ਬਰਨਾਲਾ, 16 ਮਈ, Gee98 News service
-ਬਰਨਾਲਾ ਸ਼ਹਿਰ ਵਾਸੀਆਂ ਲਈ ਕੱਲ 17 ਮਈ 2025 ਨਾਲ ਸਬੰਧਿਤ ਇੱਕ ਅਤੀ ਜਰੂਰੀ ਸੂਚਨਾ ਪਾਵਰਕਾਮ ਵੱਲੋਂ ਜਾਰੀ ਕੀਤੀ ਗਈ ਹੈ। ਪਾਵਰਕਾਮ ਦੇ ਵਧੀਕ ਨਿਗਰਾਨ ਇੰਜੀਨੀਅਰ ਵੰਡ ਮੰਡਲ ਸ਼ਹਿਰੀ ਬਰਨਾਲਾ ਵੱਲੋਂ ਜਾਰੀ ਸੂਚਨਾ ਅਨੁਸਾਰ 17 ਮਈ 2025 ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ 66 ਕੇਵੀ ਗਰਿਡ ਬਰਨਾਲਾ ਉੱਪਰ ਅਤੇ 66 ਕੇਵੀ ਲਾਈਨ ਬਰਨਾਲਾ ਉੱਪਰ ਜ਼ਰੂਰੀ ਮਰੁੰਮਤ ਕਾਰਨ ਸਾਰੇ ਬਰਨਾਲਾ ਸ਼ਹਿਰ ਦੀ ਬਿਜਲੀ ਸਪਲਾਈ ਬੰਦ ਰਹੇਗੀ।