Skip to main content

Gee 98News

ਬਰਨਾਲਾ ‘ਚ ਕਿੱਥੇ-ਕਿੱਥੇ ‌24 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਬਰਨਾਲਾ, 23 ਮਾਰਚ, Gee98 news service

  • ਬਰਨਾਲਾ ਦੇ ਕੁਝ ਖੇਤਰਾਂ ਵਿੱਚ 24 ਮਾਰਚ, 2024 ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜ. ਸਬ-ਡਵੀਜਨ ਸ਼ਹਿਰੀ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਰੂਰੀ ਮੈਂਟੀਨੈਂਸ ਕਾਰਨ ਹੰਢਿਆਇਆ ਬਾਜ਼ਾਰ, ਕੇ.ਸੀ. ਰੋਡ, ਰਾਮਬਾਗ ਰੋਡ, ਸੇਖਾ ਰੋਡ, ਰਾਏਕੋਟ ਰੋਡ, ਜਗਲ ਨਗਰ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।
error: Content is protected !!