Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸਿੱਧੂ ਮੂਸੇਵਾਲੇ ਦੇ ਕਤਲ ‘ਚ ਪੰਜਾਬ ਦੇ ਕਿਸ ਗਾਇਕ ਦਾ ਹੱਥ ਹੈ.. ਲਾਰੈਂਸ ਬਿਸ਼ਨੋਈ ਦੇ ਪੁਰਾਣੇ ਮਿੱਤਰ ਡਾਨ ਭੱਟੀ ਨੇ ਕੀਤਾ ਖੁਲਾਸਾ

Nirmal Pandori by Nirmal Pandori
05/04/2025
in ਪੰਜਾਬ
Reading Time: 1 min read
A A
0
ਸਿੱਧੂ ਮੂਸੇਵਾਲੇ ਦੇ ਕਤਲ ‘ਚ ਪੰਜਾਬ ਦੇ ਕਿਸ ਗਾਇਕ ਦਾ ਹੱਥ ਹੈ.. ਲਾਰੈਂਸ ਬਿਸ਼ਨੋਈ ਦੇ ਪੁਰਾਣੇ ਮਿੱਤਰ ਡਾਨ ਭੱਟੀ ਨੇ ਕੀਤਾ ਖੁਲਾਸਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,4 ਮਈ, Gee98 News service

-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਇੱਕ ਵਾਰ ਫੇਰ ਚਰਚਾ ਵਿੱਚ ਹੈ। ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ਵਿੱਚ ਉਸਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਸਬੰਧੀ ਇੱਕ ਲੁਕਵਾਂ ਖੁਲਾਸਾ ਕੀਤਾ ਹੈ। ਦੱਸ ਦੇਈਏ ਕਿ ਪਹਿਲਗਾਮ ਕਤਲੇਆਮ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇੱਕ ਵੀਡੀਓ ਵਿੱਚ ਪਾਕਿਸਤਾਨ ਨੂੰ ਧਮਕੀ ਦਿੱਤੀ ਸੀ ਕਿ ਉਹ ਪਹਿਲਗਾਮ ਦਾ ਬਦਲਾ ਲੈਣਗੇ ਅਤੇ ਪਾਕਿਸਤਾਨ ਅੰਦਰ ਵੜ ਕੇ ਲੱਖ ਮੁਸਲਮਾਨਾਂ ਦਾ ਕਤਲੇਆਮ ਕਰਨਗੇ। ‌ ਲਾਰੈਂਸ ਬਿਸ਼ਨੋਈ ਦੀ ਇਸ ਵੀਡੀਓ ਤੋਂ ਬਾਅਦ ਉਸਦੇ ਪਾਕਿਸਤਾਨੀ ਦੋਸਤ ਡਾਨ ਸ਼ਹਿਜ਼ਾਦ ਭੱਟੀ ਨੇ ਵੀ ਬਿਸ਼ਨੋਈ ਦੀ ਵੀਡੀਓ ਦਾ ਜਵਾਬ ਦਿੰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਂਟ ‘ਤੇ ਇੱਕ ਵੀਡੀਓ ਅਪਲੋਡ ਕੀਤੀ ਜਿਸ ਵਿੱਚ ਉਸਨੇ ਲਾਰੈਂਸ ਬਿਸ਼ਨੋਈ ਨਾਲ ਆਪਣੀ ਯਾਰੀ ਖਤਮ ਕਰਦੇ ਹੋਏ ਚੈਲੇੰਜ ਕੀਤਾ ਹੈ ਕਿ ਉਹ ਪਾਕਿਸਤਾਨ ਵਿੱਚ ਇੱਕ ਵੀ ਮੁਸਲਮਾਨ ਨੂੰ ਨਹੀਂ ਮਾਰ ਸਕੇਗਾ। ਆਪਣੀ ਇਸ ਵੀਡੀਓ ਕਲਿੱਪ ਵਿੱਚ ਜਿੱਥੇ ਡਾਨ ਸ਼ਹਿਜ਼ਾਦ ਭੱਟੀ ਨੇ ਲਾਰੈਂਸ ਬਿਸ਼ਨੋਈ ਸੰਬੰਧੀ ਜਿੱਥੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਹਨ, ਉਥੇ ਹੀ ਸ਼ਹਿਜ਼ਾਦ ਭੱਟੀ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਜ਼ਿਕਰ ਕਰਦੇ ਹੋਏ ਇਹ ਲੁਕਵਾਂ ਖੁਲਾਸਾ ਵੀ ਕੀਤਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਿਉਂ ਕੀਤਾ ਗਿਆ… ਮੂਸੇਵਾਲੇ ਨੂੰ ਕਤਲ ਕਰਨ ਦੇ ਕਿਸਨੇ ਕਿੰਨੇ ਪੈਸੇ ਲਏ ਅਤੇ ਕਿਹੜੇ ਗਾਇਕ ਦੇ ਕਹਿਣ ‘ਤੇ ਉਸਦਾ ਕਤਲ ਕੀਤਾ ਗਿਆ…।‌ ਡਾਨ ਭੱਟੀ ਨੇ ਕਿਹਾ ਕਿ ਉਸ ਕੋਲ ਸਾਰੇ ਸਬੂਤ ਹਨ ਕਿ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਹਥਿਆਰ ਕਿਸ ਨੇ ਖਰੀਦ ਕੇ ਦਿੱਤੇ। ਭਾਵੇਂ ਕਿ ਇੱਕ ਗੈਂਗਸਟਰ ਦੀਆਂ ਵੀਡੀਓ ਵਿੱਚ ਆਖੀਆਂ ਗੱਲਾਂ ਦੀ ਪੁਸ਼ਟੀ ਅਜੇ ਤੱਕ ਏਜੰਸੀਆਂ ਨੇ ਨਹੀਂ ਕੀਤੀ ਪ੍ਰੰਤੂ ਜੇਕਰ ਡਾਨ ਸ਼ਹਿਜ਼ਾਦ ਭੱਟੀ ਦੀਆਂ ਸਿੱਧੂ ਮੂਸੇਵਾਲੇ ਕਤਲ ਕਾਂਡ ਸਬੰਧੀ ਕੀਤੀਆਂ ਗੱਲਾਂ ਨੂੰ ਸੱਚ ਮੰਨ ਵੀ ਲਿਆ ਜਾਵੇ ਤਾਂ ਇਹ ਵੱਡੇ ਸਵਾਲ ਖੜੇ ਹੁੰਦੇ ਹਨ ਕਿ ਆਖਰ ਪੰਜਾਬ ਦਾ ਕਿਹੜਾ ਉਹ ਗਾਇਕ ਹੈ ਜਿਸ ਦੀ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਮੂਲੀਅਤ ਹੈ। ਜੇਕਰ ਸ਼ਹਿਜ਼ਾਦ ਭੱਟੀ ਦਾ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਕਿਸੇ ਗਾਇਕ ਦੀ ਸ਼ਮੂਲੀਅਤ ਦਾ ਦਾਅਵਾ ਸੱਚਾ ਵੀ ਹੈ ਤਾਂ ਇਹ ਗਾਇਕ ਪੰਜਾਬ ਦੀਆਂ ਏਜੰਸੀਆਂ ਤੋਂ ਹੁਣ ਤੱਕ ਕਿਵੇਂ ਬਚਿਆ ਰਿਹਾ। ਕੀ ਪੰਜਾਬ ਦੀਆਂ ਏਜੰਸੀਆਂ ਇਸ ਪੜ੍ਹਤਾਲ ਦੌਰਾਨ ਇਸ ਤੱਥ ਤੱਕ ਪੁੱਜੀਆਂ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਕਿਸੇ ਗਾਇਕ ਦਾ ਹੱਥ ਹੈ, ਜੇਕਰ ਏਜੰਸੀਆਂ ਉਸ ਗਾਇਕ ਦੇ ਨਾਮ ਤੱਕ ਪੁੱਜੀਆਂ ਵੀ ਹਨ ਤਾਂ ਫਿਰ ਉਸ ਗਾਇਕ ਨੂੰ ਕਿਸ ਦੇ ਕਹਿਣ ‘ਤੇ ਹੱਥ ਨਹੀਂ ਪਾਇਆ ਗਿਆ। ਇੱਕ ਪਾਸੇ ਜਿੱਥੇ ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਾ ਹੋਇਆ ਇਹ ਆਖ ਰਿਹਾ ਕਿ ਸਿੱਧੂ ਮੂਸੇਵਾਲਾ ਗੈਂਗਸਟਰਾਂ ਦੇ ਆਪਸੀ ਮਾਮਲਿਆਂ ‘ਚ ਦਖ਼ਲਅੰਦਾਜ਼ੀ ਕਰ ਰਿਹਾ ਸੀ ਪਰੰਤੂ ਦੂਜੇ ਪਾਸੇ ਬਿਸ਼ਨੋਈ ਦਾ ਮਿੱਤਰ ਡਾਨ ਭੱਟੀ ਆਖ ਰਿਹਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਸਿਰਫ਼ ਪੈਸਿਆਂ ਦੀ ਖਾਤਰ ਕੀਤਾ ਗਿਆ। ਜੇਕਰ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਦੀਆਂ ਗੱਲਾਂ ਵਿੱਚ ਥੋੜੀ ਬਹੁਤੀ ਵੀ ਸੱਚਾਈ ਹੈ ਤਾਂ ਉਸਦੀਆਂ ਇਹ ਗੱਲਾਂ ਸਿੱਧੂ ਮੂਸੇਵਾਲਾ ਕਤਲਕਾਂਡ ਸਬੰਧੀ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਏਜੰਸੀਆਂ ਨੂੰ ਕਟਹਿਰੇ ਵਿੱਚ ਖੜਾ ਕਰਦੀਆਂ ਹਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ

ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ

02/09/2026
ਸ਼ਾਨਦਾਰ ਖ਼ਬਰ…ਬ੍ਰਾਹਮਣ ਭਰਾਵਾਂ ਨੇ ਜ਼ਮੀਨ ਦਾਨ ਦੇ ਕੇ ਬਣਵਾਈ ਮਸਜਿਦ

ਸ਼ਾਨਦਾਰ ਖ਼ਬਰ…ਬ੍ਰਾਹਮਣ ਭਰਾਵਾਂ ਨੇ ਜ਼ਮੀਨ ਦਾਨ ਦੇ ਕੇ ਬਣਵਾਈ ਮਸਜਿਦ

02/09/2026
…ਹੁਣ ਭੜਕਾਊ ਪੋਸਟਾਂ ਪਾਉਣ ਵਾਲਿਆਂ ਦੀ ਖ਼ੈਰ ਨਹੀਂ…ਜਾਣਾ ਪਵੇਗਾ ਜੇਲ੍ਹ, ਲੁਧਿਆਣਾ ਚ ਤਿੰਨ ਜਣਿਆਂ ‘ਤੇ FIR…!

ਪੰਜਾਬ ‘ਚ AAP MLA ਦੀ ਨੂੰਹ ਦੇ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ

02/08/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#simranjitsinghmann
Previous Post

ਹਾਈ ਕੋਰਟ ਨੇ ਜਨਤਕ ਸੜਕ ‘ਤੇ ਬਣੇ ਗੁਰਦੁਆਰਾ ਅਤੇ ਮੰਦਿਰ ਨੂੰ ਹਟਾਉਣ ਦੇ ਦਿੱਤੇ ਸਖ਼ਤ ਹੁਕਮ

Next Post

ਬੋਲ ਪੰਡੋਰੀ ਦੇ….ਪਾਣੀ ਪਾਣੀ ਹੋ ਗਈ ਮਿੱਤਰਾ….!

Nirmal Pandori

Nirmal Pandori

Related Posts

ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ
ਪੰਜਾਬ

ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ

by Nirmal Pandori
02/09/2026
ਸ਼ਾਨਦਾਰ ਖ਼ਬਰ…ਬ੍ਰਾਹਮਣ ਭਰਾਵਾਂ ਨੇ ਜ਼ਮੀਨ ਦਾਨ ਦੇ ਕੇ ਬਣਵਾਈ ਮਸਜਿਦ
ਪੰਜਾਬ

ਸ਼ਾਨਦਾਰ ਖ਼ਬਰ…ਬ੍ਰਾਹਮਣ ਭਰਾਵਾਂ ਨੇ ਜ਼ਮੀਨ ਦਾਨ ਦੇ ਕੇ ਬਣਵਾਈ ਮਸਜਿਦ

by Nirmal Pandori
02/09/2026
…ਹੁਣ ਭੜਕਾਊ ਪੋਸਟਾਂ ਪਾਉਣ ਵਾਲਿਆਂ ਦੀ ਖ਼ੈਰ ਨਹੀਂ…ਜਾਣਾ ਪਵੇਗਾ ਜੇਲ੍ਹ, ਲੁਧਿਆਣਾ ਚ ਤਿੰਨ ਜਣਿਆਂ ‘ਤੇ FIR…!
ਪੰਜਾਬ

ਪੰਜਾਬ ‘ਚ AAP MLA ਦੀ ਨੂੰਹ ਦੇ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ

by Nirmal Pandori
02/08/2026
ਪੰਜਾਬ ਪੁਲਿਸ ਕੱਲ੍ਹ ਤੋਂ ਸ਼ੁਰੂ ਕਰੇਗੀ 72 ਘੰਟਿਆਂ ਦਾ ਆਪਰੇਸ਼ਨ ਪ੍ਰਹਾਰ 2.0…12 ਹਜਾਰ ਪੁਲਿਸ ਮੁਲਾਜ਼ਮ ਉਤਰਨਗੇ ਮੈਦਾਨ ਵਿੱਚ
ਪੰਜਾਬ

ਪੰਜਾਬ ਪੁਲਿਸ ਕੱਲ੍ਹ ਤੋਂ ਸ਼ੁਰੂ ਕਰੇਗੀ 72 ਘੰਟਿਆਂ ਦਾ ਆਪਰੇਸ਼ਨ ਪ੍ਰਹਾਰ 2.0…12 ਹਜਾਰ ਪੁਲਿਸ ਮੁਲਾਜ਼ਮ ਉਤਰਨਗੇ ਮੈਦਾਨ ਵਿੱਚ

by Nirmal Pandori
02/08/2026
ਪੰਜਾਬ ਦੇ ਸ਼ਾਹੀ ਇਮਾਮ ‘ਤੇ ਇੱਟਾਂ ਰੋੜਿਆਂ ਨਾਲ ਹਮਲਾ…ਮਾਮਲਾ ਜਾਮਾ ਮਸਜਿਦ ਨਾਲ ਲੱਗਦੀਆਂ ਦੁਕਾਨਾਂ ਦੇ ਵਿਵਾਦ ਨਾਲ ਸੰਬੰਧਿਤ
ਪੰਜਾਬ

ਪੰਜਾਬ ਦੇ ਸ਼ਾਹੀ ਇਮਾਮ ‘ਤੇ ਇੱਟਾਂ ਰੋੜਿਆਂ ਨਾਲ ਹਮਲਾ…ਮਾਮਲਾ ਜਾਮਾ ਮਸਜਿਦ ਨਾਲ ਲੱਗਦੀਆਂ ਦੁਕਾਨਾਂ ਦੇ ਵਿਵਾਦ ਨਾਲ ਸੰਬੰਧਿਤ

by Nirmal Pandori
02/08/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

BLO, ਚੋਣਾਂ, ਝੋਨੇ ਦੀ ਪਰਾਲੀ,ਤੀਰਥ ਯਾਤਰਾ, SIR ਦੀ ਗ਼ੈਰ ਵਿਦਿਅਕ ਡਿਊਟੀ ਲਈ ਅਧਿਆਪਕ ਸਕੂਲਾਂ ਤੋਂ ਬਾਹਰ

by Nirmal Pandori
02/08/2026
Load More
Next Post
ਬੋਲ ਪੰਡੋਰੀ ਦੇ….ਮਿੱਤਰਾਂ ਦੀ ਲੂਣ ਦੀ ਡਲੀ…….!

ਬੋਲ ਪੰਡੋਰੀ ਦੇ….ਪਾਣੀ ਪਾਣੀ ਹੋ ਗਈ ਮਿੱਤਰਾ….!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਲੋਕਾਂ ਦੀ ਸਰਕਾਰ ਨੂੰ ਚਿਤਾਵਨੀ….ਮਹਿਲ ਕਲਾਂ ‘ਚ ਮੁੱਖ ਸੜਕ ‘ਤੇ 20 ਫਰਵਰੀ ਨੂੰ ਹੋ ਸਕਦੈ ਚੱਕਾ ਜਾਮ

ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ

ਸ਼ਾਨਦਾਰ ਖ਼ਬਰ…ਬ੍ਰਾਹਮਣ ਭਰਾਵਾਂ ਨੇ ਜ਼ਮੀਨ ਦਾਨ ਦੇ ਕੇ ਬਣਵਾਈ ਮਸਜਿਦ

ਪੰਜਾਬ ‘ਚ AAP MLA ਦੀ ਨੂੰਹ ਦੇ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ

ਪੰਜਾਬ ਪੁਲਿਸ ਕੱਲ੍ਹ ਤੋਂ ਸ਼ੁਰੂ ਕਰੇਗੀ 72 ਘੰਟਿਆਂ ਦਾ ਆਪਰੇਸ਼ਨ ਪ੍ਰਹਾਰ 2.0…12 ਹਜਾਰ ਪੁਲਿਸ ਮੁਲਾਜ਼ਮ ਉਤਰਨਗੇ ਮੈਦਾਨ ਵਿੱਚ

ਇਮਾਨਦਾਰੀ ਦੀ ਮਿਸਾਲ…ਸੜਕ ਤੋਂ ਲੱਭਿਆ ਸੋਨੇ ਦਾ ਟੋਪਸ ਮਾਲਕ ਨੂੰ ਕੀਤਾ ਵਾਪਸ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend