Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਐੱਸ ਡੀ ਕਾਲਜ ਵਿਖੇ ਨਾਟਕ ‘ਛੱਲਾ’ ਦਾ ਸਫ਼ਲ ਮੰਚ-ਪਾਠ

Nirmal Pandori by Nirmal Pandori
12/19/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਐੱਸ ਡੀ ਕਾਲਜ ਵਿਖੇ ਨਾਟਕ ‘ਛੱਲਾ’ ਦਾ ਸਫ਼ਲ ਮੰਚ-ਪਾਠ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ 19 ਦਸੰਬਰ (ਨਿਰਮਲ ਸਿੰਘ ਪੰਡੋਰੀ)

ਐੱਸ ਡੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਉੱਘੇ ਨਾਟਕਕਾਰ ਅਤੇ ਰੰਗਕਰਮੀ ਡਾ. ਕੁਲਦੀਪ ਸਿੰਘ ਦੀਪ ਦੇ ਨਾਟਕ ‘ਛੱਲਾ’ ਦਾ ਮੰਚ-ਪਾਠ ਕਰਵਾਇਆ ਗਿਆ। ਡਾ. ਦੀਪ ਦੀ ਸਮੁੱਚੀ ਟੀਮ ਦੇ ਮੈਂਬਰਾਂ ਨੇ ਨਾਟਕ ਦੇ ਵੱਖ-ਵੱਖ ਕਿਰਦਾਰਾਂ ਦਾ ਰੋਲ ਨਿਭਾਉਂਦਿਆਂ ਬਹੁਤ ਖ਼ੂਬਸੂਰਤੀ ਨਾਲ ਇਹ ਮੰਚ-ਪਾਠ ਕੀਤਾ। ਡਾ. ਤਰਸਪਾਲ ਕੌਰ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਵਿਚ ਐੱਸ ਡੀ ਕਾਲਜ ਵਿੱਦਿਅਕ ਸੰਸਥਾਵਾਂ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਉਹਨਾਂ ਇਸ ਉਪਰਾਲੇ ਲਈ ਸਮੁੱਚੇ ਵਿਭਾਗ ਦੀ ਤਾਰੀਫ਼ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕੀਰਤੀ ਕਿਰਪਾਲ ਨੇ ਕਿਹਾ ਕਿ ਅਜੋਕੇ ਦੌਰ ਵਿਚ ਹੋਰ ਵਿਧਾਵਾਂ ਦੀ ਤਰ੍ਹਾਂ ਨਾਟਕ ਅਤੇ ਰੰਗਮੰਚ ’ਤੇ ਵੀ ਉਸਾਰੂ ਚਰਚਾ ਹੋਣੀ ਚਾਹੀਂਦੀ ਹੈ। ਉਹਨਾਂ ਅਜਿਹਾ ਪ੍ਰੋਗਰਾਮ ਕਰਵਾਉਣ ਲਈ ਐੱਸ ਡੀ ਕਾਲਜ ਨੂੰ ਵਧਾਈ ਵੀ ਦਿੱਤੀ। ਮੰਚ-ਪਾਠ ਉਪਰੰਤ ਡਾ. ਸੋਮਪਾਲ ਹੀਰਾ ਵੱਲੋਂ ਨਾਟਕ ’ਤੇ ਚਰਚਾ ਸ਼ੁਰੂ ਕੀਤੀ ਗਈ। ਉੱਘੇ ਸਾਹਿਤਕਾਰ ਡਾ. ਤੇਜਾ ਸਿੰਘ ਤਿਲਕ, ਤਰਸੇਮ ਅਤੇ ਭੋਲਾ ਸਿੰਘ ਸੰਘੇੜਾ ਨੇ ਵਿਚਾਰ ਚਰਚਾ ਵਿਚ ਸਰਗਰਮੀ ਨਾਲ ਹਿੱਸਾ ਲਿਆ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਅਨੁਰਾਧਾ ਸ਼ਰਮਾ ਨੇ ਕਿਹਾ ਕਿ ਭਵਿੱਖ ਵਿਚ ਇਸ ਤਰ੍ਹਾਂ ਦੇ ਸਾਹਿਤਕ ਪ੍ਰੋਗਾਰਾਮ ਜਾਰੀ ਰਹਿਣਗੇ। ਇਸ ਮੌਕੇ ਮਾ. ਰਾਮ ਸਰੂਪ ਸ਼ਰਮਾ, ਬਾਬੂ ਬਿ੍ਰਜ ਲਾਲ, ਲਛਮਣ ਦਾਸ, ਚਰਨੀ ਬੇਦਿਲ, ਡਾ. ਹਰੀਸ਼ ਕੁਮਾਰ, ਪਵਨ ਪਰਿੰਦਾ, ਪਿ੍ਰੰਸੀਪਲ ਡਾ. ਤਪਨ ਕੁਮਾਰ ਸਾਹੂ, ਪਿ੍ਰੰਸੀਪਲ ਰਾਕੇਸ਼ ਗਰਗ, ਪਿ੍ਰੰਸੀਪਲ ਕਸ਼ਮੀਰ ਸਿੰਘ ਅਤੇ ਪ੍ਰੋ. ਅਸ਼ਵਨੀ ਸੀਕਰੀ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

MLA ਕੁੰਵਰ ਵਿਜੇਪ੍ਰਤਾਪ ਸਿੰਘ ਨੇ ਖਿੱਚੀ ਲਕੀਰ…CM ਭਗਵੰਤ ਮਾਨ ਦੀ ਮੀਟਿੰਗ ਵਿੱਚ ਨਹੀਂ ਹੋਏ ਸ਼ਾਮਿਲ…!

AAP MLA ਕੁੰਵਰ ਵਿਜੇਪ੍ਰਤਾਪ ਸਿੰਘ ਦੇ ਖ਼ਿਲਾਫ਼ ਵੱਡੀ ਕਾਰਵਾਈ

06/29/2025
Sunday Special….ਹੁਣ ਦੋ ਪਹੀਆ ਵਾਹਨ ਖਰੀਦਣ ਸਮੇਂ ਰੱਖੋ ਧਿਆਨ….ਕੇਂਦਰ ਸਰਕਾਰ ਵੱਲੋਂ ਨਵੇਂ ਨਿਯਮ ਲਾਗੂ

Sunday Special….ਹੁਣ ਦੋ ਪਹੀਆ ਵਾਹਨ ਖਰੀਦਣ ਸਮੇਂ ਰੱਖੋ ਧਿਆਨ….ਕੇਂਦਰ ਸਰਕਾਰ ਵੱਲੋਂ ਨਵੇਂ ਨਿਯਮ ਲਾਗੂ

06/29/2025
…ਇਸੇ ਨੂੰ ਗੌਰਮਿੰਟ ਕਹਿੰਦੇ ਆਂ ਜੀ, ਗ਼ੌਰ ਕਰਨੀ ਹੋਵੇ ਤਾਂ ਮਿੰਟ ‘ਚ ਕਰਦੀ ਏਂ..ਨਹੀਂ ਤਾਂ ਸੁਥਰੇ ਵਾਂਗੂ ਘੋਲ ਪਤਾਸੇ ਪੀਂਦੀ ਏ…!

…ਇਸੇ ਨੂੰ ਗੌਰਮਿੰਟ ਕਹਿੰਦੇ ਆਂ ਜੀ, ਗ਼ੌਰ ਕਰਨੀ ਹੋਵੇ ਤਾਂ ਮਿੰਟ ‘ਚ ਕਰਦੀ ਏਂ..ਨਹੀਂ ਤਾਂ ਸੁਥਰੇ ਵਾਂਗੂ ਘੋਲ ਪਤਾਸੇ ਪੀਂਦੀ ਏ…!

06/28/2025
Load More
Previous Post

ਅੱਖਾਂ ਦਾਨ ਕਰਨ ਸਬੰਧੀ ਵਿਸ਼ੇਸ਼ ਮੀਟਿੰਗ 

Next Post

‘ਸੁਸ਼ਾਸਨ ਹਫ਼ਤੇ’ ਤਹਿਤ ਆਮ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣੂ ਕਰਵਾਉਣ ਲਈ ਕੈਂਪ ਲਗਾਇਆ ਗਿਆ

Nirmal Pandori

Nirmal Pandori

Related Posts

MLA ਕੁੰਵਰ ਵਿਜੇਪ੍ਰਤਾਪ ਸਿੰਘ ਨੇ ਖਿੱਚੀ ਲਕੀਰ…CM ਭਗਵੰਤ ਮਾਨ ਦੀ ਮੀਟਿੰਗ ਵਿੱਚ ਨਹੀਂ ਹੋਏ ਸ਼ਾਮਿਲ…!
ਪੰਜਾਬ

AAP MLA ਕੁੰਵਰ ਵਿਜੇਪ੍ਰਤਾਪ ਸਿੰਘ ਦੇ ਖ਼ਿਲਾਫ਼ ਵੱਡੀ ਕਾਰਵਾਈ

by Nirmal Pandori
06/29/2025
Sunday Special….ਹੁਣ ਦੋ ਪਹੀਆ ਵਾਹਨ ਖਰੀਦਣ ਸਮੇਂ ਰੱਖੋ ਧਿਆਨ….ਕੇਂਦਰ ਸਰਕਾਰ ਵੱਲੋਂ ਨਵੇਂ ਨਿਯਮ ਲਾਗੂ
ਪੰਜਾਬ

Sunday Special….ਹੁਣ ਦੋ ਪਹੀਆ ਵਾਹਨ ਖਰੀਦਣ ਸਮੇਂ ਰੱਖੋ ਧਿਆਨ….ਕੇਂਦਰ ਸਰਕਾਰ ਵੱਲੋਂ ਨਵੇਂ ਨਿਯਮ ਲਾਗੂ

by Nirmal Pandori
06/29/2025
…ਇਸੇ ਨੂੰ ਗੌਰਮਿੰਟ ਕਹਿੰਦੇ ਆਂ ਜੀ, ਗ਼ੌਰ ਕਰਨੀ ਹੋਵੇ ਤਾਂ ਮਿੰਟ ‘ਚ ਕਰਦੀ ਏਂ..ਨਹੀਂ ਤਾਂ ਸੁਥਰੇ ਵਾਂਗੂ ਘੋਲ ਪਤਾਸੇ ਪੀਂਦੀ ਏ…!
ਬਰਨਾਲਾ ਆਸ-ਪਾਸ

…ਇਸੇ ਨੂੰ ਗੌਰਮਿੰਟ ਕਹਿੰਦੇ ਆਂ ਜੀ, ਗ਼ੌਰ ਕਰਨੀ ਹੋਵੇ ਤਾਂ ਮਿੰਟ ‘ਚ ਕਰਦੀ ਏਂ..ਨਹੀਂ ਤਾਂ ਸੁਥਰੇ ਵਾਂਗੂ ਘੋਲ ਪਤਾਸੇ ਪੀਂਦੀ ਏ…!

by Nirmal Pandori
06/28/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਯੇਹ ਮੇਰਾ ਇੰਡੀਆ….ਮੁਰਦਿਆਂ ਦੇ ਖਾਤਿਆਂ ‘ਚ ਪੈ ਗਈ 252 ਕਰੋੜ ਦੀ ਬੁਢਾਪਾ ਪੈਨਸ਼ਨ

by Nirmal Pandori
06/28/2025
ਸਾਬਕਾ ਅਕਾਲੀ MPਦੇ PA ਦਾ ਬੇਰਹਿਮੀ ਨਾਲ ਕਤਲ
ਪੰਜਾਬ

ਸਾਬਕਾ ਅਕਾਲੀ MPਦੇ PA ਦਾ ਬੇਰਹਿਮੀ ਨਾਲ ਕਤਲ

by Nirmal Pandori
06/28/2025
ਜੱਗੂ ਦੀ ਮਾਤਾ ਦਾ ਕਤਲ…ਸਰਕਾਰ ਤੇ ਪੁਲਿਸ ਲਈ ਵੱਡੀ ਚੁਣੌਤੀ…ਵੱਧ ਸਕਦੀ ਏਂ ਗੈਂਗਵਾਰ….!
ਪੰਜਾਬ

ਜੱਗੂ ਦੀ ਮਾਤਾ ਦਾ ਕਤਲ…ਸਰਕਾਰ ਤੇ ਪੁਲਿਸ ਲਈ ਵੱਡੀ ਚੁਣੌਤੀ…ਵੱਧ ਸਕਦੀ ਏਂ ਗੈਂਗਵਾਰ….!

by Nirmal Pandori
06/28/2025
Load More
Next Post
‘ਸੁਸ਼ਾਸਨ ਹਫ਼ਤੇ’ ਤਹਿਤ ਆਮ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣੂ ਕਰਵਾਉਣ ਲਈ ਕੈਂਪ ਲਗਾਇਆ ਗਿਆ

'ਸੁਸ਼ਾਸਨ ਹਫ਼ਤੇ’ ਤਹਿਤ ਆਮ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣੂ ਕਰਵਾਉਣ ਲਈ ਕੈਂਪ ਲਗਾਇਆ ਗਿਆ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

AAP MLA ਕੁੰਵਰ ਵਿਜੇਪ੍ਰਤਾਪ ਸਿੰਘ ਦੇ ਖ਼ਿਲਾਫ਼ ਵੱਡੀ ਕਾਰਵਾਈ

Sunday Special….ਹੁਣ ਦੋ ਪਹੀਆ ਵਾਹਨ ਖਰੀਦਣ ਸਮੇਂ ਰੱਖੋ ਧਿਆਨ….ਕੇਂਦਰ ਸਰਕਾਰ ਵੱਲੋਂ ਨਵੇਂ ਨਿਯਮ ਲਾਗੂ

…ਇਸੇ ਨੂੰ ਗੌਰਮਿੰਟ ਕਹਿੰਦੇ ਆਂ ਜੀ, ਗ਼ੌਰ ਕਰਨੀ ਹੋਵੇ ਤਾਂ ਮਿੰਟ ‘ਚ ਕਰਦੀ ਏਂ..ਨਹੀਂ ਤਾਂ ਸੁਥਰੇ ਵਾਂਗੂ ਘੋਲ ਪਤਾਸੇ ਪੀਂਦੀ ਏ…!

ਯੇਹ ਮੇਰਾ ਇੰਡੀਆ….ਮੁਰਦਿਆਂ ਦੇ ਖਾਤਿਆਂ ‘ਚ ਪੈ ਗਈ 252 ਕਰੋੜ ਦੀ ਬੁਢਾਪਾ ਪੈਨਸ਼ਨ

ਸਾਬਕਾ ਅਕਾਲੀ MPਦੇ PA ਦਾ ਬੇਰਹਿਮੀ ਨਾਲ ਕਤਲ

ਜੱਗੂ ਦੀ ਮਾਤਾ ਦਾ ਕਤਲ…ਸਰਕਾਰ ਤੇ ਪੁਲਿਸ ਲਈ ਵੱਡੀ ਚੁਣੌਤੀ…ਵੱਧ ਸਕਦੀ ਏਂ ਗੈਂਗਵਾਰ….!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend