Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

***ਬੋਲ ਪੰਡੋਰੀ ਦੇ…ਬੱਸਾਂ ਦੀਆਂ ਬਾਡੀਆਂ..ਮਾਰੂਥਲ ਦਾ ਹੇਜ਼…!

Nirmal Pandori by Nirmal Pandori
01/29/2025
in ਪੰਜਾਬ
Reading Time: 1 min read
A A
0
“ਮੇਰਾ ਯਾਰ (ਨੇਤਾ) ਤਿੱਤਲੀਆਂ ਵਰਗਾ…ਕਦੇ ਫੁੱਲ ‘ਤੇ…ਕਦੇ ਝਾੜੂ ‘ਤੇ…ਕਦੇ ਪੰਜੇ ‘ਤੇ…ਕਦੇ ਤੱਕੜੀ ‘ਤੇ…ਤੇ ਕਦੇ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

*** ਬੱਸਾਂ ਦੀਆਂ ਬਾਡੀਆਂ..ਮਾਰੂਥਲ ਦਾ ਹੇਜ਼…!

**ਕੁਝ ਦਿਨਾਂ ਤੱਕ ਪੰਜਾਬ ਦੀਆਂ ਸੜਕਾਂ ‘ਤੇ ਨਵੀਆਂ ਸਰਕਾਰੀ (PRTC) ਲਾਰੀਆਂ ਦੌੜਨਗੀਆਂ…ਨਵੇਂ ਨਵੇਂ ਸ਼ੀਸ਼ਿਆਂ ਦੀ ਤਿੱਖੀ ਲਿਸ਼ਕੋਰ, ਦਮਦਾਰ ਬਾਡੀ…ਹੁਣ ਸਰਕਾਰੀ ਲਾਰੀਆਂ ਦੇ ਉਹ ਵੇਲੇ ਲੱਥਗੇ ਜਦੋਂ ਕਿਹਾ ਜਾਂਦਾ ਸੀ ਕਿ “ਆਗੀ ਰੋਡਵੇਜ਼ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ…ਹੁਣ ਵਰਗੀਆਂ ਬਾਰੀਆਂ ਕਿੱਥੇ…ਤੇ ਰੋਡਵੇਜ਼ ਦੀਆਂ ਲਾਰੀਆਂ ਕਿੱਥੇ…ਨਾਲੇ ਇਹ ਕਿਹੜਾ ਸਾਡੇ ਪੰਜਾਬ ਦਾ ਲੋਹਾ…ਇਹ ਤਾਂ ਭਾਈ ਰਾਜਸਥਾਨ ਦਾ ਲੋਹਾ…ਪੀਆਰਟੀਸੀ ਦੀਆਂ ਲਾਰੀਆਂ ਮਾਰੂਥਲ ‘ਚੋਂ ਜਹਾਜ਼ ਬਣ ਕੇ ਆਈਆਂ ਨੇ…ਇਹ ਨਵੀਆਂ PRTC ਦੀਆਂ ਲਾਰੀਆਂ ਰਾਜਸਥਾਨ ਦੇ ਸੀਕਰ ਤੋਂ ਤਿਆਰ ਹੋ ਕੇ ਆਈਆਂ ਨੇ…ਇਹਨਾਂ ਦੇ ਸਾਰੇ ਲੀੜੇ ਕੱਪੜੇ…ਚਲੋ ਲੀੜੇ ਕੱਪੜਿਆਂ ਨੂੰ ਛੱਡੋ…ਆਪਾਂ ਇਹ ਆਖ ਦਿੰਨੇ ਆਂ ਕਿ ਇਹ ਪੂਰੇ ਦੀਆਂ ਪੂਰੀਆਂ ਰਾਜਸਥਾਨ ਤੋਂ ਤਿਆਰ ਹੋ ਕੇ ਆਈਆਂ ਨੇ…ਚੰਗੀ ਗੱਲ ਏਂ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਮਾਰੂਥਲ ਦਾ ਪ੍ਰੇਮ ਜਾਗਿਆ…ਸਾਰਾ ਭਾਰਤ ਇੱਕੋ ਹੀ ਹੈ…ਉੱਪਰ ਵਾਲੀ ਸਰਕਾਰ ਤਾਂ ਪਹਿਲਾਂ ਹੀ ਕਹਿ ਰਹੀ ਹੈ ਕਿ ਇੱਕੋ ਭਾਰਤ..ਇੱਕੋ ਹੀ ਸਾਰਾ ਕੁਝ.. ਪਰ ਅਸੀਂ ਨਹੀਂ ਸੀ ਮੰਨਦੇ..ਚਲੋ ਹੁਣ ਸਾਡੇ ਮੁੱਖ ਮੰਤਰੀ ਜੀ ਤਾਂ ਮੰਨੇ, ਕੀ ਹੋਇਆ ਜੇ ਪੰਜਾਬ ਦਾ ਕੁਝ ਸਰਮਾਇਆ ਰਾਜਸਥਾਨ ਚਲਿਆ ਗਿਆ..ਅਜੇ ਥੋੜਾ ਸਮਾਂ ਹੋਇਆ ਮੁੱਖ ਮੰਤਰੀ ਨੇ ਮਾਰੂਥਲ ਨੂੰ ਪਾਣੀ ਪੀ ਪੀ ਕੋਸਿਆ ਸੀ… ਉਦੋਂ ਜਦੋਂ ਰਾਜੇ ਵੜਿੰਗ ਨੇ ਸਰਕਾਰੀ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਲਗਵਾਈਆਂ ਸਨ… ਹਾਏ ਸਾਡਾ ਪੈਸਾ, ਹਾਏ ਸਾਡਾ ਪੰਜਾਬ ਦਾ ਸਰਮਾਇਆ..ਰਾਜਸਥਾਨ ਕਿਉਂ ਲਗਾਇਆ…ਅਖੇ ਰਾਜੇ ਨੇ ਕਮਿਸ਼ਨ ਕਮਾਇਆ…ਇਹ ਭਗਵੰਤ ਮਾਨ ਦੀ ਬੋਲੀ ਸੀ,ਪੰਜਾਬ ਦਾ ਰੁਜ਼ਗਾਰ ਰਾਜਸਥਾਨ ਨੂੰ ਦਿੱਤਾ…ਪੰਜਾਬ ‘ਚ ਕਿਉਂ ਨਹੀਂ ਲਗਵਾਈਆਂ ਬਾਡੀਆਂ… ਕਿਸੇ ਨੂੰ ਪਾਣੀ ਪੀ ਪੀ ਕੋਸਣਾ ਤਾਂ ਸਿਰੇ ਦਾ ਭੰਡੀ ਪ੍ਰਚਾਰ ਹੁੰਦੈ ਪਰ ਭਗਵੰਤ ਮਾਨ ਨੇ ਰਾਜੇ ਵੜਿੰਗ ਨੂੰ ਕੋਸਦੇ ਹੋਏ ਪਾਣੀ ਵੀ ਨਹੀਂ ਪੀਤਾ…ਤੇ ਹੁਣ ਰੱਬ ਜਾਣੇ ਕਿ ਰਾਜਸਥਾਨ ਦੀ ਊਠਣੀ ਦਾ ਦੁੱਧ ਕਿਵੇਂ ਸਵਾਦ ਲੱਗਿਆ…ਉਹੀ ਪੀਆਰਟੀਸੀ ਦੀਆਂ ਬੱਸਾਂ ਨੇ..ਉਥੋਂ ਹੀ ਬਾਡੀਆਂ ਲੱਗੀਆਂ ਜਿੱਥੋਂ ਵੜਿੰਗ ਨੇ ਲਗਵਾਈਆਂ…ਹੁਣ ਤੁਸੀਂ ਇਹ ਨਾ ਸੋਚੋ ਕਿ ਰਾਜੇ ਵੜਿੰਗ ਦੀ ਬੱਸਾਂ ਦੀ ਬਾਡੀਆਂ ਵਾਲੀ ਫਾਈਲ ਪੀਆਰਟੀਸੀ ਦੇ ਕਿਸੇ ਡੀਪੂ ਦੇ ਇੱਕ ਕੋਨੇ ‘ਚ ਖੜੀ ਪੀਆਰਟੀਸੀ ਦੀ ਪੁਰਾਣੀ ਬੱਸ ਵਿੱਚ ਰੱਖ ਦਿੱਤੀਆਂ ਜਾਣਗੀਆਂ… ਇੱਥੇ ਤਾਂ ਜੰਗਾਲ ਲੋਹੇ ਨੂੰ ਵੀ ਖਾ ਜਾਂਦੀ ਹੈ ਤੇ ਫਿਰ ਕਾਗਜ਼ ਕੀਹਦੇ ਵਿਚਾਰੇ.. ਹੁਣ ਉਧਰੋਂ ਕੋਈ ਉੱਠ ਕੇ ਇਹ ਨਾ ਆਖ ਦੇਵੇ ਕਿ ਰਾਜਸਥਾਨ ਤੋਂ ਬਾਡੀਆਂ ਲਗਵਾ ਕੇ “ਇਹਨਾਂ” ਨੇ ਵੀ ਕਮਿਸ਼ਨ ਖਾਧਾ.. ਨਾ ਭਾਈ ਨਾ.. ਇਹ ਨਹੀਂ ਆਖਣਾ…ਸਾਡੀਆਂ ਤਾਂ ਰਗਾਂ ਵਿੱਚ ਇਮਾਨਦਾਰੀ ਰੰਗ ਬਿਰੰਗੀਆਂ ਕਿਰਲੀਆਂ ਵਾਂਗ ਦੌੜ ਰਹੀ ਆਂ… ਰੰਗ ਬਿਰੰਗੀਆਂ ਤਿਤਲੀਆਂ ਤਾਂ ਸੁਣੀਆਂ ਨੇ ਇਹ ਰੰਗ ਬਰੰਗੀਆਂ ਕਿਰਲੀਆਂ ਕਿੱਥੋਂ…ਹੁਣ ਰੰਗ ਬਿਰੰਗੀਆਂ ਕਿਰਲੀਆਂ ਬਾਰੇ ਨਾ ਪੁੱਛਿਓ…ਜੇ ਨਹੀਂ ਪਤਾ ਤਾਂ ਰਾਜੇ ਵੇਲੇ ਦੀਆਂ ਬੱਸਾਂ ਅਤੇ ਹੁਣ ਨਵੀਆਂ ਰਾਜਸਥਾਨ ਤੋਂ ਬਣ ਕੇ ਆਈਆਂ ਬੱਸਾਂ ਨੂੰ ਬਰਾਬਰ ਖੜਾ ਕੇ ਵੇਖ ਲਿਓ…ਕਿਆ ਬਾਤਾਂ ਨੇ…ਇਹ ਰੰਗ ਬਰੰਗੀਆਂ ਲਾਰੀਆਂ…ਸੀਕਰ ਤੋਂ ਤਿਆਰ ਹੋ ਕੇ ਆਈਆਂ ਨੇ…ਹੱਥ ਫੇਰ ਕੇ ਦੇਖੋ ਕੂਲੀਆਂ ਕੂਲੀਆਂ ਨੇ…ਤੁਸੀਂ ਕਮਿਸ਼ਨ ਤੋਂ ਕੀ ਲੈਣਾ ਤੁਸੀਂ ਨਵੀਆਂ ਲਾਰੀਆਂ ‘ਚ ਝੂਟੇ ਲਵੋ ਆਨੰਦ ਲਵੋ… ਨਾਲੇ ਖਾਣ ਵਾਲੀਆਂ ਚੀਜ਼ਾਂ ਖਾਧੀਆਂ ਹੀ ਜਾਂਦੀਆਂ ਹੁੰਦੀਆਂ ਨੇ…ਹੋਰ ਅਸੀਂ ਇਹ ਮਾਰੂਥਲ ਦੇ ਰੇਤੇ ‘ਚ ਥੋੜਾ ਰੋਲਣੀਆਂ ਨੇ…ਨਾਲੇ ਤਿਤਲੀਆਂ ਕਮਿਸ਼ਨ ਨਹੀਂ ਖਾਂਦੀਆਂ…ਪਰ ਕਿਰਲੀਆਂ ਤਾਂ ਮੱਛਰ ਵੀ ਨਹੀਂ ਛੱਡਦੀਆਂ…ਉਹ ਵੀ ਮਾਰੂਥਲ ਦਾ ਮੱਛਰ…ਪੰਜਾਬ ਦੀ ਗੰਦਗੀ ਨਾਲੋਂ ਤਾਂ ਚੰਗਾ ਪਲਿਆ ਹੋਵੇਗਾ…ਚਲੋ ਆਪਾਂ ਕੀ ਲੈਣਾ… ਇਹ ਤਾਂ ਮਾਰੂਥਲ ਦਾ ਹੇਜ਼ ਆਂ..ਜਾਗ ਉੱਠਿਆ, ਤਾਂ ਕੋਈ ਕੀ ਕਰੇ…ਤੁਸੀਂ ਪੀਆਰਟੀਸੀ ਦੀਆਂ ਨਵੀਆਂ ਲਾਰੀਆਂ ‘ਚ ਸਫ਼ਰ ਕਰੋ,ਜਿੱਥੋਂ ਮਰਜ਼ੀ ਬਾਡੀਆਂ ਲੱਗੀਆਂ ਹੋਣ..ਬਾਡੀ ਦਾ ਕੀ ਆਂ ਇਹ ਤਾਂ ਲੋਹਾ…ਪੰਜਾਬ ਦਾ ਹੋਇਆ ਜਾਂ ਰਾਜਸਥਾਨ ਦਾ, ਕੀ ਫਰਕ ਪੈਂਦਾ ਪਰ ਤੁਸੀਂ ਇਮਾਨਦਾਰੀ ਦਾ ਰਾਗ ਨਾ ਭੁਲਿਓ…ਉਹ ਪੁਰਾਣਾ ਗੀਤ ਭੁੱਲ ਜਾਵੋ ਤੇ ਇਹ ਨਵਾਂ ਗੀਤ ਗਾਵੋ…ਰਾਜਸਥਾਨ ਤੋਂ ਤਿਆਰ ਹੋ ਕੇ ਆਈਆਂ ਸਰਕਾਰੀ ਲਾਰੀਆਂ,ਨਵੇਂ ਸ਼ੀਸ਼ੇ ਤੇ ਨਵੀਆਂ ਬਾਰੀਆਂ…!

ਨਿਰਮਲ ਸਿੰਘ ਪੰਡੋਰੀ, ਪੱਤਰਕਾਰ।
94170-33033.

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ

05/18/2026
ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ

ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ

05/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਆਪਣੇ ਘਰ ‘ਚ ਹੀ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੀ ਔਰਤ ਨੂੰ BJP ਨੇ ਦਿੱਤੀ ਨਗਰ ਕੌਂਸਲ ਦੀ ਟਿਕਟ ਪਰ…!

05/16/2026
Load More
Tags: #barnalanews#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

…ਹੁਣ ਪੁਲਿਸ ਦੋਸ਼ੀਆਂ ਨੂੰ ਵੱਟਸਐਪ ‘ਤੇ ਨਹੀਂ ਭੇਜ ਸਕੇਗੀ ਨੋਟਿਸ…ਸੁਪਰੀਮ ਕੋਰਟ ਨੇ ਕੀਤਾ ਹੁਕਮ

Next Post

ਘਰ ਦੀ ਕੱਢੀ ਸ਼ਰਾਬ ਦੇ ਕੇਸ ‘ਚੋਂ ਦੋਸ਼ੀ ਬਰੀ…ਐਕਸਾਈਜ਼ ਇੰਸਪੈਕਟਰ ਅਦਾਲਤ ‘ਚ ਲਾਹਣ,ਕਾੜਾ ਅਤੇ ਅਰਕ ਦਾ ਫਰਕ ਨਹੀਂ ਦੱਸ ਸਕਿਆ…!

Nirmal Pandori

Nirmal Pandori

Related Posts

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ
ਪੰਜਾਬ

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ

by Nirmal Pandori
05/18/2026
ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ
ਪੰਜਾਬ

ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ

by Nirmal Pandori
05/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਆਪਣੇ ਘਰ ‘ਚ ਹੀ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੀ ਔਰਤ ਨੂੰ BJP ਨੇ ਦਿੱਤੀ ਨਗਰ ਕੌਂਸਲ ਦੀ ਟਿਕਟ ਪਰ…!

by Nirmal Pandori
05/16/2026
ਪਤੀ ‘ਤੇ ਕੇਸ ਦਰਜ ਕਰਵਾਉਣ ਵਾਲੀ ਮਹਿਲਾ SDM ਨੂੰ ਪੁਲਿਸ ਨੇ 1 ਕਰੋੜ 63 ਲੱਖ ਦੇ ਘਪਲੇ ‘ਚ ਕੀਤਾ ਗ੍ਰਿਫ਼ਤਾਰ
ਪੰਜਾਬ

ਪਤੀ ‘ਤੇ ਕੇਸ ਦਰਜ ਕਰਵਾਉਣ ਵਾਲੀ ਮਹਿਲਾ SDM ਨੂੰ ਪੁਲਿਸ ਨੇ 1 ਕਰੋੜ 63 ਲੱਖ ਦੇ ਘਪਲੇ ‘ਚ ਕੀਤਾ ਗ੍ਰਿਫ਼ਤਾਰ

by Nirmal Pandori
05/16/2026
17 ਕੁਇੰਟਲ ਗਊ ਮਾਸ ਸਮੇਤ ਦੋ ਤਸਕਰ ਗ੍ਰਿਫ਼ਤਾਰ…ਅੰਮ੍ਰਿਤਸਰ ਤੋਂ ਯੂਪੀ ਲਿਜਾਈ ਜਾ ਰਹੀ ਸੀ ਇਹ ਖੇਪ
ਪੰਜਾਬ

17 ਕੁਇੰਟਲ ਗਊ ਮਾਸ ਸਮੇਤ ਦੋ ਤਸਕਰ ਗ੍ਰਿਫ਼ਤਾਰ…ਅੰਮ੍ਰਿਤਸਰ ਤੋਂ ਯੂਪੀ ਲਿਜਾਈ ਜਾ ਰਹੀ ਸੀ ਇਹ ਖੇਪ

by Nirmal Pandori
05/16/2026
ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ
ਪੰਜਾਬ

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

by Nirmal Pandori
05/14/2026
Load More
Next Post
ਖਤਮ ਹੋਗੀ ਕਤਲ ਦੀ ਧਾਰਾ 302..ਧੋਖਾਧੜੀ ਦੀ ਧਾਰਾ 420 ਅਤੇ ਬਲਾਤਕਾਰ ਦੀ ਧਾਰਾ 376 ਵੀ ਖਤਮ ਹੋਗੀ…ਪੜ੍ਹੋ ਹੁਣ ਕੀ ਹੋਵੇਗਾ

ਘਰ ਦੀ ਕੱਢੀ ਸ਼ਰਾਬ ਦੇ ਕੇਸ 'ਚੋਂ ਦੋਸ਼ੀ ਬਰੀ…ਐਕਸਾਈਜ਼ ਇੰਸਪੈਕਟਰ ਅਦਾਲਤ 'ਚ ਲਾਹਣ,ਕਾੜਾ ਅਤੇ ਅਰਕ ਦਾ ਫਰਕ ਨਹੀਂ ਦੱਸ ਸਕਿਆ…!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਖ਼ਾਕੀ ‘ਤੇ ਸਵਾਲ…ਬਰਨਾਲੇ ਦੇ ਇੱਕ SHO ਤੇ ਨਗਦੀ ਅਤੇ ਸੋਨੇ ਦੀ ਅੰਗੂਠੀ ਦੱਬਣ ਸਮੇਤ ਗੰਭੀਰ ਦੋਸ਼

Barnala Breaking… ਵਾਰਡ ਨੰਬਰ 31 ਤੋਂ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ…!

ਬੋਲ ਪੰਡੋਰੀ ਦੇ…ਬਰਨਾਲੇ ਮੱਛੀਆਂ ਵਾਂਗ ਤੈਰਦੀਆਂ ਫਿਰਦੀਆਂ ਨੇ ਵੋਟਾਂ…ਕਦੇ ਇਧਰ ਕਦੇ ਓਧਰ…!

ਨਵੇਂ ਬਣੇ ਅਕਾਲੀ ਆਗੂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼…ਮੁਕੱਦਮਾ ਦਰਜ… ਹੋ ਗਈ ਗ੍ਰਿਫ਼ਤਾਰੀ

ਬਰਨਾਲਾ ਦੇ ਵੱਡੇ ਅਫ਼ਸਰ ਸ਼ੱਕ ਦੇ ਘੇਰੇ ‘ਚ…ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਵੋਟਰ ਸੂਚੀਆਂ ‘ਚ ਛੇੜਛਾੜ ਦੇ ਲੱਗੇ ਦੋਸ਼

ਪਾਵਰਕਾਮ ਦੇ ਵੱਡੇ ਅਫ਼ਸਰ ਨੂੰ ਵੀ ਲਾਇਆ ED ਨੇ ਜਾਂਚ ਕਰੰਟ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend