Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਜੌੜਾਮਾਜਰਾ ਦੀ ਮਾਫ਼ੀ…ਰੱਸੀ ਤਾਂ ਜਲ ਗਈ ਪਰ ਵੱਟ ਨਹੀਂ ਗਿਆ…!

Nirmal Pandori by Nirmal Pandori
04/11/2025
in ਪੰਜਾਬ
Reading Time: 1 min read
A A
0
ਜੌੜਾਮਾਜਰਾ ਦੀ ਮਾਫ਼ੀ…ਰੱਸੀ ਤਾਂ ਜਲ ਗਈ ਪਰ ਵੱਟ ਨਹੀਂ ਗਿਆ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ ,11 ਅਪ੍ਰੈਲ, Gee98 News service

-ਵਿਧਾਨ ਸਭਾ ਹਲਕਾ ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅਧਿਆਪਕ ਵਰਗ ਵਿੱਚ ਆਪਣੇ ਖ਼ਿਲਾਫ਼ ਪੈਦਾ ਹੋ ਰਹੀ ਰੋਸ ਲਹਿਰ ਨੂੰ ਵੇਖਦੇ ਹੋਏ ਸਮੁੱਚੇ ਅਧਿਆਪਕ ਵਰਗ ਤੋਂ ਮਾਫ਼ੀ ਮੰਗ ਲਈ ਹੈ। ‌ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਇੱਕ ਵੀਡੀਓ ਵਾਇਰਲ ਕਰਕੇ ਅਧਿਆਪਕ ਵਰਗ ਤੋਂ ਪੰਜਾਬ ਸਿੱਖਿਆ ਕ੍ਰਾਂਤੀ ਸਮਾਗਮ ਦੌਰਾਨ ਇੱਕ ਸਕੂਲ ਵਿੱਚ ਅਧਿਆਪਕਾਂ ਪ੍ਰਤੀ ਵਰਤੇ ਗਏ ਸ਼ਬਦਾਂ ਲਈ ਮਾਫ਼ੀ ਮੰਗੀ ਹੈ ਪ੍ਰੰਤੂ ਜੌੜਾਮਾਜਰਾ ਦੇ ਮਾਫ਼ੀ ਸ਼ਬਦਾਂ ਨੂੰ ਜੇਕਰ ਧਿਆਨ ਨਾਲ ਘੋਖਿਆ ਜਾਵੇ ਤਾਂ ਆਪਣੀ ਮੁਆਫ਼ੀ ਵਿੱਚ ਵੀ ਜੌੜਾਮਾਜਰਾ ਨੇ ਆਪਣੀ ਹੈਂਕੜ ਕਾਇਮ ਰੱਖੀ ਹੈ। ਆਪਣੀ ਵੀਡੀਓ ਵਿੱਚ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ “ਅਧਿਆਪਕ ਸਾਡੇ ਸਤਿਕਾਰਯੋਗ ਹਨ ਇਸ ਲਈ ਮੈਂ ਪੰਜਾਬ ਦੇ ਸਾਰੇ ਅਧਿਆਪਕਾਂ ਤੋਂ ਮਾਫੀ ਮੰਗਦਾ, ਜਿਹੜੇ ਸਕੂਲ ਦੇ ਵਿੱਚ ਮੈਂ ਗਿਆ ਸੀ ਜੇਕਰ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਮੈਂ ਕੁਝ ਗਲਤ ਗੱਲ ਕਹੀ ਤਾਂ ਮੈਂ ਉਸ ਵਾਸਤੇ ਸਭ ਤੋਂ ਮਾਫੀ ਮੰਗਦਾ, ਕਿਉਂਕਿ ਟੀਚਰ ਸਾਡੇ ਗੁਰੂ ਨੇ, ਉਹਨਾਂ ਨੇ ਸਾਨੂੰ ਸੇਧ ਦੇਣੀ ਹੈ”।‌ ਆਪਣੀ ਮਾਫ਼ੀ ਵਿੱਚ ਜੌੜਾਮਾਜਰਾ ਵੱਲੋਂ ਵਰਤੇ ਗਏ ਇਹ ਸ਼ਬਦ ਕਿ ( ਜੇਕਰ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਮੈਂ ਕੁਝ ਗਲਤ ਗੱਲ ਕਹੀ ਤਾਂ ਮੈਂ ਉਸ ਵਾਸਤੇ ਸਭ ਤੋਂ ਮਾਫੀ ਮੰਗਦਾ) ਅਧਿਆਪਕਾਂ ਨੂੰ ਅਜੇ ਵੀ ਰੜਕ ਰਹੇ ਹਨ। ਜੌੜਾਮਾਜਰਾ ਦੀ ਮਾਫ਼ੀ ਵਾਲੀ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਤੇ ਅਧਿਆਪਕਾਂ ਵੱਲੋਂ ਕਮੈਂਟ ਕੀਤੇ ਜਾ ਰਹੇ ਹਨ ਕਿ “ਰੱਸੀ ਤਾਂ ਜਲ ਗਈ ਪ੍ਰੰਤੂ ਵੱਟ ਨਹੀਂ ਗਿਆ”। ਜ਼ਿਕਰਯੋਗ ਹੈ ਕਿ ਵਿਧਾਇਕ ਬਣਨ ਤੋਂ ਲੈ ਕੇ ਹੀ ਜੌੜਾਮਾਜਰਾ ਦਾ ਵਿਵਾਦਾਂ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ। ਇਹ ਵਿਵਾਦ ਸਿਰਫ ਜੌੜਾਮਾਜਰਾ ਨੂੰ ਹੀ ਨਹੀਂ ਸਗੋਂ ਸਰਕਾਰ ਨੂੰ ਹੀ ਇੱਕ ਕਸੂਤੀ ਸਥਿਤੀ ਵਿੱਚ ਫਸਾਉਂਦੇ ਰਹੇ ਹਨ। ‌ ਪੰਜਾਬ ਸਿੱਖਿਆ ਕ੍ਰਾਂਤੀ ਦੇ ਇੱਕ ਸਮਾਗਮ ‘ਚ ਅਧਿਆਪਕਾਂ ਪ੍ਰਤੀ ਵਰਤੇ ਗਏ ਮਾੜੇ ਸ਼ਬਦਾਂ ਤੋਂ ਬਾਅਦ ਅਧਿਆਪਕਾਂ ਦੇ ਰੋਸ ਨੂੰ ਕੁਝ ਠੰਡਾ ਕਰਨ ਲਈ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਵੀ ਚੇਤਨ ਸਿੰਘ ਜੌੜਾਮਾਜਰਾ ਦੀ ਨਿੰਦਾ ਕਰਨੀ ਪਈ ਸੀ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਚੋਣ ਅਮਲੇ ਨੂੰ ਮਿਡ ਡੇ ਮੀਲ ਦੇ ਖਾਣੇ ਵਿੱਚੋਂ ਹੀ ਖਾਣਾ ਦੇਣ ਦੇ ਹੁਕਮ

12/12/2025
ਕਿਵੇਂ ਸਹੁੰ ਚੁੱਕੇਗਾ ਅੰਮ੍ਰਿਤਪਾਲ ਸਿੰਘ…ਕੀ ਅੰਮ੍ਰਿਤਪਾਲ ਸੰਸਦ ਸੈਸ਼ਨਾਂ ਵਿੱਚ ਭਾਗ ਲੈ ਸਕੇਗਾ…ਕਿਵੇਂ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਰੱਦ ਹੋ ਜਾਵੇਗੀ…ਪੜ੍ਹੋ ਅਹਿਮ ਜਾਣਕਾਰੀ

ਅੰਮ੍ਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਲਈ ਵੱਡਾ ਖ਼ਤਰਾ..15 ਲੋਕਾਂ ਦੀ ਹੱਤਿਆ ਦੀ ਸਾਜਿਸ਼ ਰਚ ਰਿਹਾ ਸੀ….ਪੰਜਾਬ ਸਰਕਾਰ ਦਾ ਹਾਈਕੋਰਟ ‘ਚ ਦਾਅਵਾ

12/12/2025
ਕਚਹਿਰੀ ‘ਚ ਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਕਚਹਿਰੀ ‘ਚ ਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

12/11/2025
Load More
Tags: #barnalanews#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਕੌੜਤੂੰਬਾ…ਅਤੀ ਜ਼ਰੂਰੀ ਲੋੜ ਪੈਣ ‘ਤੇ ਵੀ ਹੁਣ “ਨੇਤਾ” ਜੀ ਸਕੂਲ ਦੇ ਪਖ਼ਾਨਿਆਂ ਦੀ ਵਰਤੋਂ ਨਹੀਂ ਕਰਨਗੇ…!

Next Post

ਜ਼ਰੂਰੀ ਖ਼ਬਰ…ਪਾਸਪੋਰਟ ਵਿੱਚ ਜੀਵਨ ਸਾਥੀ ਦਾ ਨਾਮ ਜੋੜਨ ਸਬੰਧੀ ਬਦਲੇ ਨਿਯਮ…!

Nirmal Pandori

Nirmal Pandori

Related Posts

ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਚੋਣ ਅਮਲੇ ਨੂੰ ਮਿਡ ਡੇ ਮੀਲ ਦੇ ਖਾਣੇ ਵਿੱਚੋਂ ਹੀ ਖਾਣਾ ਦੇਣ ਦੇ ਹੁਕਮ

by Nirmal Pandori
12/12/2025
ਕਿਵੇਂ ਸਹੁੰ ਚੁੱਕੇਗਾ ਅੰਮ੍ਰਿਤਪਾਲ ਸਿੰਘ…ਕੀ ਅੰਮ੍ਰਿਤਪਾਲ ਸੰਸਦ ਸੈਸ਼ਨਾਂ ਵਿੱਚ ਭਾਗ ਲੈ ਸਕੇਗਾ…ਕਿਵੇਂ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਰੱਦ ਹੋ ਜਾਵੇਗੀ…ਪੜ੍ਹੋ ਅਹਿਮ ਜਾਣਕਾਰੀ
ਪੰਜਾਬ

ਅੰਮ੍ਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਲਈ ਵੱਡਾ ਖ਼ਤਰਾ..15 ਲੋਕਾਂ ਦੀ ਹੱਤਿਆ ਦੀ ਸਾਜਿਸ਼ ਰਚ ਰਿਹਾ ਸੀ….ਪੰਜਾਬ ਸਰਕਾਰ ਦਾ ਹਾਈਕੋਰਟ ‘ਚ ਦਾਅਵਾ

by Nirmal Pandori
12/12/2025
ਕਚਹਿਰੀ ‘ਚ ਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਪੰਜਾਬ

ਕਚਹਿਰੀ ‘ਚ ਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

by Nirmal Pandori
12/11/2025
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਮਹਿਲਾ DSP ਦੇ ਹੁਸਨ ‘ਚ ਫਸ ਗਿਆ ਕਾਰੋਬਾਰੀ…ਤੇ ਹੁਣ ਵਿਗੜ ਗਈ ਕਹਾਣੀ

by Nirmal Pandori
12/11/2025
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਹਵਸ ਵਿੱਚ ਅੰਨ੍ਹੇ ਤਿੰਨ ਨੌਜਵਾਨਾਂ ਨੇ ਟਰਾਂਸਜੈਂਡਰ ਨਾਲ ਕੀਤਾ ਗੈਂਗਰੇਪ

by Nirmal Pandori
12/10/2025
…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!
ਪੰਜਾਬ

ਪਟਿਆਲਾ ਪੁਲਿਸ ਦੀ ਆਡੀਓ ਰਿਕਾਰਡਿੰਗ ਸਬੰਧੀ ਹਾਈਕੋਰਟ ਦਾ ਵੱਡਾ ਫੈਸਲਾ….!

by Nirmal Pandori
12/10/2025
Load More
Next Post
ਜ਼ਰੂਰੀ ਖ਼ਬਰ…ਪਾਸਪੋਰਟ ਵਿੱਚ ਜੀਵਨ ਸਾਥੀ ਦਾ ਨਾਮ ਜੋੜਨ ਸਬੰਧੀ ਬਦਲੇ ਨਿਯਮ…!

ਜ਼ਰੂਰੀ ਖ਼ਬਰ…ਪਾਸਪੋਰਟ ਵਿੱਚ ਜੀਵਨ ਸਾਥੀ ਦਾ ਨਾਮ ਜੋੜਨ ਸਬੰਧੀ ਬਦਲੇ ਨਿਯਮ…!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਅਹਿਮ ਖ਼ਬਰ….ਕਰੋੜਾਂ ਦੀ ਹੈਰੋਇਨ ਸਮੇਤ ਬਰਨਾਲਾ ਪੁਲਿਸ ਨੇ ਤਿੰਨ ਦਬੋਚੇ

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਚੋਣ ਅਮਲੇ ਨੂੰ ਮਿਡ ਡੇ ਮੀਲ ਦੇ ਖਾਣੇ ਵਿੱਚੋਂ ਹੀ ਖਾਣਾ ਦੇਣ ਦੇ ਹੁਕਮ

ਮਹਿਲ ਕਲਾਂ ‘ਚ ਹਲਕਾ ਵਿਧਾਇਕ ਪੰਡੋਰੀ ਨੇ ਚੋਣ ਜ਼ਾਬਤੇ ਦੀਆਂ ਸ਼ਰੇਆਮ ਉਡਾਈਆਂ ਧੱਜੀਆਂ

ਅੰਮ੍ਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਲਈ ਵੱਡਾ ਖ਼ਤਰਾ..15 ਲੋਕਾਂ ਦੀ ਹੱਤਿਆ ਦੀ ਸਾਜਿਸ਼ ਰਚ ਰਿਹਾ ਸੀ….ਪੰਜਾਬ ਸਰਕਾਰ ਦਾ ਹਾਈਕੋਰਟ ‘ਚ ਦਾਅਵਾ

ਕਚਹਿਰੀ ‘ਚ ਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਮਹਿਲਾ DSP ਦੇ ਹੁਸਨ ‘ਚ ਫਸ ਗਿਆ ਕਾਰੋਬਾਰੀ…ਤੇ ਹੁਣ ਵਿਗੜ ਗਈ ਕਹਾਣੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend