Skip to main content

Gee 98News

…ਜਾਣੋ..ਕਦੋਂ ਆਵੇਗਾ ਦਸਵੀਂ ਦਾ ਨਤੀਜਾ…..!

ਚੰਡੀਗੜ੍ਹ -ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 26 ਮਈ ਦਸਵੀਂ ਜਮਾਤ ਦਾ ਨਤੀਜਾ ਐਲਾਨ ਕੀਤਾ ਜਾਵੇਗਾ ।‌ ਸਿੱਖਿਆ ਬੋਰਡ ਨੇ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਹੈ ਕਿ 26 ਮਈ ਨੂੰ 11.30 ਵਜੇ 10ਵੀਂ ਦਾ ਨਤੀਜਾ ਐਲਾਨਿਆ ਜਾਵੇਗਾ ।

error: Content is protected !!