Gee 98News

ਸਰਕਾਰ ਵੱਲੋਂ ਵੱਖ ਬੋਰਡ ਦੇ ਮੈਂਬਰਾਂ ਦਾ ਨੋਟੀਫਿਕੇਸ਼ਨ ਜਾਰੀ…10 ਮੈਂਬਰਾਂ ਦੀ ਕੀਤੀ ਨਿਯੁਕਤੀ

ਚੰਡੀਗੜ੍ਹ,21 ਫਰਵਰੀ, Gee98 news service

-ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਵੱਖ-ਵੱਖ ਬੋਰਡ ਦੇ ਮੈਂਬਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬ ਵਾਕ ਬੋਰਡ ਦੇ ਮੈਂਬਰਾਂ ਦੀ ਨਿਯੁਕਤੀ ਦਾ ਮਾਮਲਾ ਲੰਮੇ ਸਮੇਂ ਤੋਂ ਲਟਕਿਆ ਹੋਇਆ ਸੀ। ਪੰਜਾਬ ਸਰਕਾਰ ਵੱਲੋਂ ਬੋਰਡ ਦੇ 10 ਮੈਂਬਰ ਬਣਾਏ ਗਏ ਸਨ। ਇਸ ਵਿੱਚ ਮਲੇਰਕੋਟਲਾ ਦੇ ਵਿਧਾਇਕ ਜਮੀਲ-ਉਰ-ਰਹਿਮਾਨ ਦੇ ਨਾਲ-ਨਾਲ ਡੀਸੀ ਸ਼ੌਕਤ ਅਹਿਮਦ ਪਰੇ ਦਾ ਨਾਮ ਵੀ ਸ਼ਾਮਲ ਹਨ ਅਤੇ ਬੋਰਡ ਦੇ ਬਾਕੀ 8 ਮੈਂਬਰ ਵੱਖ-ਵੱਖ ਜ਼ਿਲ੍ਹਿਆਂ ਤੋਂ ਲਏ ਗਏ ਹਨ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਵਿਧਾਇਕ ਮਲੇਰਕੋਟਲਾ ਜਮੀਲ ਉਰ ਰਹਿਮਾਨ, ਐਮ. ਓਵੈਸ, ਸ਼ੌਕਤ ਅਹਿਮਦ ਪਰੇ,ਸ਼ਹਿਬਾਜ਼ ਰਾਣਾ,ਸ਼ਮਸਾਦ ਐਡਵੋਕੇਟ,ਅਨਵਰ ਭਾਸੁਰ ਧੂਰੀ,ਬਹਾਦਰ ਖਾਨ ਪਟਿਆਲਾ,ਕਾਦਿਰ ਐਡਵੋਕੇਟ ਲੁਧਿਆਣਾ, ਸੋਬੀਆ ਸ਼ੀਆ,ਯਾਸਮੀਨ ਦੇ ਨਾਮ ਸ਼ਾਮਿਲ ਹਨ।

error: Content is protected !!