ਬਰਨਾਲਾ ਆਸ-ਪਾਸ

SSP ਬਰਨਾਲਾ ਦੀ ਗੈਂਗਸਟਰਾਂ ਨੂੰ ਚਿਤਾਵਨੀ…ਮਾੜੇ ਕੰਮ ਛੱਡ ਦਿਓ ਜਾਂ ਬਰਨਾਲਾ ਛੱਡ ਦਿਓ….!

ਬਰਨਾਲਾ 21 ਜਨਵਰੀ, (ਨਿਰਮਲ ਸਿੰਘ ਪੰਡੋਰੀ)- -ਪੰਜਾਬ ਪੁਲਿਸ ਦਾ ਗੈਂਗਸਟਰਾਂ ਦੇ ਖ਼ਿਲਾਫ਼ "ਮਿਸ਼ਨ ਪ੍ਰਹਾਰ" ਜਾਰੀ ਹੈ, ਜਿਸ ਤਹਿਤ ਪੁਲਿਸ ਨੇ...

Read more

ਮਹਿਲ ਕਲਾਂ ਪੁਲਿਸ ਦੀ ਮਦਦ ਨਾਲ ਗਊ ਪ੍ਰੇਮੀਆਂ ਨੇ ਗਾਵਾਂ ਨਾਲ ਭਰਿਆ ਟਰੱਕ ਫੜਿਆ

ਬਰਨਾਲਾ 21 ਜਨਵਰੀ (ਨਿਰਮਲ ਸਿੰਘ ਪੰਡੋਰੀ)- -ਥਾਣਾ ਮਹਿਲ ਕਲਾਂ ਦੀ ਪੁਲਿਸ ਪਾਰਟੀ ਨੇ ਬਰਨਾਲਾ ਲੁਧਿਆਣਾ ਮੇਨ ਰੋਡ 'ਤੇ ਟੋਲ ਪਲਾਜ਼ਾ...

Read more

ਅਸੀਂ ਮਹਿਲ ਕਲਾਂ ਨੂੰ ਸਬ ਡਵੀਜ਼ਨ ਬਣਾਇਆ…ਤੇ ਹੁਣ ਵਾਲੀ ਸਰਕਾਰ ਇੱਥੇ ਇੱਕ ਦਫ਼ਤਰ ਨਹੀਂ ਬਣਾ ਸਕੀ-ਚੰਨੀ

ਬਰਨਾਲਾ ,20 ਜਨਵਰੀ, (ਨਿਰਮਲ ਸਿੰਘ ਪੰਡੋਰੀ)- -ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਾਜਪਾ...

Read more

ਬਰਨਾਲਾ ਦੇ ਇੱਕ ਨੌਜਵਾਨ ਦੀ ਕੈਨੇਡਾ ‘ਚ ਮੌਤ, ਸਟੱਡੀ ਵੀਜ਼ਾ ‘ਤੇ ਗਿਆ ਸੀ ਕੈਨੇਡਾ

ਬਰਨਾਲਾ ,19 ਜਨਵਰੀ , (ਨਿਰਮਲ ਸਿੰਘ ਪੰਡੋਰੀ)- -ਬਰਨਾਲਾ ਜ਼ਿਲ੍ਹੇ ਦੇ ਪਿੰਡ ਗੁਰਮ ਵਿੱਚ ਕੈਨੇਡਾ ਤੋਂ ਇੱਕ ਅਜਿਹੀ ਖ਼ਬਰ ਆਈ ਜਿਸ...

Read more

ਮੁੰਡਾ ਕੁੜੀ ਨੂੰ ਹੋਟਲ ‘ਚ ਲਿਆਇਆ…ਪਿੱਛੇ ਕੁੜੀ ਦਾ ਭਰਾ ਆਇਆ…ਤੇ ਫਿਰ ਚੱਲੀਆਂ ਬੇਸਬਾਲਾਂ

ਬਰਨਾਲਾ ,16 ਜਨਵਰੀ , Gee98 news service- -ਬਰਨਾਲਾ ਦੇ ਕੁਝ ਹੋਟਲ ਪਿਛਲੇ ਕਾਫੀ ਸਮੇਂ ਤੋਂ ਚਰਚਾ ਵਿੱਚ ਹਨ। ਇਹਨਾਂ ਹੋਟਲਾਂ...

Read more

ਮਹਿਲ ਕਲਾਂ ਦੇ ਆਸਟਰੇਲੀਆ ‘ਚ ਆਤਮਹੱਤਿਆ ਕਰਨ ਵਾਲੇ ਨੌਜਵਾਨ ਦੀ ਮੌਤ ਸਬੰਧੀ ਸਹੁਰੇ ਪਰਿਵਾਰ ‘ਤੇ ਪਰਚਾ ਦਰਜ

ਮਹਿਲ ਕਲਾਂ,15 ਜਨਵਰੀ, ਜਸਵੰਤ ਸਿੰਘ ਲਾਲੀ- ਬਰਨਾਲਾ ਜ਼ਿਲ੍ਹੇ ਦੇ ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਤਿੰਨ ਕੁ ਮਹੀਨਿਆਂ ਦੀ ਡੂੰਘੀ...

Read more

ਬਰਨਾਲਾ ਦੇ ਟੰਡਨ ਇੰਟਰਨੈਸ਼ਨਲ ਸਕੂਲ ਦੀ ਵੱਡੀ ਉਪਲੱਬਧ,ICSE ਬੋਰਡ ਤੋਂ ਮਿਲੀ ਬਾਰਵੀਂ ਤੱਕ ਮਾਨਤਾ

ਬਰਨਾਲਾ, 14 ਜਨਵਰੀ, (ਨਿਰਮਲ ਸਿੰਘ ਪੰਡੋਰੀ)- -ਬਰਨਾਲਾ ਦੀ ਚਰਚਿਤ ਵਿਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਨੂੰ ICSE ਬੋਰਡ ਨੇ ਮਾਨਤਾ ਦੇ...

Read more

ਪੰਜਾਬ ਦੇ ਸਰਕਾਰੀ ਸਮਾਗਮਾਂ ਦੇ ਹੋਰਡਿੰਗਾਂ ‘ਤੇ ਕੇਜਰੀਵਾਲ ਦੀਆਂ ਫੋਟੋਆਂ ਸਬੰਧੀ ਸਵਾਲ ਦਾ ਸਿਹਤ ਮੰਤਰੀ ਨੇ ਦਿੱਤਾ ਗੋਲਮੋਲ ਜਵਾਬ

ਬਰਨਾਲਾ, 13 ਜਨਵਰੀ, (ਨਿਰਮਲ ਸਿੰਘ ਪੰਡੋਰੀ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ 22 ਜਨਵਰੀ ਤੋਂ...

Read more

ਆਮ ਆਦਮੀ ਪਾਰਟੀ ਨੇ 328 ਸਰੂਪਾਂ ਦੇ ਮਾਮਲੇ ‘ਚ ਮੁੱਖ ਦੋਸ਼ੀ ਨੂੰ ਵੱਡੇ ਅਹੁਦਿਆਂ ਨਾਲ ਨਿਵਾਜਿਆ-ਐਡਵੋਕੇਟ ਰਾਹੀ

ਬਰਨਾਲਾ,13 ਜਨਵਰੀ, (ਨਿਰਮਲ ਸਿੰਘ ਪੰਡੋਰੀ)- -ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ 'ਤੇ ਆਮ ਆਦਮੀ ਪਾਰਟੀ...

Read more
Page 11 of 186 1 10 11 12 186
error: Content is protected !!