Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਹੁਣ ATM ਮਸ਼ੀਨਾਂ ‘ਚ ਵੀ QR ਕੋਡ ਦੀ ਸਹੂਲਤ ਮਿਲੇਗੀ

Nirmal Pandori by Nirmal Pandori
06/06/2023
in ਪੰਜਾਬ
Reading Time: 1 min read
A A
0
ਹੁਣ ATM ਮਸ਼ੀਨਾਂ ‘ਚ ਵੀ QR ਕੋਡ ਦੀ ਸਹੂਲਤ ਮਿਲੇਗੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਬਿਨਾਂ ATM ਕਾਰਡ ਤੋਂ ਨਿਕਲਣਗੇ ਨੋਟ

ਚੰਡੀਗੜ੍ਹ,6 ਜੂਨ – ਜੇਕਰ ਤੁਸੀਂ ਆਪਣਾ ATM ਕਾਰਡ ਘਰ ਭੁੱਲ ਆਏ ਹੋ ਅਤੇ ਘਰ ਤੋਂ ਬਾਹਰ ਨੂੰ ਪੈਸਿਆਂ ਦੀ ਜ਼ਰੂਰਤ ਹੈ ਤਾਂ ਘਬਰਾਉਣ ਦੀ ਲੋੜ ਨਹੀਂ । ਬੈਂਕ ਦੇ ATM ਕਾਰਡ ਦੀ ਸਹੂਲਤ ਵਰਤਣ ਵਾਲਿਆਂ ਨੂੰ ਹੁਣ ATM ਦੀਆਂ ਮਸ਼ੀਨਾਂ ਵਿੱਚੋ ਏਟੀਐਮ ਕਾਰਡ ਤੋਂ ਬਗੈਰ ਪੈਸੇ ਕਢਵਾਉਣ ਦੀ ਸੁਵਿਧਾ ਮਿਲੇਗੀ । ਬੈਂਕ ਦੇ ਗਾਹਕ ਬੈਂਕ ਦੇ ਏ ਟੀ ਐਮ ਚੋਂ UPI ਦਾ ਇਸਤੇਮਾਲ ਕਰਕੇ ਨਗਦ ਪੈਸੇ ਕਢਵਾ ਸਕਦੇ ਹਨ । ਇਹ ਸਹੂਲਤ ਜਨਤਕ ਖੇਤਰ ਦੇ “ਬੈਂਕ ਆਫ਼ ਬੜੌਦਾ” ਨੇ ਦਿੱਤੀ ਹੈ ਅਤੇ ਇਹ ਸੋਮਵਾਰ ਨੂੰ ਸ਼ੁਰੂ ਵੀ ਹੋ ਚੁੱਕੀ ਹੈ । ਬੈਂਕ ਨੇ ਕਿਹਾ ਕਿ ਉਸ ਦੀ ਆਈ.ਸੀ.ਸੀ.ਡਬਿਲਊ. ਸਹੂਲਤ ਦਾ ਲਾਭ ਲੈ ਕੇ ਉਸ ਦੇ ਗ੍ਰਾਹਕਾਂ ਨਾਲ ਭੀਮ ਯੂ.ਪੀ.ਆਈ. ਅਤੇ ਹੋਰ ਯੂ.ਪੀ.ਆਈ. ਐਪ ਪ੍ਰਯੋਗ ਕਰਨ ਵਾਲੇ ਹੋਰ ਬੈਂਕਾਂ ਦੇ ਗ੍ਰਾਹਕ ਵੀ ਏ.ਟੀ.ਐਮ. ‘ਚੋਂ ਨਕਦੀ ਕਢਵਾ ਸਕਣਗੇ। ਬੈਂਕ ਆਫ਼ ਬੜੌਦਾ ਦੇ ਏ.ਟੀ.ਐਮ. ‘ਚੋਂ ਨਕਦ ਨਿਕਾਸੀ ਲਈ ਗ੍ਰਾਹਕਾਂ ਨੂੰ ਡੈਬਿਟ ਕਾਰਡ ਦਾ ਪ੍ਰਯੋਗ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਸੇਵਾ ਦਾ ਪ੍ਰਯੋਗ ਕਰਨ ਲਈ ਗ੍ਰਾਹਕ ਨੂੰ ਬੈਂਕ ਆਫ਼ ਬੜੌਦਾ ਦੇ ਏ.ਟੀ.ਐਮ. ‘ਤੇ ‘ਯੂ.ਪੀ.ਆਈ. ਨਕਦ ਨਿਕਾਸੀ’ ਦਾ ਬਦਲ ਚੁਣਨਾ ਹੋਵੇਗਾ। ਫਿਰ ਉਸ ਨੂੰ ਕੱਢੀ ਜਾਣ ਵਾਲੀ ਰਕਮ ਨੂੰ ਦਰਜ ਕਰਨ ਤੋਂ ਬਾਅਦ ਏ.ਟੀ.ਐਮ. ਦੀ ਸਕ੍ਰੀਨ ‘ਤੇ ਕਿਊ.ਆਰ. ਕੋਡ ਦਿਸੇਗਾ ਜਿਸ ਨੂੰ ਕਿਸੇ ਵੀ ਯੂ.ਪੀ.ਆਈ. ਐਪ ਨਾਲ ਸਕੈਨ ਕਰ ਕੇ ਨੋਟ ਕਢਵਾਏ ਜਾ ਸਕਣਗੇ।ਇਸ ਸਹੂਲਤ ਤਹਿਤ ਇਕ ਦਿਨ ‘ਚ ਗ੍ਰਾਹਕ ਦੋ ਵਾਰੀ ਵੱਧ ਤੋਂ ਵੱਧ 5000 ਰੁਪਏ ਕਢਵਾ ਸਕਦਾ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

04/29/2026
Load More
Tags: #barnalanews#punjabnews
Previous Post

ਪਤਾ ਕਰੋ ! ਕਿ ਬਲਾਤਕਾਰ ਪੀੜਤਾ ਕੁੜੀ ਮੰਗਲੀਕ ਹੈ ਜਾਂ ਨਹੀਂ, ਹਾਈਕੋਰਟ ਦਾ ਅਜੀਬੋ-ਗਰੀਬ ਫੁਰਮਾਨ

Next Post

ਅਸ਼ਲੀਲਤਾ ਅਤੇ ਨਗਨਤਾ ਸਬੰਧੀ ਕੇਰਲਾ ਹਾਈਕੋਰਟ ਦਾ ਮਹੱਤਵਪੂਰਨ ਫ਼ੈਸਲਾ

Nirmal Pandori

Nirmal Pandori

Related Posts

ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ
ਪੰਜਾਬ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

by Nirmal Pandori
04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!
ਪੰਜਾਬ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

by Nirmal Pandori
04/29/2026
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ MP ਅਮਰੀਕਾ ‘ਚ ਹੋਵੇਗੀ ਦਿਲ ਦੀ ਤੀਜੀ ਸਰਜਰੀ
ਪੰਜਾਬ

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

by Nirmal Pandori
04/28/2026
ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ
ਪੰਜਾਬ

ਰੇਲਵੇ ਟਰੈਕ ‘ਤੇ ਬੰਬ ਧਮਾਕੇ ਦੇ ਮਾਮਲੇ ‘ਚ ਚਾਰ ਜਣੇ ਗ੍ਰਿਫ਼ਤਾਰ

by Nirmal Pandori
04/28/2026
…ਹੁਣ ਪ੍ਰਸ਼ਾਸਨ ਡੀਲਰ ਬਣ ਕੇ ਵੇਚੇਗਾ ਤੁਹਾਡੀ ਜਾਇਦਾਦ…ਤੇ ਦੋਵੇਂ ਪਾਸਿਆਂ ਤੋਂ ਲਵੇਗਾ ਅੱਧਾ-ਅੱਧਾ ਪ੍ਰਤੀਸ਼ਤ ਕਮਿਸ਼ਨ
ਪੰਜਾਬ

…ਚੰਡੀਗੜ੍ਹ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ…196 ਕਰੋੜ ‘ਚ ਵਿਕੀ ਜਾਇਦਾਦ

by Nirmal Pandori
04/28/2026
Load More
Next Post
ਅਸ਼ਲੀਲਤਾ ਅਤੇ ਨਗਨਤਾ ਸਬੰਧੀ ਕੇਰਲਾ ਹਾਈਕੋਰਟ ਦਾ ਮਹੱਤਵਪੂਰਨ ਫ਼ੈਸਲਾ

ਅਸ਼ਲੀਲਤਾ ਅਤੇ ਨਗਨਤਾ ਸਬੰਧੀ ਕੇਰਲਾ ਹਾਈਕੋਰਟ ਦਾ ਮਹੱਤਵਪੂਰਨ ਫ਼ੈਸਲਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

ਬਰਨਾਲਾ ਦੇ 22 ਏਕੜ ਸਮੇਤ ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਵਿਖੇ ਦਰੱਖਤ ਪੁੱਟਣ ਦੇ ਮਾਮਲੇ ‘ਚ NGT ਦਾ ਵੱਡਾ ਐਕਸ਼ਨ

ਟਰੱਸਟ ਨੂੰ ਬੱਸ ਅੱਡੇ ਤੋਂ ਲੱਖਾਂ ਦੀ ਕਮਾਈ ਪਰ…ਲੋਕਾਂ ਦੀ ਸਹੂਲਤ ਲਈ ਇੱਕ ਪੰਜੀ ਨਹੀਂ ਲਗਾਈ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend