Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ ਸਮਾਪਤ

Nirmal Pandori by Nirmal Pandori
09/22/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ ਸਮਾਪਤ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਅੰਡਰ-14 ’ਚ ਖੁਸ਼ਦੀਪ ਕੌਰ ਨੇ ਬਾਜ਼ੀ ਮਾਰੀ

ਬਰਨਾਲਾ, 22 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਵੱਖ ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿਚ ਬੈਡਮਿੰਟਨ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲਈ 560 ਦੇ ਕਰੀਬ ਖਿਡਾਰੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ। ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ, ਖੇਡ ਵਿਭਾਗ ਤੇ ਸਿੱਖਿਆ ਵਿਭਾਗ ਦੇ ਪ੍ਰਬੰਧਾਂ ਹੇਠ ਅਤੇ ਜ਼ਿਲਾ ਬੈਡਮਿੰਟਨ ਕਨਵੀਨਰ ਜਸਵੰਤ ਸਿੰਘ ਦੀ ਅਗਵਾਈ ’ਚ ਇਹ ਮੈਚ ਬਰਨਾਲਾ ਕੱਲਬ ਅਤੇ ਐਲ.ਬੀ.ਐੱਸ ਕਾਲਜ ਵਿੱਚ ਕਰਵਾਏ ਗਏ, ਜਿਸ ਵਿੱਚ ਵੱਡੀ ਗਿਣਤੀ ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸ) ਕਮ ਨੋਡਲ ਅਫਸਰ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਇਨਾਂ ਮੁਕਾਬਲਿਆਂ ਵਿੱਚ ਅੰਡਰ-14 (ਲੜਕੀਆਂ) ’ਚ ਪਹਿਲਾ ਸਥਾਨ ਖੁਸ਼ਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਈ ਐੱਸ ਸਕੂਲ ਬਰਨਾਲਾ, ਦੂਜਾ ਸਥਾਨ ਬਾਣੀ ਪੁੱਤਰੀ ਰਾਜ ਕੁਮਾਰ ਸੈਕਰੇਡ ਹਾਰਟ ਸਕੂਲ ਤੇ ਤੀਜਾ ਸਥਾਨ ਮਾਹੀ ਗਰਗ ਪੁੱਤਰੀ ਮਨੀਸ਼ ਗਰਗ ਵਾਈ ਐੱਸ ਸਕੂਲ ਬਰਨਾਲਾ ਨੇ ਹਾਸਲ ਕੀਤਾ। ਅੰਡਰ 14 (ਲੜਕੇ) ’ਚ ਪਹਿਲਾ ਸਥਾਨ ਪਾਰਸ ਬਾਂਸਲ ਬਰਨਾਲਾ, ਦੂਜਾ ਸਥਾਨ ਰਾਜ ਸਿੰਘ, ਤੀਜਾ ਸਥਾਨ ਕੇਸ਼ਵ ਗਰਗ ਪੁੱਤਰ ਯਸ਼ਪਾਲ ਗਰਗ ਨੇ ਹਾਸਲ ਕੀਤਾ। ਅੰਡਰ-17 (ਲੜਕੀਆਂ) ’ਚ ਪਹਿਲਾ ਸਥਾਨ ਐਰੀਕਾ ਸੈਕਰੇਡ ਹਾਰਟ ਸਕੂਲ, ਦੂਜਾ ਸਥਾਨ ਆਸ਼ੀਤਾ ਕੁੰਡਲ ਵਾਈ ਐੱਸ ਸਕੂਲ ਬਰਨਾਲਾ, ਤੀਜਾ ਸਥਾਨ ਰਮਨਦੀਪ ਕੌਰ ਸਸਸਸ ਚੰਨਣਵਾਲ ਨੇ ਹਾਸਲ ਕੀਤਾ। ਅੰਡਰ-17 (ਲੜਕੇ) ’ਚ ਪਹਿਲਾ ਸਥਾਨ ਯਧੁਵੀਰ ਖਿੱਪਲ, ਦੂਜਾ ਸਥਾਨ ਵਿਗਨੇਸ ਦੇਸਮੁਖ ਤੇ ਤੀਜਾ ਸਥਾਨ ਜਪਸਿਮਰਨ ਸਿੰਘ ਮਹਿਲ ਨੇ ਹਾਸਲ ਕੀਤਾ। ਅੰਡਰ-21 (ਲੜਕੀਆਂ) ’ਚ ਪਹਿਲਾ ਸਥਾਨ ਹਰਮਨਜੋਤ ਕੌਰ ਪੁੱਤਰੀ ਮਨਜੀਤ ਸਿੰਘ, ਦੂਜਾ ਸਥਾਨ ਸੁਰੁਚੀ ਪੁੱਤਰੀ ਸ਼ੰਕਰ ਪ੍ਰਸਾਦ, ਤੀਜਾ ਸਥਾਨ ਸੀਰਤ ਪੁੱਤਰੀ ਕੁਲਭੂਸ਼ਨ ਮੈਨਣ ਨੇ ਹਾਸਲ ਕੀਤਾ। ਅੰਡਰ-21(ਲੜਕੇ) ’ਚ ਪਹਿਲਾ ਸਥਾਨ ਨਰੇਸ਼ ਕਾਂਸਲ, ਦੂਜਾ ਸਥਾਨ ਯਕਸ਼ ਸ਼ਰਮਾ ਪੁੱਤਰ ਜੀਵਨਜੋਤ, ਤੀਜਾ ਸਥਾਨ ਬਿਸਮੀਤ ਸਿੰਘ ਖੁਰਮੀ ਪੁੱਤਰ ਸਰਬਜੀਤ ਸਿੰਘ ਨੇ ਹਾਸਲ ਕੀਤਾ। ਸਾਲ 21-40 (ਮਹਿਲਾ) ’ਚ ਪਹਿਲਾ ਸਥਾਨ ਰਮਨਦੀਪ ਕੌਰ ਪੁੱਤਰੀ ਜਗਤਾਰ ਸਿੰਘ, ਦੂਜਾ ਸਥਾਨ ਬਲਜਿੰਦਰ ਕੌਰ ਪੁੱਤਰੀ ਚਮਕੌਰ ਸਿੰਘ, ਤੀਜਾ ਸਥਾਨ ਰਾਜਿੰਦਰ ਕੌਰ ਪੁੱਤਰੀ ਜੋਰਾ ਸਿੰਘ ਨੇ ਹਾਸਲ ਕੀਤਾ। ਸਾਲ 21-40 (ਪੁਰਸ਼) ’ਚ ਪਹਿਲਾ ਸਥਾਨ ਪ੍ਰਮੋਦ ਕੁਮਾਰ ਪੁੱਤਰ ਬਰਨਾਲਾ, ਦੂਜਾ ਸਥਾਨ ਮੁਹਮੰਦ ਤਨਵੀਰ ਬਰਨਾਲਾ ਤੇ ਤੀਜਾ ਸਥਾਨ ਚਿਰਨਜੀਵ ਸੁਪੱਤਰ ਰਵੀ ਸੰਕਰ ਬਰਨਾਲਾ ਨੇ ਹਾਸਲ ਕੀਤਾ। ਸਾਲ 40-50 (ਮਹਿਲਾ ਵਰਗ) ’ਚ ਪਹਿਲਾ ਸਥਾਨ ਸਰੋਜ ਕੁਮਾਰੀ ਪੁੱਤਰੀ ਓਮ ਪ੍ਰਕਾਸ਼ ਹੈਲਥ ਐਜੂਕੇਟਰ ਲੁਧਿਆਣਾ, ਦੂਜਾ ਸਥਾਨ ਵਤਨੀਪ ਸੰਧੂ ਪੁੱਤਰੀ ਸ. ਸੁਰਜੀਤ ਸਿੰਘ ਤੇ ਤੀਸਰਾ ਸਥਾਨ ਹਰਜਿੰਦਰ ਕੌਰ ਨੇ ਹਾਸਲ ਕੀਤਾ। ਉਮਰ ਵਰਗ 40-50 ’ਚ ਪਹਿਲਾ ਸਥਾਨ ਜਸਵੰਤ ਸਿੰਘ ਪੁੱਤਰ ਕੌਰ ਸਿੰਘ, ਦੂਜਾ ਸਥਾਨ ਜਿੰਮੀ ਮਿੱਤਲ ਪੁੱਤਰ ਬਿ੍ਰਜ ਲਾਲ ਮਿੱਤਲ, ਤੀਜਾ ਸਥਾਨ ਹਰਵਿੰਦਰ ਸ਼ਰਮਾ ਪੁੱਤਰ ਐਸ ਸੀ ਸ਼ਰਮਾ ਨੇ ਹਾਸਲ ਕੀਤਾ। ਸਾਲ 50+ (ਪੁਰਸ਼) ’ਚ ਪਹਿਲਾ ਸਥਾਨ ਭੂਸ਼ਣ ਗਰਗ ਪਤਰ ਦੇਵ ਰਾਜ ਗਰਗ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਬਰਨਾਲਾ, ਦੂਜਾ ਸਥਾਨ ਕੋਚ ਸੁਖਦੇਵ ਸਿੰਘ ਪੁੱਤਰ ਵਚਨ ਸਿੰਘ, ਤੀਜਾ ਸਥਾਨ ਰਾਜ ਕੁਮਾਰ (ਰਾਜੀ) ਨੇ ਹਾਸਲ ਕੀਤਾ। 50+ (ਮਹਿਲਾ) ’ਚ ਪਹਿਲਾ ਸਥਾਨ ਪਰਮੀਲ ਰਾਣੀ, ਦੂਜਾ ਸਥਾਨ ਸੁਰੇਸ਼ ਰਾਣੀ ਨੇ ਪ੍ਰਾਪਤ ਕੀਤਾ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਗੁਰਦੀਪ ਸਿੰਘ ਬਾਠ (ਜ਼ਿਲਾ ਪ੍ਰਧਾਨ) ਅਤੇ ਸੈਕਟਰੀ ਬਰਨਾਲਾ ਕਲੱਬ ਡਾ. ਰਮਨਦੀਪ ਸਿੰਘ, ਨੀਲਮ ਰਾਣੀ (ਪ੍ਰਿੰਸੀਪਲ ਐਲ.ਬੀ.ਐਸ ਕਾਲਜ਼), ਡਾ. ਕਾਸ਼ਿਫ (ਐਨਆਈਸੀ), ਸਪੋਰਟਸ ਡੀ ਐਮ ਸਿਮਰਦੀਪ ਸਿੰਘ ਨੇ ਨਿਭਾਈ। ਇਸ ਮੌਕੇ ਕੋਚ ਸੁਖਦੇਵ ਸਿੰਘ, ਸਿੱਖਿਆ ਵਿਭਾਗ ਦੇ ਹਰਭਜਨ ਸਿੰਘ, ਹਰਜੀਤ ਸਿੰਘ ਮਲੂਕਾ, ਦਲਜੀਤ ਸਿੰਘ ਮਾਣਕ, ਵਿਕਾਸ ਕੁਮਾਰ, ਸੁਮੇਸ਼ ਰਾਣੀ, ਗਗਨਦੀਪ ਸਿੰਘ ਵਾਈ.ਐਸ ਅਤੇ ਗਗਨਦੀਪ ਕੌਰ ਸੈਕਰੇਡ ਹਾਰਟ ਸਕੂਲ ਹਾਜ਼ਰ ਸਨ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

05/03/2026
MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

05/02/2026
Load More
Previous Post

ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ’ਚ ਮਰਜ ਕਰਨ ਲਈ ਪੰਜਾਬ ਸਰਕਾਰ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ

Next Post

ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵੱਲੋਂ ਯਤਨ ਤੇਜ

Nirmal Pandori

Nirmal Pandori

Related Posts

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ
ਪੰਜਾਬ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

by Nirmal Pandori
05/03/2026
MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ
ਪੰਜਾਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

by Nirmal Pandori
05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ
ਪੰਜਾਬ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

by Nirmal Pandori
05/02/2026
ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ  ਕੀਤੀ
ਬਰਨਾਲਾ ਆਸ-ਪਾਸ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

by Nirmal Pandori
05/02/2026
ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ
ਪੰਜਾਬ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

by Nirmal Pandori
05/02/2026
ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ
ਬਰਨਾਲਾ ਆਸ-ਪਾਸ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

by Nirmal Pandori
05/02/2026
Load More
Next Post
ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵੱਲੋਂ ਯਤਨ ਤੇਜ

ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵੱਲੋਂ ਯਤਨ ਤੇਜ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend