Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

Nirmal Pandori by Nirmal Pandori
05/31/2025
in ਪੰਜਾਬ
Reading Time: 1 min read
A A
0
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,31, ਮਈ, Gee98 News service

-ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਭਾਵੇਂ ਜੱਜਾਂ ਦੀਆਂ ਸਾਰੀਆਂ ਅਸਾਮੀਆਂ ਨਹੀਂ ਭਰੀਆਂ ਹੋਈਆਂ ਪ੍ਰੰਤੂ ਇਸ ਦੇ ਬਾਵਜੂਦ ਵੀ ਹਾਈਕੋਰਟ ਕਈ ਵਰ੍ਹਿਆਂ ਤੋਂ ਲਟਕਦੇ ਮਾਮਲਿਆਂ ਦੀ ਗਿਣਤੀ ਘੱਟ ਕਰਨ ਵਿੱਚ ਕਾਮਯਾਬ ਹੋਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜੱਜਾਂ ਦੀਆਂ 85 ਮਨਜ਼ੂਰ ਸ਼ੁਦਾ ਪੋਸਟਾਂ ਹਨ ਜਿਨਾਂ ਵਿੱਚੋਂ ਸਿਰਫ 51 ਜੱਜ ਹੀ ਤਾਇਨਾਤ ਹਨ। ‌ ਇਸ ਦੇ ਬਾਵਜੂਦ ਵੀ ਹਾਈ ਕੋਰਟ ਵੱਖ-ਵੱਖ ਬੈਂਚਾਂ ਕੋਲ ਲਟਕਦੇ ਮਾਮਲਿਆਂ ਦੀ ਗਿਣਤੀ ਘਟਾਉਣ ‘ਚ ਕਾਮਯਾਬ ਰਹੀ। ‌ ਅੰਕੜਿਆਂ ਅਨੁਸਾਰ ਜਨਵਰੀ 2024 ‘ਚ ਹਾਈਕੋਰਟ ਵਿੱਚ ਲੰਬਿਤ ਮਾਮਲਿਆਂ ਦੀ ਕੁੱਲ ਗਿਣਤੀ 4,32,227 ਸੀ ਜੋ ਹੁਣ ਘੱਟ ਕੇ 4,30,412 ਰਹਿ ਗਈ ਹੈ। ਹਾਈ ਕੋਰਟ ਨੇ ਪੁਰਾਣੇ ਕੇਸਾਂ ਦੀ ਸੁਣਵਾਈ ਨੂੰ ਤਰਜੀਹ ਦੇ ਕੇ ਅਪੀਲਾਂ ਅਤੇ ਸਿਵਿਲ ਮਾਮਲਿਆਂ ਵਿੱਚ ਜ਼ਿਕਰਯੋਗ ਗਿਰਾਵਟ ਹਾਸਿਲ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਦੇ ਹੁਕਮਾਂ ਅਨੁਸਾਰ ਸਾਲ 2000 ਤੱਕ ਦੇ ਪੁਰਾਣੇ ਮਾਮਲਿਆਂ, ਸੀਨੀਅਰ ਨਾਗਰਿਕਾਂ, ਔਰਤਾਂ, ਦਿਵਿਆਂਗਾਂ, ਬੱਚਿਆਂ, ਸਮਾਜ ਦੇ ਵਾਂਝੇ ਵਰਗਾਂ, ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ, ਸੁਪਰੀਮ ਕੋਰਟ ਵੱਲੋਂ ਵਾਪਸ ਭੇਜੇ ਗਏ ਕੇਸਾਂ ਤੇ ਹੇਠਲੀ ਅਦਾਲਤਾਂ ‘ਚ ਰੁਕੇ ਮਾਮਲਿਆਂ ਦੇ ਨਿਪਟਾਰੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ‌ ਇੱਕ ਪਾਸੇ ਜਿੱਥੇ ਸਰਕਾਰ ਦੇ ਸਿਵਲ ਦਫ਼ਤਰਾਂ ‘ਚ ਅਸਾਮੀਆਂ ਦੀ ਘਾਟ ਕਾਰਨ ਕੰਮ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਅਕਸਰ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਉਥੇ ਦੂਜੇ ਪਾਸੇ ਜੱਜਾਂ ਦੀ ਵੱਡੀ ਗਿਣਤੀ ‘ਚ ਕਮੀ ਦੇ ਬਾਵਜੂਦ ਵੀ ਹਾਈਕੋਰਟ ਨੇ ਪਟੀਸ਼ਨਾਂ ਦੀ ਸੁਣਵਾਈ ਦੇ ਮਾਮਲੇ ‘ਚ ਚੰਗੀ ਕਾਰਗੁਜ਼ਾਰੀ ਦਿਖਾਈ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ

01/17/2026
SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ

SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ

01/17/2026
ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ

ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ

01/17/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਅਹਿਮ ਖ਼ਬਰ….ਮੈਡੀਕਲ ਦੇ ਵਿਦਿਆਰਥੀ ਲਈ ਸੁਪਰੀਮ ਕੋਰਟ ਦਾ ਵੱਡਾ ਫੈਸਲਾ

Next Post

ਇਹ ਤਾਂ ਹੋਰ ਈਂ ਸੱਪ ਨਿਕਲ ਆਇਆ…80000 ਲੀਟਰ ਈਥਾਨੌਲ ਦੀ ਬਰਾਮਦਗੀ ‘ਚ ਟਰੱਕ ਮਾਲਕ ਦੇ ਵੱਡੇ ਖੁਲਾਸੇ

Nirmal Pandori

Nirmal Pandori

Related Posts

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ
ਪੰਜਾਬ

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ

by Nirmal Pandori
01/17/2026
SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ
ਪੰਜਾਬ

SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ

by Nirmal Pandori
01/17/2026
ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ
ਪੰਜਾਬ

ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ

by Nirmal Pandori
01/17/2026
ਅੱਜ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਦੀ ਮੁਲਾਕਾਤ
ਪੰਜਾਬ

ਅੱਜ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਦੀ ਮੁਲਾਕਾਤ

by Nirmal Pandori
01/17/2026
…ਹੁਣ ਭਾਰਤੀ ਨਾਗਰਿਕ 55 ਮੁਲਕਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ
ਪੰਜਾਬ

…ਹੁਣ ਭਾਰਤੀ ਨਾਗਰਿਕ 55 ਮੁਲਕਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ

by Nirmal Pandori
01/17/2026
ਮੁਲਾਜ਼ਮਾਂ ਲਈ ਅਹਿਮ ਖ਼ਬਰ…ਇੱਕ ਸਾਲ ਤੱਕ ਡਿਊਟੀ ਤੋਂ ਗ਼ੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ
ਪੰਜਾਬ

ਪੰਜਾਬ ਸਰਕਾਰ ਆਧਾਰ ਕਾਰਡ ਮੁਫ਼ਤ ਬੱਸ ਸਫ਼ਰ ਯੋਜਨਾ ਵਿੱਚ ਕਰੇਗੀ ਬਦਲਾਅ

by Nirmal Pandori
01/16/2026
Load More
Next Post
ਇਹ ਤਾਂ ਹੋਰ ਈਂ ਸੱਪ ਨਿਕਲ ਆਇਆ…80000 ਲੀਟਰ ਈਥਾਨੌਲ ਦੀ ਬਰਾਮਦਗੀ ‘ਚ ਟਰੱਕ ਮਾਲਕ ਦੇ ਵੱਡੇ ਖੁਲਾਸੇ

ਇਹ ਤਾਂ ਹੋਰ ਈਂ ਸੱਪ ਨਿਕਲ ਆਇਆ…80000 ਲੀਟਰ ਈਥਾਨੌਲ ਦੀ ਬਰਾਮਦਗੀ 'ਚ ਟਰੱਕ ਮਾਲਕ ਦੇ ਵੱਡੇ ਖੁਲਾਸੇ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ

SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ

ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ

ਅੱਜ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਦੀ ਮੁਲਾਕਾਤ

…ਹੁਣ ਭਾਰਤੀ ਨਾਗਰਿਕ 55 ਮੁਲਕਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ

ਮੁੰਡਾ ਕੁੜੀ ਨੂੰ ਹੋਟਲ ‘ਚ ਲਿਆਇਆ…ਪਿੱਛੇ ਕੁੜੀ ਦਾ ਭਰਾ ਆਇਆ…ਤੇ ਫਿਰ ਚੱਲੀਆਂ ਬੇਸਬਾਲਾਂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend