Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸ.ਹ.ਸਕੂਲ ਮਹਿਲ ਖੁਰਦ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ

Nirmal Pandori by Nirmal Pandori
05/17/2025
in ਬਰਨਾਲਾ ਆਸ-ਪਾਸ
Reading Time: 1 min read
A A
0
ਸ.ਹ.ਸਕੂਲ ਮਹਿਲ ਖੁਰਦ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਮਹਿਲ ਕਲਾਂ, 17 ਮਈ ( ਜਸਵੰਤ ਸਿੰਘ ਲਾਲੀ )-

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਪਿਛਲੇ ਦਿਨੀਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜੇ ਵਿੱਚ ਸਹਸ ਮਹਿਲ ਖੁਰਦ ਦਾ ਨਤੀਜਾ 100 ਪ੍ਤੀਸ਼ਤ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਹੈੱਡ ਮਾਸਟਰ ਕੁਲਦੀਪ ਸਿੰਘ ਕਮਲ ਨੇ ਦੱਸਿਆ ਕਿ ਦਸਵੀਂ ਕਲਾਸ ਦੇ 28 ਵਿਦਿਆਰਥੀਆਂ ਨੇ ਪੀ੍ਖਿਆ ਦਿੱਤੀ ਸੀ। ਜਿਸ ਵਿੱਚੋਂ ਸਾਰੇ ਵਿਦਿਆਰਥੀ ਫਸਟ ਡਿਵੀਜਨ ਵਿੱਚ ਪਾਸ ਹੋਏ । ਉਨਾਂ ਦੱਸਿਆ ਕਿ ਰਵਲੀਨ ਕੌਰ 89 ਪ੍ਤੀਸ਼ਤ, ਦਿਲਪੀ੍ਤ ਕੌਰ 85 ਪ੍ਤੀਸ਼ਤ ਅਤੇ ਜੋਬਨਪੀ੍ਤ ਸਿੰਘ ਨੇ 80 ਪ੍ਤੀਸ਼ਤ ਨੰਬਰ ਲੈ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ । ਇਸ ਮੌਕੇ ਸਕੂਲ ਚੇਅਰਮੈਨ ਤਰਸੇਮ ਸਿੰਘ ਨੇ ਪੁਜੀਸ਼ਨਾਂ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਕਲਾਸ ਇੰਚਾਰਜ ਸੀ੍ਮਤੀ ਹਰਮੀਤ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਵੱਲੋ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਅਗਲੇਰੇ ਭਵਿੱਖ ਲਈ ਮੁਬਾਰਕ ਦਿੱਤੀ । ਇਸ ਮੌਕੇ ਜਸਵਿੰਦਰਪਾਲ ਸਿੰਘ ਬੁੱਟਰ,ਬਾਬੂ ਸਿੰਘ , ਕਰੁਨ ਬਾਤਿਸ ,ਮੰਗਲ ਸਿੰਘ, ਹਰਪੀ੍ਤ ਕੌਰ, ਬਲਵਿੰਦਰ ਕੌਰ , ਊਸ਼ਾ ਦੇਵੀ ਤੇ ਅਨੀਤਾ ਰਾਣੀ ਵੀ ਹਾਜ਼ਰ ਸਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਠੀਕਰੀਵਾਲਾ ਬੇਅਦਬੀ ਕਾਂਡ ਸਬੰਧੀ ਪੁਲਿਸ ਨੂੰ ਮਿਲੇ ਅਹਿਮ ਸੁਰਾਗ

ਠੀਕਰੀਵਾਲਾ ਬੇਅਦਬੀ ਕਾਂਡ ਸਬੰਧੀ ਪੁਲਿਸ ਨੂੰ ਮਿਲੇ ਅਹਿਮ ਸੁਰਾਗ

01/23/2026
ਠੀਕਰੀਵਾਲਾ ਬੇਅਦਬੀ ਮਾਮਲਾ…ਪੁਲਿਸ ਇਸ ਸਾਜਿਸ਼ ਦੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ…ਪੁਲਿਸ ਨੂੰ ਦੋ ਦਿਨਾਂ ਦਾ ਅਲਟੀਮੇਟਮ

ਠੀਕਰੀਵਾਲਾ ਬੇਅਦਬੀ ਮਾਮਲਾ…ਪੁਲਿਸ ਇਸ ਸਾਜਿਸ਼ ਦੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ…ਪੁਲਿਸ ਨੂੰ ਦੋ ਦਿਨਾਂ ਦਾ ਅਲਟੀਮੇਟਮ

01/22/2026
ਸਵਾਰੀਆਂ ਨਾਲ ਭਰੀ ਮਿੰਨੀ ਬੱਸ ਪਲਟੀ, ਕਈ ਸਵਾਰੀਆਂ ਗੰਭੀਰ ਜ਼ਖਮੀ

ਸਵਾਰੀਆਂ ਨਾਲ ਭਰੀ ਮਿੰਨੀ ਬੱਸ ਪਲਟੀ, ਕਈ ਸਵਾਰੀਆਂ ਗੰਭੀਰ ਜ਼ਖਮੀ

01/22/2026
Load More
Tags: #barnalanews#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਦਿੱਲੀ ‘ਚ aap ਨੂੰ ਵੱਡਾ ਝਟਕਾ 13 ਕੌਂਸਲਰਾਂ ਨੇ ਅਸਤੀਫ਼ਾ ਦੇ ਕੇ ਬਣਾਈ ਨਵੀਂ ਪਾਰਟੀ

Next Post

ਅਮਰੀਕਾ ਦੇ ਸਰਪੈਂਚ ਟਰੰਪ ਦਾ ਭਾਰਤੀਆਂ ਨੂੰ ਇੱਕ ਹੋਰ ਝਟਕਾ

Nirmal Pandori

Nirmal Pandori

Related Posts

ਠੀਕਰੀਵਾਲਾ ਬੇਅਦਬੀ ਕਾਂਡ ਸਬੰਧੀ ਪੁਲਿਸ ਨੂੰ ਮਿਲੇ ਅਹਿਮ ਸੁਰਾਗ
ਬਰਨਾਲਾ ਆਸ-ਪਾਸ

ਠੀਕਰੀਵਾਲਾ ਬੇਅਦਬੀ ਕਾਂਡ ਸਬੰਧੀ ਪੁਲਿਸ ਨੂੰ ਮਿਲੇ ਅਹਿਮ ਸੁਰਾਗ

by Nirmal Pandori
01/23/2026
ਠੀਕਰੀਵਾਲਾ ਬੇਅਦਬੀ ਮਾਮਲਾ…ਪੁਲਿਸ ਇਸ ਸਾਜਿਸ਼ ਦੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ…ਪੁਲਿਸ ਨੂੰ ਦੋ ਦਿਨਾਂ ਦਾ ਅਲਟੀਮੇਟਮ
ਬਰਨਾਲਾ ਆਸ-ਪਾਸ

ਠੀਕਰੀਵਾਲਾ ਬੇਅਦਬੀ ਮਾਮਲਾ…ਪੁਲਿਸ ਇਸ ਸਾਜਿਸ਼ ਦੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ…ਪੁਲਿਸ ਨੂੰ ਦੋ ਦਿਨਾਂ ਦਾ ਅਲਟੀਮੇਟਮ

by Nirmal Pandori
01/22/2026
ਸਵਾਰੀਆਂ ਨਾਲ ਭਰੀ ਮਿੰਨੀ ਬੱਸ ਪਲਟੀ, ਕਈ ਸਵਾਰੀਆਂ ਗੰਭੀਰ ਜ਼ਖਮੀ
ਬਰਨਾਲਾ ਆਸ-ਪਾਸ

ਸਵਾਰੀਆਂ ਨਾਲ ਭਰੀ ਮਿੰਨੀ ਬੱਸ ਪਲਟੀ, ਕਈ ਸਵਾਰੀਆਂ ਗੰਭੀਰ ਜ਼ਖਮੀ

by Nirmal Pandori
01/22/2026
ਬੇਅਦਬੀ…ਪਿੰਡ ਠੀਕਰੀਵਾਲਾ ਬਰਸੀ ਸਮਾਗਮਾਂ ਦੇ ਪੰਡਾਲ ਅਤੇ ਪਿੰਡ ਦੀਆਂ ਗਲੀਆਂ ‘ਚੋਂ ਮਿਲੇ ਗੁਟਕਾ ਸਾਹਿਬ ਦੇ ਖਿਲਰੇ ਹੋਏ ਅੰਗ
ਬਰਨਾਲਾ ਆਸ-ਪਾਸ

ਬੇਅਦਬੀ…ਪਿੰਡ ਠੀਕਰੀਵਾਲਾ ਬਰਸੀ ਸਮਾਗਮਾਂ ਦੇ ਪੰਡਾਲ ਅਤੇ ਪਿੰਡ ਦੀਆਂ ਗਲੀਆਂ ‘ਚੋਂ ਮਿਲੇ ਗੁਟਕਾ ਸਾਹਿਬ ਦੇ ਖਿਲਰੇ ਹੋਏ ਅੰਗ

by Nirmal Pandori
01/21/2026
SSP ਬਰਨਾਲਾ ਦੀ ਗੈਂਗਸਟਰਾਂ ਨੂੰ ਚਿਤਾਵਨੀ…ਮਾੜੇ ਕੰਮ ਛੱਡ ਦਿਓ ਜਾਂ ਬਰਨਾਲਾ ਛੱਡ ਦਿਓ….!
ਬਰਨਾਲਾ ਆਸ-ਪਾਸ

SSP ਬਰਨਾਲਾ ਦੀ ਗੈਂਗਸਟਰਾਂ ਨੂੰ ਚਿਤਾਵਨੀ…ਮਾੜੇ ਕੰਮ ਛੱਡ ਦਿਓ ਜਾਂ ਬਰਨਾਲਾ ਛੱਡ ਦਿਓ….!

by Nirmal Pandori
01/21/2026
ਮਹਿਲ ਕਲਾਂ ਪੁਲਿਸ ਦੀ ਮਦਦ ਨਾਲ ਗਊ ਪ੍ਰੇਮੀਆਂ ਨੇ ਗਾਵਾਂ ਨਾਲ ਭਰਿਆ ਟਰੱਕ ਫੜਿਆ
ਬਰਨਾਲਾ ਆਸ-ਪਾਸ

ਮਹਿਲ ਕਲਾਂ ਪੁਲਿਸ ਦੀ ਮਦਦ ਨਾਲ ਗਊ ਪ੍ਰੇਮੀਆਂ ਨੇ ਗਾਵਾਂ ਨਾਲ ਭਰਿਆ ਟਰੱਕ ਫੜਿਆ

by Nirmal Pandori
01/21/2026
Load More
Next Post
ਬਾਹਲਾ ਕੱਬਾ ਸੁਭਾਅ ਚੱਕੀ ਫਿਰਦੈ ਟਰੰਪ…ਰਾਸ਼ਟਰਪਤੀ ਦਾ ਵੀਜ਼ਾ ਵੀ ਕਰਤਾ ਰੱਦ

ਅਮਰੀਕਾ ਦੇ ਸਰਪੈਂਚ ਟਰੰਪ ਦਾ ਭਾਰਤੀਆਂ ਨੂੰ ਇੱਕ ਹੋਰ ਝਟਕਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

…ਘੁੰਡ ਕੱਢ ਕੇ ਕਲਿੱਪ ਨੰਗਾ ਰੱਖਦੀ ਆਂ ਪੰਜਾਬ ਸਰਕਾਰ, PRTC ਦੀਆਂ ਬੱਸਾਂ ਤੇ ਕੇਂਦਰ ਦੀ ਨਵੀਂ ਸਕੀਮ ਦੀ ਮਸ਼ਹੂਰੀ

ਠੀਕਰੀਵਾਲਾ ਬੇਅਦਬੀ ਕਾਂਡ ਸਬੰਧੀ ਪੁਲਿਸ ਨੂੰ ਮਿਲੇ ਅਹਿਮ ਸੁਰਾਗ

ਠੀਕਰੀਵਾਲਾ ਬੇਅਦਬੀ ਮਾਮਲਾ…ਪੁਲਿਸ ਇਸ ਸਾਜਿਸ਼ ਦੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ…ਪੁਲਿਸ ਨੂੰ ਦੋ ਦਿਨਾਂ ਦਾ ਅਲਟੀਮੇਟਮ

ਸਵਾਰੀਆਂ ਨਾਲ ਭਰੀ ਮਿੰਨੀ ਬੱਸ ਪਲਟੀ, ਕਈ ਸਵਾਰੀਆਂ ਗੰਭੀਰ ਜ਼ਖਮੀ

ਪੰਜਾਬ ‘ਚ ਅੱਜ ਸ਼ੁਰੂ ਹੋਵੇਗੀ 10 ਲੱਖ ਤੱਕ ਮੁਫ਼ਤ ਇਲਾਜ ਦੀ ਯੋਜਨਾ, ਇੱਕ ਪਰਿਵਾਰ ਦਾ ਬਣੇਗਾ ਇੱਕੋ ਕਾਰਡ

ਐਤਕੀਂ ਝਾੜੂ ਵਾਲਿਆਂ ਨੂੰ ਰੋਕਣ ਲਈ ਬਾਦਲ ਨਾਲ ਵੀ ਗੱਠਜੋੜ ਹੋ ਸਕਦਾ ਹੈ-ਸਿਮਰਨਜੀਤ ਸਿੰਘ ਮਾਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend