅਤੇ ਰਮਾ ਸ਼ਰਮਾ ਦੇ ਵਿੱਚ ਸਿੱਧੀ ਟੱਕਰ ਹੈ। ਪਿਛਲੇ ਦੋ ਦਿਨਾਂ ਤੋਂ ਆਪ ਉਮੀਦਵਾਰ ਹਰਮਿੰਦਰ ਕੌਰ ਨੇ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ੀ ਦਿੱਤੀ ਹੈ। ਆਪ ਉਮੀਦਵਾਰ ਹਰਵਿੰਦਰ ਕੌਰ ਦੀ ਚੋਣ ਮੁਹਿੰਮ ਵਿੱਚ ਜਗਜੀਤ ਸਿੰਘ ਜੱਗੂ ਮੋਰ ਦਾ ਤਜਰਬਾ ਵੇਖਣ ਨੂੰ ਮਿਲ ਰਿਹਾ ਹੈ ਜਿਸ ਨੇ ਆਪ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਲੋਕਾਂ ਦੇ ਦਰਵਾਜਿਆਂ ‘ਤੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ‌ ਜਗਜੀਤ ਸਿੰਘ ਜੱਗੂ ਮੋਰ ਦੀ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨਾਲ ਨੇੜਤਾ ਵੀ ਚੋਣ ਪ੍ਰਚਾਰ ਵਿੱਚ ਸਹਾਈ ਹੋ ਰਹੀ ਹੈ, ਜਿਸ ਦੀ ਮਿਸਾਲ ਜਗਜੀਤ ਸਿੰਘ ਜੱਗੂ ਮੋਰ ਨੂੰ ਨਗਰ ਕੌਂਸਲ ਬਰਨਾਲਾ ਦਾ ਮੀਤ ਪ੍ਰਧਾਨ ਲਗਾਉਣ ਤੋਂ ਵੀ ਮਿਲਦੀ ਹੈ। ਆਪਣੀ ਨੂੰਹ ਹਰਮਿੰਦਰ ਕੌਰ ਦੀ ਚੋਣ ਸਬੰਧੀ ਗੱਲਬਾਤ ਕਰਦੇ ਹੋਏ ਜਗਜੀਤ ਸਿੰਘ ਜੱਗੂ ਮੋਰ ਨੇ ਕਿਹਾ ਕਿ ਉਨਾਂ ਨੇ ਖੁਦ ਨਗਰ ਕੌਂਸਲ ਦਾ ਕੌਂਸਲਰ ਹੁੰਦੇ ਹੋਏ ਬਿਨਾਂ ਕਿਸੇ ਪੱਖਪਾਤ ਅਤੇ ਸਮਾਜ ਸੇਵਾ ਦੀ ਭਾਵਨਾ ਨਾਲ ਆਮ ਲੋਕਾਂ ਲਈ ਪੰਜ ਸਾਲ ਕੰਮ ਕੀਤਾ ਅਤੇ ਉਹਨਾਂ ਦਾ ਪਰਿਵਾਰ ਆਉਣ ਵਾਲੇ ਸਮੇਂ ‘ਚ ਵੀ ਇਸੇ ਭਾਵਨਾ ਦੇ ਨਾਲ ਲੋਕਾਂ ਵਿੱਚ ਵਿਚਰਦਾ ਰਹੇਗਾ।
ਫੋਟੋ ਕੈਪਸ਼ਨ ਵਾਰਡ ਨੰਬਰ 13 ਵਿੱਚ ਡੋਰ ਟੂ ਡੋਰ ਪ੍ਰਚਾਰ ਕਰਦੇ ਹੋਏ ਆਪ ਉਮੀਦਵਾਰ ਆਪਣੇ ਸਮਰਥਕਾਂ ਨਾਲ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬਰਨਾਲਾ ਪੁਲਿਸ ਨੇ ਫੜ ਲਿਆ ਭੁੱਕੀ ਦਾ ਟਰੱਕ…ਦੋ ਜਣੇ ਕਾਬੂ

ਬਰਨਾਲਾ ਪੁਲਿਸ ਨੇ ਫੜ ਲਿਆ ਭੁੱਕੀ ਦਾ ਟਰੱਕ…ਦੋ ਜਣੇ ਕਾਬੂ

05/21/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

RO-cum-ADC ਦੇ ਸਪੀਕਿੰਗ ਆਰਡਰ…ਇਤਰਾਜ਼ ਵਾਪਸ ਲੈਣ ਤੋਂ ਬਾਅਦ ਵੀ ਕਿਉਂ ਕੀਤੇ ਹਨ BJP ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ

05/21/2026
ਨਗਰ ਨਿਗਮ ਦੇ ਵੱਡੇ ਅਧਿਕਾਰੀ ‘ਤੇ ਹੋ ਸਕਦੀ ਹੈ ਕਾਨੂੰਨੀ…ਕਾਰਵਾਈ ਵਿਧਾਇਕ ਢਿੱਲੋਂ ਨੇ ਭੇਜਿਆ ਲੀਗਲ ਨੋਟਿਸ

ਨਗਰ ਨਿਗਮ ਦੇ ਵੱਡੇ ਅਧਿਕਾਰੀ ‘ਤੇ ਹੋ ਸਕਦੀ ਹੈ ਕਾਨੂੰਨੀ…ਕਾਰਵਾਈ ਵਿਧਾਇਕ ਢਿੱਲੋਂ ਨੇ ਭੇਜਿਆ ਲੀਗਲ ਨੋਟਿਸ

05/21/2026
Load More
Previous Post

RO-cum-ADC ਦੇ ਸਪੀਕਿੰਗ ਆਰਡਰ…ਇਤਰਾਜ਼ ਵਾਪਸ ਲੈਣ ਤੋਂ ਬਾਅਦ ਵੀ ਕਿਉਂ ਕੀਤੇ ਹਨ BJP ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ

Next Post

ਅਹਿਮ ਖ਼ਬਰ…ਪੰਜਾਬ ਯੂਨੀਵਰਸਿਟੀ ਨੇ NRI ਕੋਟੇ ਦੇ ਦਾਖ਼ਲਾ ਨਿਯਮਾਂ ‘ਚ ਕੀਤੀ ਵੱਡੀ ਤਬਦੀਲੀ

Nirmal Pandori

Nirmal Pandori

Related Posts

ਬਰਨਾਲਾ ਪੁਲਿਸ ਨੇ ਫੜ ਲਿਆ ਭੁੱਕੀ ਦਾ ਟਰੱਕ…ਦੋ ਜਣੇ ਕਾਬੂ
ਬਰਨਾਲਾ ਆਸ-ਪਾਸ

ਬਰਨਾਲਾ ਪੁਲਿਸ ਨੇ ਫੜ ਲਿਆ ਭੁੱਕੀ ਦਾ ਟਰੱਕ…ਦੋ ਜਣੇ ਕਾਬੂ

by Nirmal Pandori
05/21/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

RO-cum-ADC ਦੇ ਸਪੀਕਿੰਗ ਆਰਡਰ…ਇਤਰਾਜ਼ ਵਾਪਸ ਲੈਣ ਤੋਂ ਬਾਅਦ ਵੀ ਕਿਉਂ ਕੀਤੇ ਹਨ BJP ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ

by Nirmal Pandori
05/21/2026
ਨਗਰ ਨਿਗਮ ਦੇ ਵੱਡੇ ਅਧਿਕਾਰੀ ‘ਤੇ ਹੋ ਸਕਦੀ ਹੈ ਕਾਨੂੰਨੀ…ਕਾਰਵਾਈ ਵਿਧਾਇਕ ਢਿੱਲੋਂ ਨੇ ਭੇਜਿਆ ਲੀਗਲ ਨੋਟਿਸ
ਬਰਨਾਲਾ ਆਸ-ਪਾਸ

ਨਗਰ ਨਿਗਮ ਦੇ ਵੱਡੇ ਅਧਿਕਾਰੀ ‘ਤੇ ਹੋ ਸਕਦੀ ਹੈ ਕਾਨੂੰਨੀ…ਕਾਰਵਾਈ ਵਿਧਾਇਕ ਢਿੱਲੋਂ ਨੇ ਭੇਜਿਆ ਲੀਗਲ ਨੋਟਿਸ

by Nirmal Pandori
05/21/2026
ਬਰਨਾਲਾ ਦਾ ਸਿਆਸੀ ਤਾਪਮਾਨ ਸ਼ਿਖਰਾਂ ‘ਤੇ…ਅੱਜ ਸੱਤਾਧਾਰੀ ਭਰਨਗੇ ਕਾਗਜ਼
ਬਰਨਾਲਾ ਆਸ-ਪਾਸ

ਬਰਨਾਲੇ ਦਾ ਵਾਰਡ ਨੰਬਰ 25 : ਦੋ ਵੱਖਰੇ ਪਰਿਵਾਰਾਂ ਦੀਆਂ ਦਰਾਣੀਆਂ ਜੇਠਾਣੀਆਂ ਚੋਣ ਮੈਦਾਨ ‘ਚ ਆਹਮੋ ਸਾਹਮਣੇ

by Nirmal Pandori
05/20/2026
ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ
ਬਰਨਾਲਾ ਆਸ-ਪਾਸ

ਨਗਰ ਸੁਧਾਰ ਟਰੱਸਟ ਦੇ ਵੱਡੇ ਅਫ਼ਸਰ ਦੇ ਨੱਕ ਹੇਠ ਹੋ ਗਈ ਚੋਰੀ…ਤੇ FIR ਅਣਪਛਾਤਿਆਂ ‘ਤੇ ਕਰਵ ਦਿੱਤੀ

by Nirmal Pandori
05/20/2026
ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!
ਬਰਨਾਲਾ ਆਸ-ਪਾਸ

ਬਰਨਾਲਾ ਬੰਦ ਦਾ ਸੱਦਾ : ਗੰਦੀ ਰਾਜਨੀਤੀ ਨੇ ਸ਼ਹਿਰ ਦੀ ਭਾਈਚਾਰਕ ਸਾਂਝ ਵਿੱਚ ਘੋਲ ਦਿੱਤੀ ਕੁੜੱਤਣ….!

by Nirmal Pandori
05/19/2026
Load More
Next Post
ਅਹਿਮ ਖ਼ਬਰ…ਪੰਜਾਬ ਯੂਨੀਵਰਸਿਟੀ ਨੇ NRI ਕੋਟੇ ਦੇ ਦਾਖ਼ਲਾ ਨਿਯਮਾਂ ‘ਚ ਕੀਤੀ ਵੱਡੀ ਤਬਦੀਲੀ

ਅਹਿਮ ਖ਼ਬਰ...ਪੰਜਾਬ ਯੂਨੀਵਰਸਿਟੀ ਨੇ NRI ਕੋਟੇ ਦੇ ਦਾਖ਼ਲਾ ਨਿਯਮਾਂ 'ਚ ਕੀਤੀ ਵੱਡੀ ਤਬਦੀਲੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਨਾਲਾ ਪੁਲਿਸ ਨੇ ਫੜ ਲਿਆ ਭੁੱਕੀ ਦਾ ਟਰੱਕ…ਦੋ ਜਣੇ ਕਾਬੂ

ਅਹਿਮ ਖ਼ਬਰ…ਪੰਜਾਬ ਯੂਨੀਵਰਸਿਟੀ ਨੇ NRI ਕੋਟੇ ਦੇ ਦਾਖ਼ਲਾ ਨਿਯਮਾਂ ‘ਚ ਕੀਤੀ ਵੱਡੀ ਤਬਦੀਲੀ

ਵਾਰਡ ਨੰਬਰ 13 ‘ਚ ਕੌਂਸਲਰ ਜੱਗੂ ਮੋਰ ਦੀ ਨੂੰਹ ਦੀ ਚੋਣ ਮੁਹਿੰਮ ਨੇ ਫੜੀ ਤੇਜ਼ੀ

RO-cum-ADC ਦੇ ਸਪੀਕਿੰਗ ਆਰਡਰ…ਇਤਰਾਜ਼ ਵਾਪਸ ਲੈਣ ਤੋਂ ਬਾਅਦ ਵੀ ਕਿਉਂ ਕੀਤੇ ਹਨ BJP ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ

ਨਗਰ ਨਿਗਮ ਦੇ ਵੱਡੇ ਅਧਿਕਾਰੀ ‘ਤੇ ਹੋ ਸਕਦੀ ਹੈ ਕਾਨੂੰਨੀ…ਕਾਰਵਾਈ ਵਿਧਾਇਕ ਢਿੱਲੋਂ ਨੇ ਭੇਜਿਆ ਲੀਗਲ ਨੋਟਿਸ

ਬਰਨਾਲੇ ਦਾ ਵਾਰਡ ਨੰਬਰ 25 : ਦੋ ਵੱਖਰੇ ਪਰਿਵਾਰਾਂ ਦੀਆਂ ਦਰਾਣੀਆਂ ਜੇਠਾਣੀਆਂ ਚੋਣ ਮੈਦਾਨ ‘ਚ ਆਹਮੋ ਸਾਹਮਣੇ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend