Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਜੱਜ ਨੇ ਆਪਣੇ ਕੋਲੋਂ ਕੁੜੀ ਨੂੰ 11000 ਦਾ ਸ਼ਗਨ ਦੇ ਕੇ ਪਤੀ-ਪਤਨੀ ਦਾ ਨਿਬੇੜਾ ਕਰਵਾ ਦਿੱਤਾ…ਪਤਨੀ ਨੇ ਪਤੀ ‘ਤੇ ਕੀਤਾ ਸੀ ਅਦਾਲਤ ਵਿੱਚ ਕੇਸ

Nirmal Pandori by Nirmal Pandori
12/14/2023
in ਪੰਜਾਬ
Reading Time: 1 min read
A A
0
ਜੱਜ ਨੇ ਆਪਣੇ ਕੋਲੋਂ ਕੁੜੀ ਨੂੰ 11000 ਦਾ ਸ਼ਗਨ ਦੇ ਕੇ ਪਤੀ-ਪਤਨੀ ਦਾ ਨਿਬੇੜਾ ਕਰਵਾ ਦਿੱਤਾ…ਪਤਨੀ ਨੇ ਪਤੀ ‘ਤੇ ਕੀਤਾ ਸੀ ਅਦਾਲਤ ਵਿੱਚ ਕੇਸ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,14 ਦਸੰਬਰ-ਇਹ ਮਾਮਲਾ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਇੱਕ ਕੇਸ ਦੀ ਸੁਣਵਾਈ ਦਾ ਹੈ। ਪਤੀ-ਪਤਨੀ ਇਕੱਠੇ ਨਹੀਂ ਰਹਿਣਾ ਚਾਹੁੰਦੇ ਸਨ। ਪਤਨੀ ਨੇ ਪਤੀ ਉਪਰ ਖਰਚੇ ਦਾ ਕੇਸ ਪਾ ਦਿੱਤਾ। ਪਤਨੀ 80 ਹਜ਼ਾਰ ਪ੍ਰਤੀ ਮਹੀਨਾ ਮੰਗ ਰਹੀ ਸੀ ਜਾਂ ਫਿਰ 15 ਲੱਖ ਉੱਕਾ ਪੁੱਕਾ ਮੰਗ ਰਹੀ ਸੀ ਪ੍ਰੰਤੂ ਪਤੀ 12 ਲੱਖ ਉੱਕਾ-ਪੁੱਕਾ ਦੇ ਕੇ ਰਿਸ਼ਤਾ ਖਤਮ ਕਰਨਾ ਚਾਹੁੰਦਾ ਸੀ, ਮਾਮਲਾ ਕਿਸੇ ਪਾਸੇ ਨਹੀਂ ਲੱਗ ਰਿਹਾ ਸੀ। ਕੇਸ ਦੀ ਸੁਣਵਾਈ ਕਰ ਰਹੇ ਜਿਲਾ ਅਦਾਲਤ ਵਿੱਚ ਜੁਡੀਸ਼ੀਅਰ ਮੈਜਿਸਟਰੇਟ ਸ੍ਰੀ ਭਰਤ ਦੋਵੇਂ ਧਿਰਾਂ ਨੂੰ ਅਦਾਲਤ ਦੇ ਚੱਕਰਾਂ ਤੋਂ ਬਚਾਉਣਾ ਚਾਹੁੰਦੇ ਸਨ। ਆਖ਼ਰ ! ਜੱਜ ਨੇ ਆਪਣੀ ਜੇਬ ਵਿੱਚੋਂ ਲੜਕੀ ਵਾਲੇ ਪੱਖ ਨੂੰ 11000 ਆਪਣੇ ਕੋਲੋਂ ਦੇ ਕੇ ਮਾਮਲਾ 12 ਲੱਖ 11 ਹਜ਼ਾਰ ਰੁਪਏ ਵਿੱਚ ਨਿਬੇੜ ਦਿੱਤਾ ਅਤੇ ਕੇਸ ਖਤਮ ਕਰਵਾ ਦਿੱਤਾ । ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਜੱਜ ਦੇ ਇਸ ਫੈਸਲੇ ਦੀ ਸ਼ਲਾਘਾ ਹੋ ਰਹੀ ਹੈ। ਇਸ ਕੇਸ ਦੀ ਸੁਣਵਾਈ ਦੌਰਾਨ ਜੱਜ ਨੇ ਨੋਟ ਕੀਤਾ ਕਿ ਪਤਨੀ ਕਿਸੇ ਵੀ ਹਾਲਤ ਵਿੱਚ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ ਤੇ ਪਤੀ ਵੀ ਰਿਸ਼ਤੇ ਨੂੰ ਖਤਮ ਕਰਨਾ ਚਾਹੁੰਦਾ ਹੈ। ਪਤੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਚੰਗੀ ਪੋਸਟ ‘ਤੇ ਨੌਕਰੀ ਕਰ ਰਿਹਾ ਹੈ ਤੇ ਉਸਦੇ ਯੂਪੀ ਵਿੱਚ ਅੰਬਾਂ ਦੇ ਬਾਗ ਵੀ ਹਨ। ਪਤੀ ਦੀ ਚੰਗੀ ਆਮਦਨ ਹੋਣ ਕਰਕੇ ਪਤਨੀ ਜ਼ਿਆਦਾ ਪੈਸੇ ਮੰਗ ਰਹੀ ਸੀ। ਪਤਨੀ ਦਾ ਕਹਿਣਾ ਹੈ ਕਿ ਉਹ 2021 ਤੋਂ ਆਪਣੇ ਮਾਪਿਆਂ ਕੋਲ ਰਹਿ ਰਹੀ ਹੈ ਉਸ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ। ਉਹ ਮਾਪਿਆਂ ‘ਤੇ ਵੀ ਇੱਕ ਤਰੀਕੇ ਨਾਲ ਬੋਝ ਬਣ ਕੇ ਹੀ ਰਹਿ ਰਹੀ ਹੈ। ਅਦਾਲਤ ਵਿੱਚ ਪਤਨੀ ਦੀ ਦਲੀਲ ਸੀ ਕਿ ਉਸਦੇ ਪਤੀ ਨੇ ਲੰਘ ਚੁੱਕੇ ਸਮੇਂ ਵਿੱਚ ਉਸ ਨੂੰ ਬਹੁਤ ਜ਼ਿਆਦਾ ਹੈਰਾਨ-ਪਰੇਸ਼ਾਨ ਕੀਤਾ, ਇਸ ਕਰਕੇ ਉਹ ਕਿਸੇ ਵੀ ਹਾਲਤ ਵਿੱਚ ਪਤੀ ਦੇ ਨਾਲ ਨਹੀਂ ਰਹਿਣਾ ਚਾਹੁੰਦੀ। ਪਤੀ ਧਿਰ ਦੇ ਵਕੀਲ ਰਮਨ ਸਿਹਾਗ ਨੇ ਕਿਹਾ ਕਿ ਜੇਕਰ ਖਰਚੇ ਦਾ ਕੇਸ ਸ਼ੁਰੂ ਹੋ ਜਾਂਦਾ ਤਾਂ ਕਈ ਸਾਲ ਤੱਕ ਚੱਲਣਾ ਸੀ। ਵਕੀਲ ਨੇ ਕਿਹਾ ਕਿ ਜੱਜ ਦਾ 11000 ਆਪਣੇ ਕੋਲੋਂ ਕੁੜੀ ਨੂੰ ਸ਼ਗਨ ਦੇਣ ਦਾ ਫੈਸਲਾ ਸ਼ਲਾਘਾਯੋਗ ਹੈ ਜਿਸ ਨਾਲ ਕੇਸ ਖਤਮ ਹੋ ਗਿਆ । ਕੇਸ ਦੀ ਸੁਣਵਾਈ ਦੌਰਾਨ ਜਦੋਂ ਜੱਜ ਨੇ ਆਪਣੇ ਕੋਲੋਂ 11000 ਦੇਣੇ ਚਾਹੇ ਪਹਿਲਾਂ ਪਤੀ ਪਤਨੀ ਦੋਵੇਂ ਧਿਰਾਂ ਨੇ ਜੱਜ ਤੋਂ ਪੈਸੇ ਲੈਣ ਤੋਂ ਨਾਂਹ ਕਰ ਦਿੱਤੀ ਪ੍ਰੰਤੂ ਜੱਜ ਨੇ ਆਪਣੇ ਸਟਾਫ਼ ਮੈਂਬਰ ਨੂੰ ਆਪਣਾ ਏਟੀਐਮ ਦੇ ਕੇ ਤੁਰੰਤ 11000 ਕਢਵਾ ਕੇ ਲਿਆਉਣ ਲਈ ਭੇਜਿਆ, ਜਦ ਜੱਜ ਦਾ ਸਟਾਫ਼ ਮੈਂਬਰ 11000 ਕਢਵਾ ਕੇ ਲਿਆਇਆ ਤਾਂ ਜੱਜ ਨੇ ਪਤੀ ਦੇ ਵਕੀਲ ਨੂੰ ਇਹ 11000 ਦੇ ਕੇ ਕਿਹਾ ਕਿ ਇਹ 12 ਲੱਖ ਰੁਪਏ ਵਿੱਚ ਜੋੜ ਕੇ ਪਤਨੀ ਧਿਰ ਨੂੰ ਦੇ ਦੇਵੋ ਅਤੇ ਮਾਮਲੇ ਨੂੰ ਖਤਮ ਕਰੋ । ਮਾਨਯੋਗ ਜੱਜ ਦੀ ਇਸ ਪਹਿਲਕਦਮੀ ‘ਤੇ ਦੋਵੇਂ ਧਿਰਾਂ ਸਹਿਮਤ ਹੋ ਗਈਆਂ। ਹੁਣ ਦੋਵੇਂ ਧਿਰਾਂ ਆਪਸੀ ਸਹਿਮਤੀ ਨਾਲ ਤਲਾਕ ਲੈਣਗੀਆਂ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

04/24/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਸਰਕਾਰ ਦਾ NRI ਨੂੰ ਤੋਹਫ਼ਾ…OCI ਕਾਰਡ ਸੰਬੰਧੀ 6 ਮਹੀਨੇ ਦੀ ਸ਼ਰਤ ਹਟਾਈ

04/24/2026
ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

04/23/2026
Load More
Tags: #barnalanews#punjabnews
Previous Post

ਪੰਜਾਬ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਵਿਚਾਲੇ ਰੁਕੀ, ਰੇਲਵੇ ਨੇ ਰੇਲਾਂ ਦੇਣ ਤੋਂ ਕੀਤੀ ਨਾਂਹ

Next Post

CMO ਡਾ. ਔਲਖ ਨੇ ਪਟਿਆਲਾ ਦੇ CMO ਨਾਲ ਮਿਲ ਕੇ ਕੀਤਾ ਸਟਿੰਗ ਆਪ੍ਰੇਸ਼ਨ…ਗਲਤ ਤਰੀਕੇ ਨਾਲ ਲਿੰਗ ਟੈਸਟ ਕਰਦੇ ਦੋ ਰੰਗੇ ਹੱਥੀਂ ਕਾਬੂ

Nirmal Pandori

Nirmal Pandori

Related Posts

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ
ਪੰਜਾਬ

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

by Nirmal Pandori
04/24/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਸਰਕਾਰ ਦਾ NRI ਨੂੰ ਤੋਹਫ਼ਾ…OCI ਕਾਰਡ ਸੰਬੰਧੀ 6 ਮਹੀਨੇ ਦੀ ਸ਼ਰਤ ਹਟਾਈ

by Nirmal Pandori
04/24/2026
ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ
ਪੰਜਾਬ

ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

by Nirmal Pandori
04/23/2026
ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ
ਪੰਜਾਬ

ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ

by Nirmal Pandori
04/23/2026
ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ
ਪੰਜਾਬ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

by Nirmal Pandori
04/22/2026
ਇਸ ਹਮਾਮ ‘ਚ ਸਾਰੇ ਨੰਗੇ ਨੇ…ਚਕਲਿਆਂ ਦੇ ਰੂਪ ‘ਚ ਚੱਲ ਰਹੇ  ਹੋਟਲਾਂ ‘ਚ ਜਿਸਮਾਂ ਦੀ ਖੇਡ ਦਾ ਕੀਹਨੂੰ ਕੀਹਨੂੰ ਪਤੈ…ਕਿਉ ਚੁੱਪ ਨੇ ਅਧਿਕਾਰੀ….!
ਪੰਜਾਬ

ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ…ਵਿਦਿਆਰਥੀ ਬਣੇ ਵਿਚੋਲੇ… ਅਧਿਕਾਰੀਆਂ ਦੀ ਅੱਖ ‘ਚ ਡੱਕਾ…ਤਾਂ ਹੀ ਚੱਲਦਾ ਏਂ ਧੱਕਾ….ਪੜ੍ਹੋ ਵਿਸ਼ੇਸ਼ ਰਿਪੋਰਟ

by Nirmal Pandori
04/22/2026
Load More
Next Post
CMO ਡਾ. ਔਲਖ ਨੇ ਪਟਿਆਲਾ ਦੇ CMO ਨਾਲ ਮਿਲ ਕੇ ਕੀਤਾ ਸਟਿੰਗ ਆਪ੍ਰੇਸ਼ਨ…ਗਲਤ ਤਰੀਕੇ ਨਾਲ ਲਿੰਗ ਟੈਸਟ ਕਰਦੇ ਦੋ ਰੰਗੇ ਹੱਥੀਂ ਕਾਬੂ

CMO ਡਾ. ਔਲਖ ਨੇ ਪਟਿਆਲਾ ਦੇ CMO ਨਾਲ ਮਿਲ ਕੇ ਕੀਤਾ ਸਟਿੰਗ ਆਪ੍ਰੇਸ਼ਨ…ਗਲਤ ਤਰੀਕੇ ਨਾਲ ਲਿੰਗ ਟੈਸਟ ਕਰਦੇ ਦੋ ਰੰਗੇ ਹੱਥੀਂ ਕਾਬੂ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

ਸਰਕਾਰ ਦਾ NRI ਨੂੰ ਤੋਹਫ਼ਾ…OCI ਕਾਰਡ ਸੰਬੰਧੀ 6 ਮਹੀਨੇ ਦੀ ਸ਼ਰਤ ਹਟਾਈ

ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

ਇੰਦਰਲੋਕ ਕਾਲੋਨੀ ਨੇੜੇ ਬਣੇ ਹੋਟਲਾਂ ਦੀ ਫੇਰ ਹੋਗੀ ਡੀਸੀ ਨੂੰ ਸ਼ਿਕਾਇਤ

ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend