Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸੰਗੀਤ ਜਗਤ ਵਿੱਚ ਵੀ ਔਰਤ ਕਲਾਕਾਰਾਂ ਨਾਲ ਹੁੰਦਾ ਹੈ ਵੱਡਾ ਧੱਕਾ…ਗੁਰਲੇਜ ਅਖ਼ਤਰ ਦਾ ਖੁਲਾਸਾ

Nirmal Pandori by Nirmal Pandori
12/08/2024
in ਪੰਜਾਬ
Reading Time: 1 min read
A A
0
ਸੰਗੀਤ ਜਗਤ ਵਿੱਚ ਵੀ ਔਰਤ ਕਲਾਕਾਰਾਂ ਨਾਲ ਹੁੰਦਾ ਹੈ ਵੱਡਾ ਧੱਕਾ…ਗੁਰਲੇਜ ਅਖ਼ਤਰ ਦਾ ਖੁਲਾਸਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,8 ਦਸੰਬਰ, Gee98 news service

-ਭਾਵੇਂ ਫਿਲਮ ਇੰਡਸਟਰੀ ਦੀ ਗੱਲ ਹੋਵੇ ਜਾਂ ਫਿਰ ਸੰਗੀਤ ਜਗਤ ਦੀ ਹਮੇਸ਼ਾ ਔਰਤ ਕਲਾਕਾਰਾਂ ਨਾਲ ਧੱਕੇਸ਼ਾਹੀ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ। ਪੰਜਾਬੀ ਸੰਗੀਤ ਜਗਤ ਵਿੱਚ ਵੀ ਔਰਤ ਕਲਾਕਾਰਾਂ ਨਾਲ ਸਰੀਰਿਕ ਅਤੇ ਵਿੱਤੀ ਧੱਕੇਸ਼ਾਹੀ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਹੁਣ ਇੱਕ ਪ੍ਰਸਿੱਧ ਕਲਾਕਾਰ ਨੇ ਖੁਦ ਇਹ ਖੁਲਾਸਾ ਕੀਤਾ ਹੈ ਕਿ ਸੰਗੀਤ ਜਗਤ ਵਿੱਚ ਔਰਤ ਕਲਾਕਾਰ ਨੂੰ ਬਣਦਾ ਮਿਹਨਤਾਨਾ ਨਹੀਂ ਦਿੱਤਾ ਜਾਂਦਾ। ਅਜੋਕੇ ਦੌਰ ‘ਚ ਸੁਪਰ ਹਿੱਟ ਕਲਾਕਾਰ ਗੁਰਲੇਜ ਅਖ਼ਤਰ ਨੇ ਕਿਹਾ ਕਿ “ਹਮੇਸ਼ਾ ਮਰਦ ਕਲਾਕਾਰ ਨਾਲੋਂ ਔਰਤ ਕਲਾਕਾਰ ਨੂੰ ਅੱਧੀ ਪੇਮੈਂਟ ਦਿੱਤੀ ਜਾਂਦੀ ਹੈ। ਗੁਰਲੇਜ ਅਖ਼ਤਰ ਨੇ ਕਿਹਾ ਕਿ ਉਸ ਨੇ ਕਈ ਕਲਾਕਾਰਾਂ ਨਾਲ ਕੁਝ ਅਜਿਹੇ ਗੀਤ ਦਿੱਤੇ ਹਨ ਜਿਹੜੇ ਕਿ ਸੁਪਰ ਡੁਪਰ ਹਿੱਟ ਹੋਏ ਹਨ ਪ੍ਰੰਤੂ ਜੇਕਰ ਇਹਨਾਂ ਗੀਤਾਂ ਦੀ ਪੇਮੈਂਟ ਦੀ ਗੱਲ ਕੀਤੀ ਜਾਵੇ ਤਾਂ ਮਰਦ ਕਲਾਕਾਰਾਂ ਨਾਲੋਂ ਉਸ ਦੀ ਪੇਮੈਂਟ ਬਹੁਤ ਜ਼ਿਆਦਾ ਘੱਟ ਹੈ। ਗੁਰਲੇਜ ਅਖ਼ਤਰ ਨੇ ਕਿਹਾ, “ਮੈਂ ਜਿਸ ਨਾਲ ਵੀ ਗਾਣੇ ਕੀਤੇ ਹਨ ਉਹ ਹਿੱਟ ਚੱਲ ਰਹੇ ਆਂ, ਜਿਸ ਨਾਲ ਮੈਂ ਗਾਣਾ ਕਰਦੀ ਹਾਂ, ਉਸ ਦਾ ਰੇਟ 20 ਲੱਖ, 30 ਲੱਖ, 50 ਲੱਖ ਵੀ ਹੋ ਜਾਂਦਾ ਅਤੇ ਗੁਲਰੇਜ਼ ਅਖਤਰ ਦਾ ਰੇਟ ਤਾਂ ਉਹੀ ਹੈ। ਉਹ ਤਾਂ ਅਸੀਂ ਆਪਣੀ ਸਿਆਣਪ ਨਾਲ ਕੰਮ ਕਰ ਰਹੇ ਹਾਂ, ਜੇਕਰ ਦੇਖਿਆ ਜਾਵੇ ਤਾਂ ਕੋਈ ਵੀ ਪਹਿਲੇ ਬੋਲ ਉਤੇ ਤੁਹਾਡੇ ਦੁਆਰਾ ਮੰਗੇ ਹੋਏ ਪੈਸੇ ਨਹੀਂ ਦਿੰਦਾ, ਅਗਲੇ ਨੇ ਅੱਗੋਂ ਜ਼ਰੂਰ ਕਹਿਣਾ ਹੈ ਕਿ ਇੰਨਾ ਰੇਟ ਚੱਕਤਾ ਤੁਸੀਂ ? ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਗਾਇਕਾ ਨੇ ਅੱਗੇ ਕਿਹਾ, ‘ਇਹ ਗੱਲ ਬਿਲਕੁੱਲ ਸਹੀ ਹੈ ਕਿ ਕੁੜੀਆਂ ਨੂੰ ਉਨੀ ਪੈਮੇਂਟ ਨਹੀਂ ਮਿਲਦੀ, ਜਿੰਨੀ ਹੋਣੀ ਚਾਹੀਦੀ ਹੈ, ਇਸ ਮੁਕਾਮ ਉਤੇ ਆ ਕੇ ਵੀ ਤੁਹਾਨੂੰ ਮੂੰਹ ਮੰਗੀ ਪੈਮੇਂਟ ਕਦੇ ਨਹੀਂ ਮਿਲਦੀ।’ ਜੇਕਰ ਗੁਰਲੇਜ ਅਖ਼ਤਰ ਦੀ ਪਰਫਾਰਮੈਂਸ ਦੀ ਗੱਲ ਕੀਤੀ ਜਾਵੇ ਤਾਂ ਅਜੋਕੇ ਦੌਰ ਦੀ ਉਹ ਇੱਕੋ ਇੱਕ ਪੰਜਾਬੀ ਗਾਇਕਾ ਹੈ ਜਿਹੜੀ ਸਭ ਤੋਂ ਵੱਧ ਸੁਣੀ ਜਾ ਰਹੀ ਹੈ। ਪੰਜਾਬੀ ਦੇ ਕੁਝ ਅਜਿਹੇ ਗਾਇਕ ਜਿਨਾਂ ਦੇ ਨਾਲ ਗੁਰਲੇਜ ਅਖ਼ਤਰ ਨੇ ਗੀਤ ਗਾਏ ਉਹਨਾਂ ਦੀ ਚੜ੍ਹਤ ਵਿੱਚ ਗੁਰਲੇਜ ਅਖ਼ਤਰ ਦੀ ਆਵਾਜ਼ ਅਤੇ ਅੰਦਾਜ਼ ਦਾ ਵੱਡਾ ਯੋਗਦਾਨ ਹੈ। ਇਕ ਪ੍ਰਸਿੱਧ ਗਾਇਕਾ ਵੱਲੋਂ ਔਰਤ ਕਲਾਕਾਰਾਂ ਦੇ ਮਿਹਨਤਾਨੇ ਸਬੰਧੀ ਕੀਤੀ ਟਿੱਪਣੀ ਧਿਆਨ ਮੰਗਦੀ ਹੈ ਤੇ ਇਸ ਸਬੰਧੀ ਚਰਚਾ ਹੋਣੀ ਸੁਭਾਵਿਕ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

03/15/2026
ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

03/13/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਕਬੂਲਨਾਮੇ ਤੋਂ ਬਾਅਦ ਕਾਨੂੰਨੀ ਅਦਾਲਤ ਵੀ ਸੁਖਬੀਰ ਬਾਦਲ ਨੂੰ ਸੁਣਾਏਗੀ ਸਜ਼ਾ…ਅਦਾਲਤੀ ਕਾਰਵਾਈ ‘ਤੇ ਕਬੂਲਨਾਮੇ ਦਾ ਕੀ ਹੋਵੇਗਾ ਅਸਰ…ਪੜ੍ਹੋ ਰਿਪੋਰਟ…!

Next Post

ਫੜਿਆ ਗਿਆ ਮੰਗਲ ਦਾ ਕਾਤਲ ਚਮਕੀਲਾ ਤੇ ਉਹਦਾ ਨਾਬਾਲਿਗ ਪੁੱਤਰ

Nirmal Pandori

Nirmal Pandori

Related Posts

ਪੰਜਾਬ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

by Nirmal Pandori
03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ
ਪੰਜਾਬ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

by Nirmal Pandori
03/15/2026
ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ
ਪੰਜਾਬ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

by Nirmal Pandori
03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

by Nirmal Pandori
03/13/2026
ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼
ਪੰਜਾਬ

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

by Nirmal Pandori
03/12/2026
ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ
ਪੰਜਾਬ

ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ

by Nirmal Pandori
03/12/2026
Load More
Next Post
ਫੜਿਆ ਗਿਆ ਮੰਗਲ ਦਾ ਕਾਤਲ ਚਮਕੀਲਾ ਤੇ ਉਹਦਾ ਨਾਬਾਲਿਗ ਪੁੱਤਰ

ਫੜਿਆ ਗਿਆ ਮੰਗਲ ਦਾ ਕਾਤਲ ਚਮਕੀਲਾ ਤੇ ਉਹਦਾ ਨਾਬਾਲਿਗ ਪੁੱਤਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

ਬਰਨਾਲਾ ‘ਚ ਅਕਾਲੀ ਦਲ ਪਾਵੇਗਾ ਇੱਕ ਮਿਆਨ ‘ਚ ਦੋ ਤਲਵਾਰਾਂ…. ਗੁਰਦੀਪ ਤੇ ਹਰਦੀਪ….?

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend