ਜੇਲ੍ਹ ਵਿੱਚ ਕੇਜਰੀਵਾਲ ਜਾਣ-ਬੁੱਝ ਕੇ ਆਲੂ ਪੂੜੀ,ਅੰਬ ਤੇ ਮਿਠਾਈ ਖਾ ਰਹੇ ਹਨ ਤਾਂ ਜੋ ਸ਼ੂਗਰ ਲੈਵਲ ਵਧੇ ਅਤੇ ਜ਼ਮਾਨਤ ਮਿਲ ਜਾਵੇ…ED ਨੇ ਅਦਾਲਤ ਨੂੰ ਦੱਸਿਆ
ਚੰਡੀਗੜ੍ਹ,18 ਅਪ੍ਰੈਲ, Gee98 news service-ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਜੇਲ੍ਹ 'ਚ ...










