ਚੰਡੀਗੜ੍ਹ,27 ਮਾਰਚ, Gee98 news service
-ਪੰਜਾਬ ਦੀ ਰਾਜਨੀਤੀ ‘ਚ ਜਲੰਧਰ ‘ਚ ਬੁੱਧਵਾਰ ਹੋਏ ਸਿਆਸੀ ਧਮਾਕੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਿਆਸੀ ਉਥਲ ਪੁਥਲ ‘ਤੇ ਟਿੱਪਣੀ ਕਰਦੇ ਹੋਏ ਸ਼ਾਇਰਾਨਾ ਅੰਦਾਜ਼ ਵਿੱਚ ਖੂਬਸੂਰਤ ਟਵੀਟ ਕੀਤਾ ਹੈ। ਆਪਣੇ ਇਸ ਟਵੀਟ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸੇ ਦਾ ਨਾਮ ਲਏ ਬਿਨਾਂ ਕਰਾਰੀ ਚੋਟ ਕੀਤੀ ਹੈ। ਮੁੱਖ ਮੰਤਰੀ ਦਾ ਇਹ ਸ਼ਾਇਰਾਨਾ ਟਵੀਟ ਪੜ੍ਹ ਕੇ ਤੁਸੀਂ ਖੁਦ ਸਮਝ ਜਾਵੋਗੇ ਕਿ ਭਗਵੰਤ ਮਾਨ ਦਾ ਇਸ਼ਾਰਾ ਕਿੱਧਰ ਹੈ… ਪੜ੍ਹੋ ਭਗਵੰਤ ਮਾਨ ਦਾ ਇਹ ਖੂਬਸੂਰਤ ਸ਼ਾਇਰਾਨਾ ਟਵੀਟ….!










