ਸਿੱਖਿਆ

ਐਸਡੀ ਕਾਲਜ ਦੀ ਮਾਣਮੱਤੀ ਪ੍ਰਾਪਤੀ, ਕੇਂਦਰ ਸਰਕਾਰ ਦੀ ‘ਸਟਾਰ ਕਾਲਜ ਸਕੀਮ’ ਲਈ ਹੋਈ ਚੋਣ

ਬਰਨਾਲਾ, 08 ਜੁਲਾਈ (ਨਿਰਮਲ ਸਿੰਘ ਪੰਡੋਰੀ) : ਸਥਾਨਕ ਐਸ ਡੀ ਕਾਲਜ ਨੇ ਅਕਾਦਮਿਕ ਖੇਤਰ ਵਿਚ ਇਕ ਹੋਰ ਵੱਡੀ ਪੁਲਾਂਘ ਪੁੱਟਦਿਆਂ...

Read more

ਅੱਠਵੀਂ ਤੇ ਦਸਵੀਂ ਦੇ ਪ੍ਰੀਖਿਆਰਥੀਆਂ ਲਈ ਸਿੱਖਿਆ ਬੋਰਡ ਦਾ ਮਹੱਤਵਪੂਰਨ ਐਲਾਨ

ਚੰਡੀਗਡ਼੍ਹ 6 ਜੁਲਾਈ (ਜ਼ੀ98 ਨਿਊਜ਼)- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਅਤੇ ਦਸਵੀਂ ਸ਼੍ਰੇਣੀ ਦੇ ਉਨ੍ਹਾਂ ਪ੍ਰੀਖਿਆਰਥੀਆਂ ਲਈ ਦੁਬਾਰਾ ਪ੍ਰੀਖਿਆ...

Read more

ਨਿਊਟਰੀਸ਼ਨ ਅਤੇ ਹੈਲਥਕੇਅਰ ਵੋਕੇਸ਼ਨਲ ਕੋਰਸ ਲਈ ਅਮਨਦੀਪ ਕੌਰ ਲੈਕਚਰਾਰ ਨਿਯੁਕਤ

ਬਰਨਾਲਾ, 02 ਜੁਲਾਈ (ਨਿਰਮਲ ਸਿੰਘ ਪੰਡੋਰੀ) :ਸ਼ਹਿਰ ਦੀ ਪੁਰਾਣੀ ਵਿਦਿਅਕ ਸੰਸਥਾ ਐੱਸ ਡੀ ਕਾਲਜ ਵਿਖੇ ਵੋਕੇਸ਼ਨਲ ਕੋਰਸ ਨਿਊਟਰੀਸ਼ਨ ਅਤੇ ਹੈਲਥਕੇਅਰ...

Read more

ਗਾਂਧੀ ਆਰੀਆ ਹਾਈ ਸਕੂਲ ਦੇ ਸੰਸਕ੍ਰਿਤ ਟੀਚਰ ਰੀਟਾ ਰਾਣੀ ਹੋਏ ਸੇਵਾਮੁਕਤ

ਬਰਨਾਲਾ 30 ਜੂਨ (ਜ਼ੀ98 ਨਿਊਜ਼) ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਵਿਖੇ ਸੇਵਾ ਨਿਭਾ ਰਹੇ ਸੰਸਕ੍ਰਿਤ...

Read more

ਰਾਏਸਰ ਸਕੂਲ ਦੀ ਵਿਦਿਆਰਥਣ ਦਾ ਜ਼ਿਲ੍ਹਾ ਸਿੱਖਿਆ ਦਫ਼ਤਰ ਤੇ ਪੰਚਾਇਤ ਵੱਲੋਂ ਸਨਮਾਨ

ਮਹਿਲ ਕਲਾਂ, 25 ਜੂਨ (ਚਰਨਜੀਤ ਸ਼ਰਮਾ) :ਕੌਮੀ ਪ੍ਰਤਿਭਾ ਖੋਜ਼ ਵਜ਼ੀਫ਼ਾ ਪ੍ਰੀਖਿਆ ਦੇ ਪਹਿਲੇ ਪੱਧਰ 'ਚੋਂ ਸਫ਼ਲਤਾ ਹਾਸਿਲ ਕਰਨ ਵਾਲੀ ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ (ਬਰਨਾਲਾ) ਦੀ ਵਿਦਿਆਰਥਣ ਪੀਨਾ ਬੇਗਮ ਦਾ ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ  ਸੈਕੰਡਰੀ/ਐਲੀਮੈਂਟਰੀ ਦੇ ਆਦੇਸ਼ਾਂ ਅਨੁਸਾਰ ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਿਦਿਆਰਥਣ ਦੇ ਸਨਮਾਨ ਲਈ ਉਚੇਚੇ ਤੌਰ 'ਤੇ ਸਕੂਲ ਵਿੱਚ ਪਹੁੰਚੇ। ਵਿਦਿਆਰਥਣ ਦੇ ਸਨਮਾਨ ਉਪਰੰਤ ਉਨ੍ਹਾਂ ਕਿਹਾ ਕਿ ਕੌਮੀ ਪ੍ਰਤਿਭਾ ਖੋਜ਼ ਵਜੀਫ਼ਾ ਪ੍ਰੀਖਿਆ ਮੁਲਕ ਦੀਆਂ ਵੱਕਾਰੀ ਮੁਕਾਬਲਾ ਪ੍ਰੀਖਿਆਵਾਂ ਵਿੱਚੋਂ ਇੱਕ ਅਜਿਹੀ ਪ੍ਰੀਖਿਆ ਹੈ, ਜਿਸ ਵਿੱਚੋ ਸਫ਼ਲਤਾ ਹਾਸਿਲ ਕਰਨ ਲਈ ਵਿਦਿਆਰਥੀ ਨੂੰ ਸਾਰੇ ਵਿਸ਼ਿਆਂ ਦਾ ਡੂੰਘਾਈ ਵਿੱਚ ਗਿਆਨ ਹਾਸਿਲ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੋ ਪੱਧਰਾਂ ਵਿੱਚ ਹੋਣ ਵਾਲੀ ਇਸ ਪ੍ਰੀਖਿਆ ਦੇ ਪਹਿਲੇ ਪੱਧਰ ਵਿੱਚੋਂ ਸਫ਼ਲਤਾ ਹਾਸਲ ਕਰਕੇ ਵਿਦਿਆਰਥਣ ਵੱਲੋਂ ਸਕੂਲ, ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਗਿਆ ਹੈ। ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਪੱਧਰ ਦੇ ਟੈਸਟ ਦੀ ਤਿਆਰੀ ਕਰਵਾਉਣ ਵਾਂਗ ਹੀ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਵਿਦਿਆਰਥਣ ਦੀ ਦੂਜੇ ਪੱਧਰ ਦੀ ਵੀ ਤਿਆਰੀ ਕਰਵਾਈ ਜਾਵੇਗੀ।ਪੰਚਾਇਤ ਵੱਲੋਂ ਵਿਦਿਆਰਥਣ ਨੂੰ ਸਨਮਾਨਿਤ ਕਰਦਿਆਂ ਸਰਪੰਚ ਗੁਰਪ੍ਰੀਤ...

Read more
Page 12 of 13 1 11 12 13
error: Content is protected !!