Gee 98News

ਬਰਨਾਲਾ ਦੇ ਵਾਰਡ ਨੰਬਰ 33 ਦਾ ਸਿਆਸੀ ਕਲੇਸ਼…ਆਪ ਆਗੂ ਧੀਰਜ ਕੁਮਾਰ ਨੇ ਕੌਂਸਲਰ ਹੇਮਰਾਜ ਦੀ ਕੀਤੀ ਹਮਾਇਤ

ਬਰਨਾਲਾ,2 ਜੂਨ ( ਨਿਰਮਲ ਸਿੰਘ ਪੰਡੋਰੀ )- ਨਗਰ ਨਿਗਮ ਬਰਨਾਲਾ ਦੀਆਂ ਵੋਟਾਂ ਵਾਲੇ ਦਿਨ ਸ਼ਹਿਰ ਦੇ ਵਾਰਡ ਨੰਬਰ 33 ਵਿੱਚ “ਆਪ ਅਤੇ ਆਜ਼ਾਦ” ਉਮੀਦਵਾਰ ਦੇ ਸਮਰਥਕਾਂ ‘ਚ ਹੋਈ ਝੜਪ ਦਾ ਸੇਕ ਅਜੇ ਮੱਠਾ ਨਹੀਂ ਹੋਇਆ। ਬੀਤੇ ਦਿਨੀਂ ਆਜ਼ਾਦ ਉਮੀਦਵਾਰ ਦੇ ਪਤੀ ਕੌਂਸਲਰ ਹੇਮਰਾਜ ਗਰਗ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਗਾਏ ਗਏ ਕਿ ਵਾਰਡ ਨੰਬਰ 33 […]

ਨਗਰ ਨਿਗਮ ਚੋਣਾਂ : ਵਿਧਾਇਕ ਕਾਲਾ ਢਿੱਲੋਂ ਨੇ ਐਮਪੀ ਮੀਤ ਹੇਅਰ ਨੂੰ “ਰੱਬ ਜੀ” ਦੀ ਅਦਾਲਤ ਵਿੱਚ ਸੱਦਿਆ…!

ਬਰਨਾਲਾ,2 ਜੂਨ, ( ਨਿਰਮਲ ਸਿੰਘ ਪੰਡੋਰੀ )- -ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਦਾ ਪੂਰਾ ਅਮਲ ਸੰਪੰਨ ਹੋਣ ਤੋਂ ਬਾਅਦ ਵੀ ਸ਼ਹਿਰ ਦਾ ਸਿਆਸੀ ਕਲੇਸ਼ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ‌ ਸੱਤਾ ਵਿਰੋਧੀ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਵੱਲੋਂ ਲਗਾਤਾਰ ਦੋਸ਼ ਲਗਾਏ ਜਾ ਰਹੇ ਹਨ ਕਿ ਚੋਣਾਂ ਦੌਰਾਨ ਸੱਤਾਧਾਰੀ ਪਾਰਟੀ ਨੇ ਪੁਲਿਸ […]

ਪਿੰਡ ਨਾਈਵਾਲਾ ਦੇ ਬਹੁ ਗਿਣਤੀ ਪੰਚਾਂ ਨੇ ਹਲਕਾ ਵਿਧਾਇਕ ਅਤੇ ਅਧਿਕਾਰੀਆਂ ‘ਤੇ ਲਗਾਏ ਧੱਕੇਸ਼ਾਹੀ ਦੇ ਦੋਸ਼

ਬਰਨਾਲਾ,1 ਜੂਨ, ( ਨਿਰਮਲ ਸਿੰਘ ਪੰਡੋਰੀ )- ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਨਾਈਵਾਲਾ ਦੀ ਪੰਚਾਇਤ ਦੇ ਬਹੁ ਗਿਣਤੀ ਪੰਚਾਂ ਨੇ ਪਿੰਡ ਵਿੱਚ ਵਿਕਾਸ ਕੰਮਾਂ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਕਾਨੂੰਨੀ ਨਿਯਮਾਂ ਦੀ ਉਲੰਘਣਾ ਅਤੇ ਧੱਕੇਸ਼ਾਹੀ ਦੇ ਦੋਸ਼ ਲਗਾਏ। ‌ਪਿੰਡ ਦੀ ਪੰਚਾਇਤ ਦੇ 5 ਪੰਚਾਂ ਚੇਤੂ ਸਿੰਘ, ਮਨਜੀਤ ਸਿੰਘ, ਬਹਾਦਰ ਸਿੰਘ, ਚੰਦਰ ਊਸ਼ਾ ਅਤੇ ਰਾਣੀ […]

ਮੇਅਰ/ਪ੍ਰਧਾਨ ਦੀ ਚੋਣ ਸਬੰਧੀ “ਆਪ” ਨੇ ਸਾਰੇ ਅਧਿਕਾਰ CM ਭਗਵੰਤ ਮਾਨ ਨੂੰ ਦਿੱਤੇ

ਚੰਡੀਗੜ੍ਹ,1 ਜੂਨ, (ਨਿਰਮਲ ਸਿੰਘ ਪੰਡੋਰੀ)- ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਮੰਤਰੀ, ਵਿਧਾਇਕ ਅਤੇ ਹੋਰ ਸੀਨੀਅਰ ਆਗੂ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਪ੍ਰਧਾਨ ਆਪਣੀ ਮਰਜ਼ੀ ਦੇ ਨਹੀਂ ਚੁਣ ਸਕਣਗੇ। ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਨੇ ਨਗਰ ਨਿਗਮਾਂ ਦੇ ਮੇਅਰ ਨਗਰ, ਕੌਂਸਲਾਂ, ਨਗਰ ਪੰਚਾਇਤਾਂ ਦੇ ਪ੍ਰਧਾਨ ਚੁਣਨ ਦੇ ਸਾਰੇ ਅਧਿਕਾਰ ਮੁੱਖ ਮੰਤਰੀ […]

ਨੌਜਵਾਨਾਂ ਦਾ ਅਕਾਲੀ ਦਲ ਪੁਨਰ ਸੁਰਜੀਤ ਵੱਲ ਮਜਬੂਤੀ ਨਾਲ ਵਧਣਾ ਪੰਜਾਬ ਲਈ ਸ਼ੁਭ ਸੰਕੇਤ ਹੈ।

– 1 ਜੂਨ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਭੇਜੇ ਜਾਣਗੇ ਮੰਗ ਪੱਤਰ ਬਰਨਾਲਾ, 31ਮਈ ( ਹਰਵਿੰਦਰ ਸਿੰਘ ਕਾਲਾ )- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਨੇ ਭਾਈ ਗੋਬਿੰਦ ਸਿੰਘ ਲੌਂਗਵਾਲ ਜੀ ਦੀ ਯੋਗ ਰਹਿਨੁਮਾਈ ਹੇਠ ਪਿੰਡ ਰਾਜੀਆ ਵਿਖੇ ਪੰਥਕ ਇਕੱਤਰਤਾ ਨੂੰ […]

ਵੱਡੀ ਖ਼ਬਰ…ਹੁਣ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਹੋਵੇਗਾ ਟਾੱਪਰ ਵਿਦਿਆਰਥੀਆਂ ਦੀ ਰੈਂਕਿੰਗ ਦਾ ਫੈਸਲਾ

ਚੰਡੀਗੜ੍ਹ,31ਮਈ, Gee98 News service- ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਲਾਸਾਂ ਪ੍ਰੀਖਿਆਵਾਂ ਵਿੱਚ ਇੱਕੋ ਜਿਹੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਰੈਂਕਿੰਗ ਦਾ ਫੈਸਲਾ ਉਹਨਾਂ ਦੀ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਕੀਤਾ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਲਾਸਾਂ ‘ਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਰੱਖੇ ਇੱਕ […]

…ਤਿੰਨ ਮਹੀਨੇ ਦੇ ਅੰਦਰ ਫੈਸਲਾ ਸੁਣਾਓ… ਸੁਪਰੀਮ ਕੋਰਟ ਨੇ ਹਾਈਕੋਰਟਾਂ ਨੂੰ ਕਿਹਾ

ਚੰਡੀਗੜ੍ਹ ,31 ਮਈ, Gee98 news service – -ਦੇਸ਼ ਦੇ ਕਿਸੇ ਵੀ ਰਾਜ ਦੀ ਹਾਈ ਕੋਰਟ ਹੁਣ ਆਪਣੇ ਵੱਲੋਂ ਰਾਖਵੇਂ ਰੱਖੇ ਫੈਸਲੇ ਨੂੰ ਤਿੰਨ ਮਹੀਨਿਆਂ ਤੋਂ ਵੱਧ ਨਹੀਂ ਲਟਕਾ ਸਕੇਗੀ ਭਾਵ ਕਿ ਜੇਕਰ ਹਾਈਕੋਰਟ ਕਿਸੇ ਕੇਸ ਦਾ ਫੈਸਲਾ ਪੂਰੀ ਸੁਣਵਾਈ ਮੁਕੰਮਲ ਹੋਣ ਤੋਂ ਬਾਅਦ ਰਾਖਵਾਂ ਰੱਖ ਲੈਂਦੀ ਹੈ ਤਾਂ ਤਿੰਨ ਮਹੀਨਿਆਂ ਤੋਂ ਪਹਿਲਾਂ ਪਹਿਲਾਂ ਫੈਸਲਾ ਸੁਣਾਉਣਾ […]

ਨਗਰ ਨਿਗਮ ਚੋਣਾਂ : ਅਕਾਲੀ ਦਲ ਦੀ ਆਪ ਨੂੰ ਸਲਾਹ…ਪੁਲਿਸ ਦੇ ਕਿਸੇ ਵੱਡੇ ਅਫਸਰ ਨੂੰ ਬਣਾਓ ਮੇਅਰ…!

ਬਰਨਾਲਾ ,31 ਮਈ, Gee98 news service- -ਸ਼੍ਰੋਮਣੀ ਅਕਾਲੀ ਦਲ ਨੇ ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ‘ਚ ਧਾਂਦਲੀਆਂ, ਧੱਕੇਸ਼ਾਹੀ ਅਤੇ ਗੁੰਡਾਗਰਦੀ ਦੇ ਦੋਸ਼ ਲਗਾਉਂਦੇ ਹੋਏ ਹੋਏ ਚੋਣਾਂ ਦੇ ਮਾਮਲੇ ਨੂੰ ਹਾਈਕੋਰਟ ਲਿਜਾਣ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਅਤੇ ਸੀਨੀਅਰ ਆਗੂ ਰੁਪਿੰਦਰ […]

ਚੋਣ ਜਿੱਤਣ ਦੇ ਜਸ਼ਨਾਂ ‘ਚ ਭੁੱਲ ਗਏ ਕਾਨੂੰਨ…ਸ਼ਰੇਆਮ ਕੀਤੀ ਹਵਾਈ ਫਾਇਰਿੰਗ

ਬਰਨਾਲਾ , 30 ਮਈ, (ਨਿਰਮਲ ਸਿੰਘ ਪੰਡੋਰੀ)- -ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਵਿੱਚ ਜਿੱਤ ਦੇ ਜਸ਼ਨਾਂ ਦੌਰਾਨ ਸ਼ਹਿਰ ਦੀ ਇੱਕ ਵਾਰਡ ਤੋਂ ਜਿੱਤੇ ਸੱਤਾਧਾਰੀ ਉਮੀਦਵਾਰ ਦੇ ਇੱਕ ਸਮਰਥਕ ਵੱਲੋਂ ਸ਼ਰੇਆਮ ਹਵਾਈ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਕਲਿੱਪ ਵੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਜਿੱਤ ਦੇ […]

ਨਿਗਮ ਚੋਣਾਂ ਬਰਨਾਲਾ : Top 10 ‘ਚ ਭਾਜਪਾ ਦਾ ਪਹਿਲਾ ਨੰਬਰ… ਬਾਕੀ 9 ਨੰਬਰ aap ਦੇ ਹਿੱਸੇ ਆਏ…!

ਬਰਨਾਲਾ,30 ਮਈ, (ਨਿਰਮਲ ਸਿੰਘ ਪੰਡੋਰੀ)- ਨਗਰ ਨਿਗਮ ਬਰਨਾਲਾ ਦਾ ਚੋਣ ਅਮਲ 29 ਮਈ ਨੂੰ ਚੋਣ ਨਤੀਜਿਆਂ ਦੇ ਨਾਲ ਹੀ ਪੂਰਾ ਹੋ ਗਿਆ ਹੈ। ਨਗਰ ਨਿਗਮ ਦੀਆਂ ਇਹ ਪਹਿਲੀਆਂ ਚੋਣਾਂ ਪੂਰੇ ਤਣਾਅਪੂਰਨ ਮਾਹੌਲ ਵਿੱਚ ਸੰਪੰਨ ਹੋਈਆਂ ਅਤੇ ਪਹਿਲੀ ਵਾਰ ਇਹਨਾਂ ਸ਼ਹਿਰੀ ਚੋਣਾਂ ‘ਚ ਅਜਿਹਾ ਤਣਾਅ ਵੇਖਿਆ ਗਿਆ। ‌ ਇਹਨਾਂ ਚੋਣਾਂ ਵਿੱਚ ਸੱਤਾਧਾਰੀ ਪਾਰਟੀ ‘ਆਪ’ ਨੇ 50 […]

error: Content is protected !!