Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਸਪਾ ਦੇ ਸੂਬਾ ਪ੍ਰਧਾਨ ਕਰੀਮਪੁਰੀ ਕੱਲ੍ਹ ਬਰਨਾਲਾ ਪੁੱਜਣਗੇ

-ਤਰਕਸ਼ੀਲ ਭਵਨ 'ਚ ਪਾਰਟੀ ਦੇ ਸਮਾਗਮ 'ਚ ਕਰਨਗੇ ਸ਼ਮੂਲੀਅਤ

Nirmal Pandori by Nirmal Pandori
12/05/2025
in ਬਰਨਾਲਾ ਆਸ-ਪਾਸ
Reading Time: 1 min read
A A
0
ਬਸਪਾ ਦੇ ਸੂਬਾ ਪ੍ਰਧਾਨ ਕਰੀਮਪੁਰੀ ਕੱਲ੍ਹ ਬਰਨਾਲਾ ਪੁੱਜਣਗੇ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,5 ਦਸੰਬਰ, (ਨਿਰਮਲ ਸਿੰਘ ਪੰਡੋਰੀ)-

-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਰਾਜ ਸਭਾ ਮੈਂਬਰ ਕੱਲ੍ਹ ਮਿਤੀ 6 ਦਸੰਬਰ ਨੂੰ ਬਰਨਾਲਾ ਵਿਖੇ ਪੁੱਜਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਖੇੜੀ ਅਤੇ ਜਨਰਲ ਸਕੱਤਰ ਜਗਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਕਰੀਮਪੁਰੀ ਕੱਲ੍ਹ 6 ਦਸੰਬਰ ਨੂੰ ਠੀਕ 1 ਵਜੇ ਬਰਨਾਲਾ ਦੇ ਤਰਕਸ਼ੀਲ ਭਵਨ ‘ਚ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਸੰਬੰਧੀ ਕਰਵਾਏ ਜਾ ਰਹੇ ਇੱਕ ਵਿਸ਼ੇਸ਼ ਸਮਾਗਮ ਵਿੱਚ ਸ਼ਮੂਲੀਅਤ ਕਰਨਗੇ। ਉਹਨਾਂ ਦੱਸਿਆ ਕਿ ਇਸ ਮੌਕੇ ਜਥੇਬੰਦੀ ਵੱਲੋਂ ਪੰਜਾਬ ‘ਚ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸੰਬੰਧੀ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਉਨਾਂ ਬਸਪਾ ਦੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਸਮੇਂ ਸਿਰ ਤਰਕਸ਼ੀਲ ਭਵਨ ਪੁੱਜਣ ਦੀ ਅਪੀਲ ਕੀਤੀ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼

ਮੁੰਡਾ ਕੁੜੀ ਨੂੰ ਹੋਟਲ ‘ਚ ਲਿਆਇਆ…ਪਿੱਛੇ ਕੁੜੀ ਦਾ ਭਰਾ ਆਇਆ…ਤੇ ਫਿਰ ਚੱਲੀਆਂ ਬੇਸਬਾਲਾਂ

01/16/2026
ਮਹਿਲ ਕਲਾਂ ਦੇ ਆਸਟਰੇਲੀਆ ‘ਚ ਆਤਮਹੱਤਿਆ ਕਰਨ ਵਾਲੇ ਨੌਜਵਾਨ ਦੀ ਮੌਤ ਸਬੰਧੀ ਸਹੁਰੇ ਪਰਿਵਾਰ ‘ਤੇ ਪਰਚਾ ਦਰਜ

ਮਹਿਲ ਕਲਾਂ ਦੇ ਆਸਟਰੇਲੀਆ ‘ਚ ਆਤਮਹੱਤਿਆ ਕਰਨ ਵਾਲੇ ਨੌਜਵਾਨ ਦੀ ਮੌਤ ਸਬੰਧੀ ਸਹੁਰੇ ਪਰਿਵਾਰ ‘ਤੇ ਪਰਚਾ ਦਰਜ

01/15/2026
ਬਰਨਾਲਾ ਦੇ ਟੰਡਨ ਇੰਟਰਨੈਸ਼ਨਲ ਸਕੂਲ ਦੀ ਵੱਡੀ ਉਪਲੱਬਧ,ICSE ਬੋਰਡ ਤੋਂ ਮਿਲੀ ਬਾਰਵੀਂ ਤੱਕ ਮਾਨਤਾ

ਬਰਨਾਲਾ ਦੇ ਟੰਡਨ ਇੰਟਰਨੈਸ਼ਨਲ ਸਕੂਲ ਦੀ ਵੱਡੀ ਉਪਲੱਬਧ,ICSE ਬੋਰਡ ਤੋਂ ਮਿਲੀ ਬਾਰਵੀਂ ਤੱਕ ਮਾਨਤਾ

01/14/2026
Load More
Tags: #barnalanews#punjabnews
Previous Post

ਅਹਿਮ ਖ਼ਬਰ…ਦੇਸ਼ ਵਿੱਚ ਸ਼ੁਰੂ ਹੋਵੇਗੀ ਇਲੈਕਟ੍ਰੋਨਿਕਸ ਟੋਲ ਟੈਕਸ ਪ੍ਰਣਾਲੀ

Next Post

ਕਾਤਲ ਪਤਨੀ….ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ

Nirmal Pandori

Nirmal Pandori

Related Posts

ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਬਰਨਾਲਾ ਆਸ-ਪਾਸ

ਮੁੰਡਾ ਕੁੜੀ ਨੂੰ ਹੋਟਲ ‘ਚ ਲਿਆਇਆ…ਪਿੱਛੇ ਕੁੜੀ ਦਾ ਭਰਾ ਆਇਆ…ਤੇ ਫਿਰ ਚੱਲੀਆਂ ਬੇਸਬਾਲਾਂ

by Nirmal Pandori
01/16/2026
ਮਹਿਲ ਕਲਾਂ ਦੇ ਆਸਟਰੇਲੀਆ ‘ਚ ਆਤਮਹੱਤਿਆ ਕਰਨ ਵਾਲੇ ਨੌਜਵਾਨ ਦੀ ਮੌਤ ਸਬੰਧੀ ਸਹੁਰੇ ਪਰਿਵਾਰ ‘ਤੇ ਪਰਚਾ ਦਰਜ
ਬਰਨਾਲਾ ਆਸ-ਪਾਸ

ਮਹਿਲ ਕਲਾਂ ਦੇ ਆਸਟਰੇਲੀਆ ‘ਚ ਆਤਮਹੱਤਿਆ ਕਰਨ ਵਾਲੇ ਨੌਜਵਾਨ ਦੀ ਮੌਤ ਸਬੰਧੀ ਸਹੁਰੇ ਪਰਿਵਾਰ ‘ਤੇ ਪਰਚਾ ਦਰਜ

by Nirmal Pandori
01/15/2026
ਬਰਨਾਲਾ ਦੇ ਟੰਡਨ ਇੰਟਰਨੈਸ਼ਨਲ ਸਕੂਲ ਦੀ ਵੱਡੀ ਉਪਲੱਬਧ,ICSE ਬੋਰਡ ਤੋਂ ਮਿਲੀ ਬਾਰਵੀਂ ਤੱਕ ਮਾਨਤਾ
ਬਰਨਾਲਾ ਆਸ-ਪਾਸ

ਬਰਨਾਲਾ ਦੇ ਟੰਡਨ ਇੰਟਰਨੈਸ਼ਨਲ ਸਕੂਲ ਦੀ ਵੱਡੀ ਉਪਲੱਬਧ,ICSE ਬੋਰਡ ਤੋਂ ਮਿਲੀ ਬਾਰਵੀਂ ਤੱਕ ਮਾਨਤਾ

by Nirmal Pandori
01/14/2026
ਐਨਕਾਊਂਟਰ ਸਪੈਸ਼ਲਿਸਟਾਂ ਲਈ ਕਾਨੂੰਨੀ ਸੰਕੇਤ…ਫਰਜ਼ੀ ਪੁਲਿਸ ਮੁਕਾਬਲੇ ‘ਚ SSP-DSP ਨੂੰ ਮਿਲੀ ਉਮਰ ਕੈਦ ਦੀ ਸਜ਼ਾ
ਬਰਨਾਲਾ ਆਸ-ਪਾਸ

ਟਲ ਸਕਦੀਆਂ ਨੇ ਨਗਰ ਨਿਗਮ ਚੋਣਾਂ…ਹਾਈਕੋਰਟ ‘ਚ ਫਸ ਗਿਆ ਕਾਨੂੰਨੀ ਪੇਚ

by Nirmal Pandori
01/14/2026
ਪੰਜਾਬ ਦੇ ਸਰਕਾਰੀ ਸਮਾਗਮਾਂ ਦੇ ਹੋਰਡਿੰਗਾਂ ‘ਤੇ ਕੇਜਰੀਵਾਲ ਦੀਆਂ ਫੋਟੋਆਂ ਸਬੰਧੀ ਸਵਾਲ ਦਾ ਸਿਹਤ ਮੰਤਰੀ ਨੇ ਦਿੱਤਾ ਗੋਲਮੋਲ ਜਵਾਬ
ਬਰਨਾਲਾ ਆਸ-ਪਾਸ

ਪੰਜਾਬ ਦੇ ਸਰਕਾਰੀ ਸਮਾਗਮਾਂ ਦੇ ਹੋਰਡਿੰਗਾਂ ‘ਤੇ ਕੇਜਰੀਵਾਲ ਦੀਆਂ ਫੋਟੋਆਂ ਸਬੰਧੀ ਸਵਾਲ ਦਾ ਸਿਹਤ ਮੰਤਰੀ ਨੇ ਦਿੱਤਾ ਗੋਲਮੋਲ ਜਵਾਬ

by Nirmal Pandori
01/13/2026
ਆਮ ਆਦਮੀ ਪਾਰਟੀ ਨੇ 328 ਸਰੂਪਾਂ ਦੇ ਮਾਮਲੇ ‘ਚ ਮੁੱਖ ਦੋਸ਼ੀ ਨੂੰ ਵੱਡੇ ਅਹੁਦਿਆਂ ਨਾਲ ਨਿਵਾਜਿਆ-ਐਡਵੋਕੇਟ ਰਾਹੀ
ਬਰਨਾਲਾ ਆਸ-ਪਾਸ

ਆਮ ਆਦਮੀ ਪਾਰਟੀ ਨੇ 328 ਸਰੂਪਾਂ ਦੇ ਮਾਮਲੇ ‘ਚ ਮੁੱਖ ਦੋਸ਼ੀ ਨੂੰ ਵੱਡੇ ਅਹੁਦਿਆਂ ਨਾਲ ਨਿਵਾਜਿਆ-ਐਡਵੋਕੇਟ ਰਾਹੀ

by Nirmal Pandori
01/13/2026
Load More
Next Post
ਕਾਤਲ ਪਤਨੀ….ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ

ਕਾਤਲ ਪਤਨੀ....ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ

SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ

ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ

ਅੱਜ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਦੀ ਮੁਲਾਕਾਤ

…ਹੁਣ ਭਾਰਤੀ ਨਾਗਰਿਕ 55 ਮੁਲਕਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ

ਮੁੰਡਾ ਕੁੜੀ ਨੂੰ ਹੋਟਲ ‘ਚ ਲਿਆਇਆ…ਪਿੱਛੇ ਕੁੜੀ ਦਾ ਭਰਾ ਆਇਆ…ਤੇ ਫਿਰ ਚੱਲੀਆਂ ਬੇਸਬਾਲਾਂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend