Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਨਾਲਾ ਸ਼ਹਿਰ ਵਿੱਚ 7 ਮਈ ਸ਼ਾਮ 8 ਵਜੇ ਹੋਵੇਗਾ ਬਲੈਕ ਆਊਟ-ਡਿਪਟੀ ਕਮਿਸ਼ਨਰ

Nirmal Pandori by Nirmal Pandori
05/06/2025
in ਪੰਜਾਬ
Reading Time: 1 min read
A A
0
ਸਰਟੀਫਿਕੇਟ ਬਣਾਉਣ ਲਈ ਹੁਣ ਸਰਪੰਚ,ਨੰਬਰਦਾਰ, ਐਮ.ਸੀ. ਦੀ ਤਸਦੀਕ ਵੀ ਆਨਲਾਈਨ ਹੀ ਹੋਵੇਗੀ,ਲਾਭਪਾਤਰੀ ਨੂੰ ਕਿਤੇ ਜਾਣ ਦੀ ਲੋੜ ਨਹੀਂ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

–ਇਹ ਇੱਕ ਅਭਿਆਸ ਹੈ, ਡਰਨ ਦੀ ਜਰੂਰਤ ਨਹੀਂ : ਡਿਪਟੀ ਕਮਿਸ਼ਨਰ

ਬਰਨਾਲਾ, 6 ਮਈ, (ਨਿਰਮਲ ਸਿੰਘ ਪੰਡੋਰੀ)-

-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਅਭਿਆਸ ਦੇ ਤੌਰ ‘ਤੇ ਕੱਲ ਸ਼ਾਮ 8 ਵਜੇ ਸਾਇਰਨ ਵੱਜੇਗਾ ਅਤੇ ਸ਼ਹਿਰ’ ਚ ਬਲੈਕ ਆਊਟ ਹੋਵੇਗਾ। ਉਨ੍ਹਾਂ ਕਿਹਾ ਕਿ ਕੱਲ ਜਾਂ ਉਸ ਤੋਂ ਬਾਅਦ ਜਦੋਂ ਵੀ ਅਜਿਹਾ ਸਾਇਰਨ ਵਜੇ ਤਾਂ ਆਮ ਜਨਤਾ ਕੋਲੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਆਪਣੇ ਘਰਾਂ ਚ ਲਾਇਟਾਂ ਬੰਦ ਕਰ ਦੇਣ ਅਤੇ ਆਪਣੇ ਇਨਵਰਟਰ ਅਤੇ ਜਨਰੇਟਰ ਵੀ ਬੰਦ ਰੱਖਣ। ਇਸ ਦੌਰਾਨ ਸਟਰੀਟ ਲਾਈਟਾਂ ਵੀ ਬੰਦ ਰਹਿਣਗੀਆਂ। ਉਨ੍ਹਾਂ ਅਪੀਲ ਕੀਤੀ ਕਿ ਸ਼ਹਿਰ ਵਾਸੀ ਇਸ ਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਲਾਇਟਾਂ ਬੰਦ ਰੱਖਣ। ਉਨ੍ਹਾਂ ਦੱਸਿਆ ਕਿ ਸਾਇਰਨ ਸਿਵਲ ਡਿਫੈਂਸ ਵੱਲੋਂ ਅਭਿਆਸ ਲਈ ਵਜਾਏ ਜਾ ਰਹੇ ਹਨ, ਤਾਂ ਜੋ ਇਨ੍ਹਾਂ ਦੀ ਕਾਰਜਸ਼ੀਲਤਾ ਅਤੇ ਸਾਊਂਡ ਚੈੱਕ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ।ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਜੋ ਲਾਈਟ ਹਨੇਰਾ ਹੋਣ ‘ਤੇ ਆਪਣੇ ਆਪ ਚਲਦੀ ਹੈ, ਨੂੰ ਵੀ ਇਸ ਸਮੇਂ ਦੌਰਾਨ ਬੰਦ ਕੀਤਾ ਜਾਵੇ, ਤਾਂ ਜੋ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਹਨੇਰਾ ਵਿਖਾਈ ਦੇਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਲੋਕ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਅਤੇ ਡਰਾਈਵਿੰਗ ਨਾ ਕਰਨ। ਇਸ ਦੌਰਾਨ ਲੋਕ ਆਪਣੇ ਘਰਾਂ ਵਿਚ ਹੀ ਰਹਿਣ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ

ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ

02/09/2026
ਸ਼ਾਨਦਾਰ ਖ਼ਬਰ…ਬ੍ਰਾਹਮਣ ਭਰਾਵਾਂ ਨੇ ਜ਼ਮੀਨ ਦਾਨ ਦੇ ਕੇ ਬਣਵਾਈ ਮਸਜਿਦ

ਸ਼ਾਨਦਾਰ ਖ਼ਬਰ…ਬ੍ਰਾਹਮਣ ਭਰਾਵਾਂ ਨੇ ਜ਼ਮੀਨ ਦਾਨ ਦੇ ਕੇ ਬਣਵਾਈ ਮਸਜਿਦ

02/09/2026
…ਹੁਣ ਭੜਕਾਊ ਪੋਸਟਾਂ ਪਾਉਣ ਵਾਲਿਆਂ ਦੀ ਖ਼ੈਰ ਨਹੀਂ…ਜਾਣਾ ਪਵੇਗਾ ਜੇਲ੍ਹ, ਲੁਧਿਆਣਾ ਚ ਤਿੰਨ ਜਣਿਆਂ ‘ਤੇ FIR…!

ਪੰਜਾਬ ‘ਚ AAP MLA ਦੀ ਨੂੰਹ ਦੇ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ

02/08/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

9 ਵਜੇ ਤੱਕ ਦਫ਼ਤਰ ਪੁੱਜ ਕੇ ਸੈਲਫੀ ਖਿੱਚ ਕੇ ਲਗਾਓ ਹਾਜ਼ਰੀ, ਨਹੀਂ ਤਾਂ ਗ਼ੈਰ ਹਾਜ਼ਰ ਮੰਨੇ ਜਾਉਗੇ…ਮਾਲ ਅਧਿਕਾਰੀਆਂ ਨੂੰ ਹੁਕਮ ਜਾਰੀ

Next Post

ਸਹਿਕਾਰੀ ਬੈਂਕਾਂ ਦੇ ਵੱਡੇ ਡਿਫਾਲਟਰਾਂ ‘ਤੇ ਕਸੀ ਜਾਵੇਗੀ ਨਕੇਲ…ਮੁੱਖ ਮੰਤਰੀ ਨੇ ਦਿੱਤੇ ਹੁਕਮ

Nirmal Pandori

Nirmal Pandori

Related Posts

ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ
ਪੰਜਾਬ

ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ

by Nirmal Pandori
02/09/2026
ਸ਼ਾਨਦਾਰ ਖ਼ਬਰ…ਬ੍ਰਾਹਮਣ ਭਰਾਵਾਂ ਨੇ ਜ਼ਮੀਨ ਦਾਨ ਦੇ ਕੇ ਬਣਵਾਈ ਮਸਜਿਦ
ਪੰਜਾਬ

ਸ਼ਾਨਦਾਰ ਖ਼ਬਰ…ਬ੍ਰਾਹਮਣ ਭਰਾਵਾਂ ਨੇ ਜ਼ਮੀਨ ਦਾਨ ਦੇ ਕੇ ਬਣਵਾਈ ਮਸਜਿਦ

by Nirmal Pandori
02/09/2026
…ਹੁਣ ਭੜਕਾਊ ਪੋਸਟਾਂ ਪਾਉਣ ਵਾਲਿਆਂ ਦੀ ਖ਼ੈਰ ਨਹੀਂ…ਜਾਣਾ ਪਵੇਗਾ ਜੇਲ੍ਹ, ਲੁਧਿਆਣਾ ਚ ਤਿੰਨ ਜਣਿਆਂ ‘ਤੇ FIR…!
ਪੰਜਾਬ

ਪੰਜਾਬ ‘ਚ AAP MLA ਦੀ ਨੂੰਹ ਦੇ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ

by Nirmal Pandori
02/08/2026
ਪੰਜਾਬ ਪੁਲਿਸ ਕੱਲ੍ਹ ਤੋਂ ਸ਼ੁਰੂ ਕਰੇਗੀ 72 ਘੰਟਿਆਂ ਦਾ ਆਪਰੇਸ਼ਨ ਪ੍ਰਹਾਰ 2.0…12 ਹਜਾਰ ਪੁਲਿਸ ਮੁਲਾਜ਼ਮ ਉਤਰਨਗੇ ਮੈਦਾਨ ਵਿੱਚ
ਪੰਜਾਬ

ਪੰਜਾਬ ਪੁਲਿਸ ਕੱਲ੍ਹ ਤੋਂ ਸ਼ੁਰੂ ਕਰੇਗੀ 72 ਘੰਟਿਆਂ ਦਾ ਆਪਰੇਸ਼ਨ ਪ੍ਰਹਾਰ 2.0…12 ਹਜਾਰ ਪੁਲਿਸ ਮੁਲਾਜ਼ਮ ਉਤਰਨਗੇ ਮੈਦਾਨ ਵਿੱਚ

by Nirmal Pandori
02/08/2026
ਪੰਜਾਬ ਦੇ ਸ਼ਾਹੀ ਇਮਾਮ ‘ਤੇ ਇੱਟਾਂ ਰੋੜਿਆਂ ਨਾਲ ਹਮਲਾ…ਮਾਮਲਾ ਜਾਮਾ ਮਸਜਿਦ ਨਾਲ ਲੱਗਦੀਆਂ ਦੁਕਾਨਾਂ ਦੇ ਵਿਵਾਦ ਨਾਲ ਸੰਬੰਧਿਤ
ਪੰਜਾਬ

ਪੰਜਾਬ ਦੇ ਸ਼ਾਹੀ ਇਮਾਮ ‘ਤੇ ਇੱਟਾਂ ਰੋੜਿਆਂ ਨਾਲ ਹਮਲਾ…ਮਾਮਲਾ ਜਾਮਾ ਮਸਜਿਦ ਨਾਲ ਲੱਗਦੀਆਂ ਦੁਕਾਨਾਂ ਦੇ ਵਿਵਾਦ ਨਾਲ ਸੰਬੰਧਿਤ

by Nirmal Pandori
02/08/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

BLO, ਚੋਣਾਂ, ਝੋਨੇ ਦੀ ਪਰਾਲੀ,ਤੀਰਥ ਯਾਤਰਾ, SIR ਦੀ ਗ਼ੈਰ ਵਿਦਿਅਕ ਡਿਊਟੀ ਲਈ ਅਧਿਆਪਕ ਸਕੂਲਾਂ ਤੋਂ ਬਾਹਰ

by Nirmal Pandori
02/08/2026
Load More
Next Post
ਸੁਖਬੀਰ ‘ਤੇ ਹਮਲੇ ਸੰਬੰਧੀ ਭਗਵੰਤ ਮਾਨ ਦਾ ਵੱਡਾ ਬਿਆਨ…ਕਿਹਾ…ਇਹ ਕਾਨੂੰਨ ਵਿਵਸਥਾ ਦਾ ਮੁੱਦਾ ਨਹੀਂ ਹੈ…!

ਸਹਿਕਾਰੀ ਬੈਂਕਾਂ ਦੇ ਵੱਡੇ ਡਿਫਾਲਟਰਾਂ 'ਤੇ ਕਸੀ ਜਾਵੇਗੀ ਨਕੇਲ…ਮੁੱਖ ਮੰਤਰੀ ਨੇ ਦਿੱਤੇ ਹੁਕਮ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਕਲਾਸ ਰੂਮ ਵਿੱਚ ਨੌਜਵਾਨ ਨੇ ਪਹਿਲਾਂ ਵਿਦਿਆਰਥਣ ਦੇ ਸਿਰ ਵਿੱਚ ਅਤੇ ਫਿਰ ਆਪਣੇ ਸਿਰ ‘ਚ ਮਾਰੀ ਗੋਲੀ…ਮੌਕੇ ‘ਤੇ ਮੌਤ

ਸ਼ਾਨਦਾਰ ਖ਼ਬਰ…ਬ੍ਰਾਹਮਣ ਭਰਾਵਾਂ ਨੇ ਜ਼ਮੀਨ ਦਾਨ ਦੇ ਕੇ ਬਣਵਾਈ ਮਸਜਿਦ

ਪੰਜਾਬ ‘ਚ AAP MLA ਦੀ ਨੂੰਹ ਦੇ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ

ਪੰਜਾਬ ਪੁਲਿਸ ਕੱਲ੍ਹ ਤੋਂ ਸ਼ੁਰੂ ਕਰੇਗੀ 72 ਘੰਟਿਆਂ ਦਾ ਆਪਰੇਸ਼ਨ ਪ੍ਰਹਾਰ 2.0…12 ਹਜਾਰ ਪੁਲਿਸ ਮੁਲਾਜ਼ਮ ਉਤਰਨਗੇ ਮੈਦਾਨ ਵਿੱਚ

ਇਮਾਨਦਾਰੀ ਦੀ ਮਿਸਾਲ…ਸੜਕ ਤੋਂ ਲੱਭਿਆ ਸੋਨੇ ਦਾ ਟੋਪਸ ਮਾਲਕ ਨੂੰ ਕੀਤਾ ਵਾਪਸ

ਪੰਜਾਬ ਦੇ ਸ਼ਾਹੀ ਇਮਾਮ ‘ਤੇ ਇੱਟਾਂ ਰੋੜਿਆਂ ਨਾਲ ਹਮਲਾ…ਮਾਮਲਾ ਜਾਮਾ ਮਸਜਿਦ ਨਾਲ ਲੱਗਦੀਆਂ ਦੁਕਾਨਾਂ ਦੇ ਵਿਵਾਦ ਨਾਲ ਸੰਬੰਧਿਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend