Skip to main content

Gee 98News

ਜ਼ਰੂਰੀ ਖ਼ਬਰ…ਬਰਨਾਲਾ ‘ਚ ਕੱਲ੍ਹ ਬਿਜਲੀ ਸਪਲਾਈ ਰਹੇਗੀ ਬੰਦ

-ਸ਼ਹਿਰ ਬਰਨਾਲਾ ਦੇ ਵੱਡੇ ਹਿੱਸੇ ਦੀ ਬਿਜਲੀ ਕੱਲ੍ਹ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜਨੀਅਰ ਉਪਮੰਡਲ ਸ਼ਹਿਰੀ ਬਰਨਾਲਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕੱਲ੍ਹ 29 ਜਨਵਰੀ ਨੂੰ ਬਰਨਾਲਾ ਵਿੱਚ ਸਵੇਰੇ 9:30 ਵਜੇ ਤੋਂ ਲੈ ਕੇ ਸ਼ਾਮ ਵਜੇ ਤੱਕ 11 ਕੇਵੀ ਸੇਖਾ ਰੋਡ ਫੀਡਰ ਬੰਦ ਰਹੇਗਾ ਜਿਸ ਕਰਕੇ ਸੇਖਾ ਰੋਡ ਗਲੀ ਨੰਬਰ ਤਿੰਨ ਤੋਂ ਬਾਅਦ, ਅਕਾਲਗੜ੍ਹ ਬਸਤੀ, ਸੁਰਜੀਤਪੁਰਾ ਕੋਠੇ, ਰਾਏਕੋਟ ਰੋਡ, ਜੀਵਨ ਜੋਤੀ ਕਲੋਨੀ, ਰੰਗੀਆਂ ਕੋਠੇ ਆਦਿ ਦੀ ਬਿਜਲੀ ਸਪਲਾਈ ਸਵੇਰੇ 9:30 ਵਜੇ ਤੋਂ ਲੈ ਕੇ ਸ਼ਾਮ‌ 5 ਵਜੇ ਤੱਕ ਬੰਦ ਰਹੇਗੀ।

error: Content is protected !!