Tag: #malwanews #newsupdate #dailyupdate

ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਬਰਨਾਲੇ ਦੇ ਇੱਕ ਸਕੂਲ ‘ਚ ਅਧਿਆਪਕ ਦਾ ਸ਼ਰਮਨਾਕ ਕਾਰਾ..DEO ਨੇ ਅਧਿਆਪਕ ਦੇ ਖ਼ਿਲਾਫ਼ ਉਚ ਅਧਿਕਾਰੀਆਂ ਨੂੰ ਲਿਖਿਆ ਪੱਤਰ

ਬਰਨਾਲਾ ,9 ਦਸੰਬਰ (ਨਿਰਮਲ ਸਿੰਘ ਪੰਡੋਰੀ)- -ਬਰਨਾਲਾ ਜ਼ਿਲ੍ਹੇ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇੱਕ ਅਧਿਆਪਕ ਵੱਲੋਂ ਨਾਬਾਲਿਗ ਵਿਦਿਆਰਥਣਾਂ ਨਾਲ ...

ਬਿਜਲੀ ਸੋਧ ਬਿੱਲ ਅਤੇ ਸੀਡ ਬਿੱਲ 2025 ਖ਼ਿਲਾਫ਼ ਜਨਤਕ ਜਥੇਬੰਦੀਆਂ ਨੇ ਕੀਤਾ ਵਿਸ਼ਾਲ ਪ੍ਰਦਰਸ਼ਨ

ਬਿਜਲੀ ਸੋਧ ਬਿੱਲ ਅਤੇ ਸੀਡ ਬਿੱਲ 2025 ਖ਼ਿਲਾਫ਼ ਜਨਤਕ ਜਥੇਬੰਦੀਆਂ ਨੇ ਕੀਤਾ ਵਿਸ਼ਾਲ ਪ੍ਰਦਰਸ਼ਨ

ਮਹਿਲ ਕਲਾਂ 8 ਦਸੰਬਰ (ਜਸਵੰਤ ਸਿੰਘ ਲਾਲੀ)- -ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜੁਝਾਰੂ ਜਨਤਕ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ ...

ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼

ਚੋਣ ਜੰਗ….ਆਪਾਂ ਦੋਵੇਂ ਲੜੀਏ ਦਰਾਣੀ ਤੇ ਜੇਠਾਣੀ…ਉੱਚ ਵਿਦਿਆ ਪ੍ਰਾਪਤ ਸਕੇ ਭੈਣ-ਭਰਾ ਵੀ ਚੋਣ ਮੈਦਾਨ ‘ਚ

ਬਰਨਾਲਾ,8 ਦਸੰਬਰ, Gee98 News service- -ਬਰਨਾਲਾ ਜ਼ਿਲ੍ਹੇ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਪ੍ਰਚਾਰ 'ਚ ਤੇਜ਼ੀ ਆ ਰਹੀ ...

ਬਰਨਾਲਾ ਦੇ ਕੁਝ ਹੋਟਲਾਂ ‘ਚ ਜਿਸਮਫਰੋਸੀ ਦੇ ਦੋਸ਼ ਨਿਕਲੇ ਸੱਚੇ… ਸ਼ਹਿਰ ਦੇ ਇੱਕ ਹੋਟਲ ‘ਚ ਨਾਬਾਲਿਗ ਕੁੜੀ ਨਾਲ ਰੇਪ ਦੀ ਘਟਨਾ

ਬਰਨਾਲਾ ਦੇ ਕੁਝ ਹੋਟਲਾਂ ‘ਚ ਜਿਸਮਫਰੋਸੀ ਦੇ ਦੋਸ਼ ਨਿਕਲੇ ਸੱਚੇ… ਸ਼ਹਿਰ ਦੇ ਇੱਕ ਹੋਟਲ ‘ਚ ਨਾਬਾਲਿਗ ਕੁੜੀ ਨਾਲ ਰੇਪ ਦੀ ਘਟਨਾ

ਬਰਨਾਲਾ ,7 ਦਸੰਬਰ (ਨਿਰਮਲ ਸਿੰਘ ਪੰਡੋਰੀ)- -ਬਰਨਾਲਾ ਦੇ ਇੱਕ ਹੋਟਲ ਵਿੱਚ ਕੁਝ ਦਿਨ ਪਹਿਲਾਂ ਵਾਪਰੀ ਇੱਕ ਸ਼ਰਮਨਾਕ ਘਟਨਾ ਨੇ ਸ਼ਹਿਰ ...

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਹਾਈਕੋਰਟ ਦੇ ਤਿੱਖੇ ਤੇਵਰ…. ਡੀਸੀ ਤੇ ਐਸਐਸਪੀ ਨੂੰ ਭੇਜੋ ਕਿਰਾਏ ਦੇ ਘਰਾਂ ‘ਚ….ਤੇ ਜੱਜਾਂ ਨੂੰ ਦੇਵੋ ਸਰਕਾਰੀ ਰਿਹਾਇਸ਼

ਚੰਡੀਗੜ੍ਹ,6 ਦਸੰਬਰ, Gee98 news service- -ਪੰਜਾਬ ਦੇ ਨਵੇਂ ਬਣੇ ਜ਼ਿਲ੍ਹੇ ਮਾਲੇਰਕੋਟਲਾ ਵਿੱਚ ਜੱਜਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨ ਸਬੰਧੀ ਪੰਜਾਬ ...

23 ਜ਼ਿਲ੍ਹਿਆਂ ਵਾਲੇ ਪੰਜਾਬ ਕੋਲ 20 DGP ਹਨ…ਉੱਚ ਪੁਲਿਸ ਅਧਿਕਾਰੀਆਂ ‘ਤੇ ਭਗਵੰਤ ਮਾਨ ਦੀ ਮਿਹਰਬਾਨੀ ਦੀ ਚਰਚਾ…!

ਸਾਵਧਾਨ ਪੁਲਸੀਓ ! ਪੁਲਿਸ ਵਰਦੀ ‘ਚ ਭੰਗੜਾ ਪਾਉਣ ਅਤੇ ਰੀਲਾਂ ਬਣਾਉਣ ਵਾਲੇ ਮੁਲਾਜ਼ਮਾਂ ‘ਤੇ ਹੋਵੇਗੀ ਕਾਰਵਾਈ

ਚੰਡੀਗੜ੍ਹ ,6 ਦਸੰਬਰ (ਨਿਰਮਲ ਸਿੰਘ ਪੰਡੋਰੀ)- -ਪੰਜਾਬ ਪੁਲਿਸ ਦੇ ਮੁਲਾਜ਼ਮ ਹੁਣ ਵਰਦੀ ਪਾ ਕੇ ਜੇ ਕਿਧਰੇ ਭੰਗੜਾ ਪਾਉਂਦੇ ਜਾਂ ਰੀਲਾਂ ...

Page 36 of 254 1 35 36 37 254
error: Content is protected !!